10th Science ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ Light-Reflection and Refraction

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਲਈ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ।

ਬਹੁ-ਵਿਕਲਪੀ ਪ੍ਰਸ਼ਨ (MCQs)

Quiz-1

40

10th Light-Reflection and Refraction-1

1 / 15

1. ਲੈੱਨਜ਼ ਦੀ ਸ਼ਕਤੀ (Power) ਦੀ SI ਇਕਾਈ ਕੀ ਹੈ?
What is the SI unit of the power of a lens?

2 / 15

2. ਕਿਸੇ ਦਰਪਣ ਤੋਂ ਤੁਸੀਂ ਕਿੰਨੀ ਵੀ ਦੂਰੀ 'ਤੇ ਖੜ੍ਹੇ ਹੋਵੋ, ਤੁਹਾਡਾ ਪ੍ਰਤਿਬਿੰਬ ਹਮੇਸ਼ਾ ਸਿੱਧਾ ਪ੍ਰਤੀਤ ਹੁੰਦਾ ਹੈ। ਸੰਭਵ ਤੌਰ 'ਤੇ ਦਰਪਣ ਹੈ:
No matter how far you stand from a mirror, your image appears erect. The mirror is likely to be

3 / 15

3. ਕਿਸੇ ਵਸਤੂ ਦਾ ਵਾਸਤਵਿਕ ਅਤੇ ਸਮਾਨ ਆਕਾਰ ਦਾ ਪ੍ਰਤਿਬਿੰਬ ਪ੍ਰਾਪਤ ਕਰਨ ਲਈ, ਵਸਤੂ ਨੂੰ ਉੱਤਲ ਲੈੱਨਜ਼ ਦੇ ਸਾਹਮਣੇ ਕਿੱਥੇ ਰੱਖਿਆ ਜਾਵੇ?

To get a real image of the same size as the object, where should the object be placed in front of a convex lens?

4 / 15

4. ਕਿਸੇ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਿਆ ਪ੍ਰਤਿਬਿੰਬ ਆਭਾਸੀ, ਸਿੱਧਾ ਅਤੇ ਵਸਤੂ ਤੋਂ ਵੱਡਾ ਸੀ। ਵਸਤੂ ਦੀ ਸਥਿਤੀ ਕਿੱਥੇ ਹੋਣੀ ਚਾਹੀਦੀ ਹੈ?
The image formed by a concave mirror is observed to be virtual, erect, and larger than the object. Where should the position of the object be?

5 / 15

5. ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਲੈੱਨਜ਼ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ?
Which of the following materials cannot be used to make a lens?

6 / 15

6. ਪ੍ਰਕਾਸ਼ ਦੀ ਚਾਲ ਸਭ ਤੋਂ ਵੱਧ ਕਿਸ ਵਿੱਚ ਹੁੰਦੀ ਹੈ?
The speed of light is maximum in:

7 / 15

7. ਦੰਦਾਂ ਦੇ ਡਾਕਟਰ ਮਰੀਜ਼ਾਂ ਦੇ ਦੰਦਾਂ ਦਾ ਵੱਡਾ ਪ੍ਰਤਿਬਿੰਬ ਦੇਖਣ ਲਈ ਕਿਹੜੇ ਦਰਪਣ ਦੀ ਵਰਤੋਂ ਕਰਦੇ ਹਨ?
Which mirror do dentists use to see a large image of patients' teeth?

8 / 15

8. ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਦਾਖਲ ਹੁੰਦਾ ਹੈ ਤਾਂ ਉਸਦੇ ਮੁੜਨ ਦੀ ਘਟਨਾ ਨੂੰ ਕੀ ਕਹਿੰਦੇ ਹਨ?
What is the phenomenon of bending of light when it enters from one medium to another called?

9 / 15

9. ਵਾਹਨਾਂ ਵਿੱਚ ਪਿੱਛੇ ਦੀ ਆਵਾਜਾਈ ਦੇਖਣ ਲਈ ਕਿਹੜੇ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ?
Which mirror is used as a rear-view mirror in vehicles?

10 / 15

10. ਇੱਕ ਗੋਲਾਕਾਰ ਦਰਪਣ ਦਾ ਵਕਰਤਾ ਅਰਧ-ਵਿਆਸ (R) ਅਤੇ ਫੋਕਸ ਦੂਰੀ (f) ਵਿਚਕਾਰ ਕੀ ਸਬੰਧ ਹੈ?
What is the relationship between the radius of curvature (R) and the focal length (f) of a spherical mirror?

11 / 15

11. ਵਡਦਰਸ਼ਨ (magnification) 'm' ਦੇ ਮਾਨ ਵਿੱਚ ਰਿਣਾਤਮਕ ਚਿੰਨ੍ਹ ਕੀ ਦਰਸਾਉਂਦਾ ਹੈ?
What does the negative sign in the value of magnification 'm' indicate?

12 / 15

12. ਦਰਪਣ ਦਾ ਸੂਤਰ ਕੀ ਹੈ?
What is the mirror formula?

13 / 15

13. ਇੱਕ ਪਾਣੀ ਨਾਲ ਭਰੇ ਗਿਲਾਸ ਵਿੱਚ ਰੱਖੀ ਪੈਨਸਿਲ ਮੁੜੀ ਹੋਈ ਕਿਉਂ ਦਿਖਾਈ ਦਿੰਦੀ ਹੈ?
Why does a pencil kept in a glass full of water appear bent?

