10th Science ਕਾਬੂ ਅਤੇ ਤਾਲਮੇਲ Control and Coordination

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਲਈ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ।

ਬਹੁ-ਵਿਕਲਪੀ ਪ੍ਰਸ਼ਨ (MCQs)

Quiz-1

53

10th science control and coordination-1

1 / 15

1. ਪ੍ਰਤਿਵਰਤੀ ਚਾਪ (Reflex arc) ਕਿੱਥੇ ਬਣਦਾ ਹੈ? 19
Where is the reflex arc formed?

2 / 15

2. ਮਾਦਾ ਵਿੱਚ ਲਿੰਗੀ ਪ੍ਰੋੜ੍ਹਤਾ ਨਾਲ ਸੰਬੰਧਿਤ ਹਾਰਮੋਨ ਕਿਹੜਾ ਹੈ? 18
Which hormone is associated with puberty in females?

3 / 15

3. ਦਿਮਾਗ ਕਿਸ ਤਰਲ ਨਾਲ ਭਰੇ ਗੁਬਾਰੇ ਵਿੱਚ ਸੁਰੱਖਿਅਤ ਰਹਿੰਦਾ ਹੈ ਜੋ ਇਸਨੂੰ ਝਟਕਿਆਂ ਤੋਂ ਬਚਾਉਂਦਾ ਹੈ? 17
The brain is protected inside a fluid-filled balloon that provides shock absorption. What is this fluid called?

4 / 15

4. ਕਿਸੇ ਸਹਾਰੇ ਦੇ ਆਲੇ-ਦੁਆਲੇ ਤੰਦੜੀ ਦੇ ਵਾਧੇ ਵਿੱਚ ਕਿਹੜਾ ਹਾਰਮੋਨ ਸਹਾਇਤਾ ਕਰਦਾ ਹੈ? 16
Which hormone helps in the growth of a tendril around a support?

5 / 15

5. ਨਾੜੀ ਟਿਸ਼ੂ ਸੂਚਨਾਵਾਂ ਨੂੰ ਕਿਸ ਰੂਪ ਵਿੱਚ ਭੇਜਦਾ ਹੈ? 15
In what form does the nervous tissue transmit information?

6 / 15

6. ਇੱਕ ਬੱਚੇ ਵਿੱਚ 'ਵਾਧਾ ਹਾਰਮੋਨ' ਦੀ ਘਾਟ ਕਾਰਨ ਕਿਹੜੀ ਸਥਿਤੀ ਪੈਦਾ ਹੁੰਦੀ ਹੈ? 14
Deficiency of 'growth hormone' in a child leads to which condition?

7 / 15

7. ਸਾਡੇ ਸਰੀਰ ਵਿੱਚ ਵਾਤਾਵਰਨ ਤੋਂ ਸੂਚਨਾਵਾਂ ਦਾ ਪਤਾ ਲਗਾਉਣ ਵਾਲੇ ਅੰਗਾਂ ਨੂੰ ਕੀ ਕਹਿੰਦੇ ਹਨ?
What are the structures that detect information from the environment in our body called?

8 / 15

8. . ਅਣਇੱਛਤ ਕਿਰਿਆਵਾਂ ਜਿਵੇਂ ਕਿ ਲਹੂ ਦਾ ਦਬਾਓ ਅਤੇ ਉਲਟੀ ਆਉਣਾ, ਦਿਮਾਗ ਦੇ ਕਿਹੜੇ ਭਾਗ ਦੁਆਰਾ ਕਾਬੂ ਹੁੰਦੀਆਂ ਹਨ? 1
Involuntary actions like blood pressure and vomiting are controlled by which part of the brain?

9 / 15

9. ਤਣੇ ਦੇ ਵਾਧੇ ਵਿੱਚ ਕਿਹੜਾ ਹਾਰਮੋਨ ਸਹਾਇਕ ਹੁੰਦਾ ਹੈ? 12
Which hormone helps in the growth of the stem?