14 / 15

14. ਇੱਕ ਉੱਤਲ ਲੈੱਨਜ਼ ਦੀ ਸ਼ਕਤੀ ਹੁੰਦੀ ਹੈ:
The power of a convex lens is:

15 / 15

15. ਲੈੱਨਜ਼ ਦਾ ਸੂਤਰ ਕੀ ਹੈ?
What is the lens formula?

Fill correct email and name .

Your score is

Exit

Quiz-2

19

10th Light-Reflection and Refraction-2

1 / 10

1. ਜੇਕਰ ਇੱਕ ਲੈੱਨਜ਼ ਦੀ ਸ਼ਕਤੀ -2.0 D ਹੈ, ਤਾਂ ਇਹ ਕਿਸ ਪ੍ਰਕਾਰ ਦਾ ਲੈੱਨਜ਼ ਹੈ?
If the power of a lens is -2.0 D, what type of lens is it?

2 / 10

2. ਜੇਕਰ ਇੱਕ ਪ੍ਰਕਾਸ਼ ਕਿਰਨ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ ਵਿੱਚ ਜਾਂਦੀ ਹੈ, ਤਾਂ ਉਹ:
If a ray of light goes from a denser medium to a rarer medium, it will:

3 / 10

3. ਕਿਸੇ ਸ਼ਬਦਕੋਸ਼ ਵਿੱਚ ਛੋਟੇ ਅੱਖਰਾਂ ਨੂੰ ਪੜ੍ਹਨ ਲਈ, ਤੁਸੀਂ ਕਿਹੜੇ ਲੈੱਨਜ਼ ਨੂੰ ਪਹਿਲ ਦਿਓਗੇ?
While reading the small letters found in a dictionary, which of the following lenses would you prefer to use?

4 / 10

4. ਜੇਕਰ ਕਿਸੇ ਦਰਪਣ ਦੁਆਰਾ ਬਣਿਆ ਪ੍ਰਤਿਬਿੰਬ ਹਮੇਸ਼ਾ ਵਸਤੂ ਦੇ ਆਕਾਰ ਦਾ ਹੋਵੇ, ਤਾਂ ਦਰਪਣ ਹੈ:
If the image formed by a mirror is always of the same size as the object, the mirror is:

5 / 10

5. ਟਾਰਚਾਂ ਅਤੇ ਸਰਚ-ਲਾਈਟਾਂ ਵਿੱਚ ਕਿਹੜਾ ਦਰਪਣ ਵਰਤਿਆ ਜਾਂਦਾ ਹੈ?
Which mirror is used in torches and searchlights?

6 / 10

6. ਸਨੈੱਲ ਦਾ ਨਿਯਮ ਕਿਸ ਨਾਲ ਸਬੰਧਿਤ ਹੈ?
Snell's law is related to:

7 / 10

7. ਜੇਕਰ ਕਿਸੇ ਲੈੱਨਜ਼ ਦੀ ਫੋਕਸ ਦੂਰੀ 1 ਮੀਟਰ ਹੋਵੇ ਤਾਂ ਉਸਦੀ ਸ਼ਕਤੀ ਕਿੰਨੀ ਹੋਵੇਗੀ?
If the focal length of a lens is 1 metre, what will be its power?

8 / 10

8. ਕਿਸ ਦਰਪਣ ਦੁਆਰਾ ਹਮੇਸ਼ਾ ਆਭਾਸੀ, ਸਿੱਧਾ ਅਤੇ ਵਸਤੂ ਤੋਂ ਛੋਟਾ ਪ੍ਰਤਿਬਿੰਬ ਬਣਦਾ ਹੈ?
Which mirror always forms a virtual, erect, and diminished image of an object?

9 / 10

9. ਕਿਹੜਾ ਲੈੱਨਜ਼ ਕਿਨਾਰਿਆਂ ਦੇ ਮੁਕਾਬਲੇ ਵਿਚਕਾਰੋਂ ਮੋਟਾ ਹੁੰਦਾ ਹੈ?
Which lens is thicker at the middle as compared to the edges?

10 / 10

10. ਇੱਕ ਗੋਲਾਕਾਰ ਦਰਪਣ ਦਾ ਵਕਰਤਾ ਅਰਧ-ਵਿਆਸ 20 cm ਹੈ। ਉਸਦੀ ਫੋਕਸ ਦੂਰੀ ਕੀ ਹੋਵੇਗੀ?
A spherical mirror has a radius of curvature of 20 cm. What will be its focal length?

Fill correct email and name .

Your score is

Exit

Your Rank in 'MCQs' Quiz

Quiz-1

Pos.NameScore
1Prachi Gorsi100 %
2SUNNY KUMAR100 %
3juginderpreet singh93 %
4rr90 %
5Khushboo87 %
6Lakshdeep83.5 %
7Jjj83.5 %
8Lalit83.25 %
9Sarika83 %
10Jaismeen kaur80 %
11Jasmeen kaur80 %
12Shub73.33 %
13Sandeep Kaur73 %
14Bhupinder kaur73 %
15Khushi Khushi67 %
16Ravi62.33 %
17Ohh yeahh60 %
18Armanpreet singh60 %
19Palak53 %
20Amandeep Kaur47 %
21Kuldeep kaur47 %
22Simu46.5 %
23Amrinder Singh40 %
24Dhruv garg33 %
25Kujeet kaur27 %

Quiz-2

Pos.NameScore
1Prachi Gorsi100 %
2Vishal100 %
3Khushboo100 %
4Ravi90 %
5Jasmeen kaur90 %
6Sarika75 %
7Hhh70 %
8Lakshdeep65 %
9Prabhjot kaur60 %
10H50 %
11Lalit40 %
12Hsodh40 %
13Tanveer kaur40 %

© 2025 All Rights Reserved | Mini Booklet