10 / 15

10. ਲਹੂ ਵਿੱਚ ਸ਼ੱਕਰ ਦੇ ਪੱਧਰ ਨੂੰ ਕਾਬੂ ਕਰਨ ਵਾਲਾ ਹਾਰਮੋਨ 'ਇੰਸੂਲਿਨ' ਕਿਸ ਗ੍ਰੰਥੀ ਦੁਆਰਾ ਛੱਡਿਆ ਜਾਂਦਾ ਹੈ? 11
The hormone 'Insulin', which regulates blood sugar level, is secreted by which gland?

11 / 15

11. ਪੌਦੇ ਦੀਆਂ ਜੜ੍ਹਾਂ ਦਾ ਧਰਤੀ ਵੱਲ ਹੇਠਾਂ ਵਧਣਾ ਕਿਸ ਦੀ ਉਦਾਹਰਣ ਹੈ?
The growth of plant roots downwards towards the earth is an example of:

12 / 15

12. ਦਿਮਾਗ ਅਤੇ ਸੁਖਮਨਾ ਨਾੜੀ ਦੀ ਰੱਖਿਆ ਕ੍ਰਮਵਾਰ ਕੌਣ ਕਰਦਾ ਹੈ?
What protects the brain and the spinal cord, respectively?

13 / 15

13. ਛੂਈ-ਮੂਈ (ਲਾਜਵੰਤੀ) ਪੌਦੇ ਦੀਆਂ ਪੱਤੀਆਂ ਦੀ ਗਤੀ ਕਿਸ ਕਾਰਨ ਹੁੰਦੀ ਹੈ? 10
The movement of leaves of the touch-me-not plant is caused by:

14 / 15

14. ਸ਼ੱਕਰ ਰੋਗ (ਡਾਇਬਟੀਜ਼) ਕਿਸ ਹਾਰਮੋਨ ਦੀ ਘਾਟ ਕਾਰਨ ਹੁੰਦਾ ਹੈ? 9
Diabetes is caused due to the deficiency of which hormone?

15 / 15

15. ਪੌਦਿਆਂ ਵਿੱਚ ਸੈੱਲ ਵਿਭਾਜਨ ਨੂੰ ਕਿਹੜਾ ਹਾਰਮੋਨ ਪ੍ਰੇਰਿਤ ਕਰਦਾ ਹੈ? 8
Which hormone promotes cell division in plants?

Fill correct email and name .

Your score is

Exit

Quiz-2

37

10th science control and coordination-2

1 / 15

1. ਇੱਕ ਬੱਚੇ ਵਿੱਚ 'ਵਾਧਾ ਹਾਰਮੋਨ' ਦੀ ਘਾਟ ਕਾਰਨ ਕਿਹੜੀ ਸਥਿਤੀ ਪੈਦਾ ਹੁੰਦੀ ਹੈ? 14
Deficiency of 'growth hormone' in a child leads to which condition?

2 / 15

2. ਸਾਡੇ ਸਰੀਰ ਵਿੱਚ ਵਾਤਾਵਰਨ ਤੋਂ ਸੂਚਨਾਵਾਂ ਦਾ ਪਤਾ ਲਗਾਉਣ ਵਾਲੇ ਅੰਗਾਂ ਨੂੰ ਕੀ ਕਹਿੰਦੇ ਹਨ?
What are the structures that detect information from the environment in our body called?

3 / 15

3. . ਅਣਇੱਛਤ ਕਿਰਿਆਵਾਂ ਜਿਵੇਂ ਕਿ ਲਹੂ ਦਾ ਦਬਾਓ ਅਤੇ ਉਲਟੀ ਆਉਣਾ, ਦਿਮਾਗ ਦੇ ਕਿਹੜੇ ਭਾਗ ਦੁਆਰਾ ਕਾਬੂ ਹੁੰਦੀਆਂ ਹਨ? 1
Involuntary actions like blood pressure and vomiting are controlled by which part of the brain?

4 / 15

4. ਤਣੇ ਦੇ ਵਾਧੇ ਵਿੱਚ ਕਿਹੜਾ ਹਾਰਮੋਨ ਸਹਾਇਕ ਹੁੰਦਾ ਹੈ? 12
Which hormone helps in the growth of the stem?

5 / 15

5. ਲਹੂ ਵਿੱਚ ਸ਼ੱਕਰ ਦੇ ਪੱਧਰ ਨੂੰ ਕਾਬੂ ਕਰਨ ਵਾਲਾ ਹਾਰਮੋਨ 'ਇੰਸੂਲਿਨ' ਕਿਸ ਗ੍ਰੰਥੀ ਦੁਆਰਾ ਛੱਡਿਆ ਜਾਂਦਾ ਹੈ? 11
The hormone 'Insulin', which regulates blood sugar level, is secreted by which gland?

6 / 15

6. "ਸੋਚਣ" ਦਾ ਕੰਮ ਮੁੱਖ ਤੌਰ 'ਤੇ ਦਿਮਾਗ ਦੇ ਕਿਹੜੇ ਹਿੱਸੇ ਦੁਆਰਾ ਕੀਤਾ ਜਾਂਦਾ ਹੈ? 7
The act of "thinking" is primarily carried out by which part of the brain?

7 / 15

7. ਸਾਡੇ ਸਰੀਰ ਵਿੱਚ ਆਇਓਡੀਨ ਦੀ ਘਾਟ ਕਾਰਨ ਕਿਹੜਾ ਰੋਗ ਹੋ ਸਕਦਾ ਹੈ? 6
Which disease can be caused by the deficiency of iodine in our diet?

8 / 15

8. ਇੱਕ ਨਿਊਰਾਨ ਵਿੱਚ, ਸੂਚਨਾਵਾਂ ਕਿਸ ਭਾਗ ਦੁਆਰਾ ਪ੍ਰਾਪਤ ਕੀਤੀਆਂ ਜਾਂਦੀਆਂ ਹਨ? 5
In a neuron, through which part is information acquired?

9 / 15

9. ਪੌਦਿਆਂ ਵਿੱਚ ਵਾਧੇ ਨੂੰ ਰੋਕਣ ਵਾਲੇ ਹਾਰਮੋਨ ਦਾ ਨਾਂ ਦੱਸੋ।
Name the plant hormone that inhibits growth.

10 / 15

10. ਐਮਰਜੈਂਸੀ (ਸਹਿਮ) ਦੀ ਸਥਿਤੀ ਵਿੱਚ ਕਿਹੜਾ ਹਾਰਮੋਨ ਛੱਡਿਆ ਜਾਂਦਾ ਹੈ?
Which hormone is released in emergency (fight or flight) situations?

11 / 15

11. ਪੌਦੇ ਦੀਆਂ ਕਰੂੰਬਲਾਂ ਦਾ ਪ੍ਰਕਾਸ਼ ਵੱਲ ਮੁੜਨਾ ਕੀ ਅਖਵਾਉਂਦਾ ਹੈ? 4
What is the movement of a plant's shoot towards light called?

12 / 15

12. ਗਰਮ ਵਸਤੂ ਨੂੰ ਛੂਹਣ 'ਤੇ ਹੱਥ ਪਿੱਛੇ ਹਟਾ ਲੈਣ ਵਰਗੀਆਂ ਪ੍ਰਤਿਵਰਤੀ ਕਿਰਿਆਵਾਂ ਨੂੰ ਕੌਣ ਕਾਬੂ ਕਰਦਾ ਹੈ?
Who controls reflex actions like withdrawing the hand on touching a hot object?

13 / 15

13. ਹੇਠ ਲਿਖਿਆਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਹੈ? 3
Which of the following is a plant hormone?

14 / 15

14. ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਹੈ? 2
Which part of the brain is responsible for maintaining the posture and balance of the body?

15 / 15

15. ਦੋ ਨਾੜੀ ਸੈੱਲਾਂ (ਨਿਊਰਾਨਾਂ) ਵਿਚਕਾਰਲੀ ਖਾਲੀ ਥਾਂ ਨੂੰ ਕੀ ਕਹਿੰਦੇ ਹਨ?
What is the gap between two nerve cells (neurons) called?

Fill correct email and name .

Your score is

Exit

Your Rank in 'MCQs' Quiz

Quiz-1

Pos.NameScore
1Prachi Gorsi100 %
2Harmanpreet Kaur100 %
3Khushboo100 %
4Premdeep singh100 %
5Kulwinder Kaur100 %
6Anju kaur100 %
7Sonia100 %
8tt100 %
9Sanamdeep Singh100 %
10Snehdeep kaur100 %
11Jaismeen kaur100 %
12Itisha100 %
13SUNNY KUMAR100 %
14Navdeep Kaur93.5 %
15Vivek93.5 %
16Manjinder kaur93 %
17Bhupinder kaur93 %
18Balwinder kaur93 %
19Anupam93 %
20Jss93 %
21Harmanpreet kaur93 %
22Lalita Verma88.67 %
23Bhupinder kaur87 %
24Jyoti verma87 %
25Chahatpreet87 %
26Bhawna87 %
27Bhupinder kaur87 %
28Yadwinder87 %
29Jasnoorpreet kaur87 %
30Sehnajpreet singh87 %
31Jaspinder kaur87 %
32Dipanshu87 %
33Dimple kumari87 %
34Pawan Kumar83 %
35Sarika83 %
36Dilpreet Kaur83 %
37AR Rahman80 %
38Jypti80 %
39Ekta80 %
40Kamalpreet Kaur80 %
41Farzana80 %
42Boli80 %
43Parminder Singh80 %
44Anbho gupta80 %
45Uu80 %
46Sonu devi80 %
47Khushpreet kaur80 %
48Sonia80 %
49Nimratjot singh80 %
50Jaspreet kaur76.5 %
51Vishal75.67 %
52Yashmeet Kaur73.5 %
53Ravi73.5 %
54Benil73 %
55Neha73 %
56Arsh73 %
57Gagan73 %
58Daisy73 %
59Namandeep singh73 %
60Kritak bhatti73 %
61Gurleen Kaur73 %
62Adarsh Tiwari73 %
63Ohh yeahh73 %
64Bharti73 %
65Kamal73 %
66Harkirat kaur73 %
67Aashi73 %
68Anmol73 %
69Ritima73 %
70Hardamsaini71.5 %
71Navdeep kaur71 %
72Tanu70 %
73Nishchal67 %
74Rajveer kaur67 %
75Sandeep Kaur67 %
76Joti kaur60 %
77Harkirat Singh60 %
78Preet mndeep60 %
79Arman53 %
80Navjot53 %
81Aditi53 %
82Navjot kaur53 %
83Jasmeet kaur47 %
84Komal bajwa47 %
85Preet kaur46.5 %
86Ilamdeen40 %
87Shub40 %
88Harsimrat40 %
89Jaspreet Kaur40 %
90Sunil Kumar40 %
91juginderpreet singh33 %
92Akash13 %

Quiz-2

Pos.NameScore
1Prachi Gorsi100 %
2SUNNY KUMAR100 %
3uuu100 %
4Sonia96.5 %
5Manjinder kaur93 %
6Neha87 %
7Pawan Kumar87 %
8Uu87 %
9Bhawna87 %
10Mani87 %
11Saree87 %
12Hardamsaini86.67 %
13Lalita Verma86.5 %
14Bhupinder kaur80 %
15Nishchal80 %
16Vishal80 %
17Ravi80 %
18Yadwinder80 %
19Dilpreet Kaur80 %
20Jaspreet Kaur80 %
21Tanveer kaur80 %
22Jaspreet kaur76.5 %
23Sarika73.5 %
24Aditi Aeiry73 %
25Ekta73 %
26Gagan73 %
27Chahatpreet73 %
28Daisy73 %
29Kritak bhatti73 %
30Sonia73 %
31Muskaan73 %
32Aman73 %
33Sehnajpreet73 %
34Manmeet Singh73 %
35Kamal73 %
36Anbho gupta67 %
37Balwinder kaur67 %
38Navdeep Kaur67 %
39Itisha67 %
40Bhupinder kaur67 %
41Akash67 %
42Jyoti66.5 %
43Kuljeet kaur62 %
44Joti kaur60 %
45Arman singh60 %
46Sonu Devi60 %
47Adarsh Tiwari60 %
48Jass60 %
49Namandeep singh60 %
50Ritima60 %
51Aashi53 %
52Harkirat47 %
53Harsimrat47 %
54Palak47 %
55Navjot kaur40 %
56Gwieg33 %
57Ohh yeahh27 %
58Siya20 %

© 2025 All Rights Reserved | Mini Booklet