ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਦਾ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਹੇਠਾਂ ਜਾ ਕੇ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ!
Understanding Quadilaterals ਚਤੁਰਭੁਜਾਵਾਂ ਨੂੰ ਸਮਝਣਾ
MCQs
Total Questions-24
1 / 24
1. ਇੱਕ ਚਤੁਰਭੁਜ ਵਿੱਚ ਕਿੰਨੇ ਵਿਕਰਨ ਹੁੰਦੇ ਹਨ? How many diagonals does a quadrilateral have ?
2 / 24
2. ਇੱਕ ਚਤੁਰਭੁਜ ਦੇ ਚਾਰੇ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? The sum of all the four interior angles of a quadrilateral is
3 / 24
3. ਇੱਕ ਚਤੁਰਭੁਜ ਦੇ ਤਿੰਨ ਕੋਣਾਂ ਦੇ ਮਾਪ 65°, 75° ਅਤੇ 85° ਹਨ। ਚੌਥੇ ਕੋਣ ਦਾ ਮਾਪ ਕੀ ਹੈ? The measures of the three angles of a quadrilateral are 65°, 75° and 85°. The measure of the fourth angle is
4 / 24
4. ਇੱਕ ਚਤੁਰਭੁਜ ਦੇ ਚਾਰ ਕੋਣਾਂ ਵਿੱਚ ਹਰੇਕ ਦਾ ਮਾਪ ਬਰਾਬਰ ਹੈ। ਹਰੇਕ ਕੋਣ ਦਾ ਮਾਪ ਪਤਾ ਕਰੋ। The measures of each of the four angles of a quadrilateral are equal. Find the measure of each angle.
5 / 24
5. ਸਮਾਂਤਰ ਚਤੁਰਭੁਜ ਵਿੱਚ ਲਾਗਵੇਂ ਕੋਣਾਂ ਦਾ ਜੋੜ Sum of adjacent angles in a parallelogram
6 / 24
6. ਇੱਕ ਸਮਾਂਤਰ ਚਤੁਰਭੁਜ ਦਾ ਇੱਕ ਕੋਣ 130° ਹੈ। ਇਸ ਕੋਣ ਦੇ ਸਨਮੁੱਖ ਕੋਣ ਦਾ ਮਾਪ ਕੀ ਹੋਵੇਗਾ? An angle of a parallelogram is 130°. What will be the measure of the angle opposite to this angle?
7 / 24
7. ਇੱਕ ਸਮਾਂਤਰ ਚਤੁਰਭੁਜ ਦੇ ਦੋ ਲਾਗਵੇਂ ਕੋਣਾਂ ਦਾ ਅਨੁਪਾਤ 4:5 ਹੈ। ਇਹਨਾਂ ਕੋਣਾਂ ਦਾ ਮਾਪ ਪਤਾ ਕਰੋ? The ratio of two adjacent angles of a parallelogram is 4:5. Find the measure of these angles.
8 / 24
8. ਸਮਾਂਤਰ ਚਤੁਰਭੁਜ BEST ਵਿੱਚ, ∠B = 1050 , ਹੈ। ਇਸਦੇ ਲਾਗਵੇਂ ਕੋਣ ∠E ਦਾ ਮਾਪ ਪਤਾ ਕਰੋ। In parallelogram BEST, ∠B = 1050 , is Find the measure of its adjacent angle ∠E.
9 / 24
9. ਇੱਕ ਸਮਾਂਤਰ ਚਤੁਰਭੁਜ ਦੀਆਂ ਦੋ ਭੁਜਾਵਾਂ 6cm ਅਤੇ 8cm ਹਨ। ਸਮਾਂਤਰ ਚਤੁਰਭੁਜ ਦਾ ਪਰਿਮਾਪ ਪਤਾ ਕਰੋ | Two sides of a parallelogram are 6cm and 8cm. Find the perimeter of the parallelogram.
10 / 24
10. ਸਮਾਂਤਰ ਚਤੁਰਭੁਜ PQRS ਦਾ ਘੇਰਾ ਕੀ ਹੈ: The perimeter of parallelogram PQRS is
11 / 24
11. ਦਿੱਤੀ ਸਮਾਂਤਰ ਚਤੁਰਭੁਜ ਵਿੱਚ x ਪਤਾ ਕਰੋ। Find the value x in the given parallelogram.
12 / 24
12. ਜੇ ਆਇਤ ਦੇ ਇੱਕ ਵਿਕਰਨ ਦੀ ਲੰਬਾਈ 6 cm ਹੈ, ਤਾਂ ਦੂਸਰੇ ਵਿਕਰਨ ਦੀ ਲੰਬਾਈ ਕੀ ਹੈ? If the length of one diagonal of a rectangle is 6 cm, what is the length of the other diagonal?
13 / 24
13. ਜੇ ਸਮਾਂਤਰ ਚਤੁਰਭੁਜ ਦੀਆਂ ਦੋ ਸਨਮੁੱਖ ਭੁਜਾਵਾਂ 6x ਅਤੇ 24 ਹਨ ਤਾਂ x ਦਾ ਮੁੱਲ ਕੀ ਹੈ? If the two opposite sides of a parallelogram are 6x and 24, then what is the value of x?
14 / 24
14. ਜੇ ਸਮਾਂਤਰ ਚਤੁਰਭੁਜ ਦੇ ਇੱਕ ਵਿਕਰਨ ਦੇ ਦੋ ਬਰਾਬਰ ਭਾਗ 3x - 2 ਅਤੇ 7 ਹਨ ਤਾਂ x ਦਾ ਮੁੱਲ ਕੀ ਹੈ ? . If two equal parts of a diagonal of a parallelogram are 3x - 2 and 7, then what is the value of x?
15 / 24
15. ਜੇ ਸਮਾਂਤਰ ਚਤੁਰਭੁਜ ਦੇ ਦੋ ਸਨਮੁੱਖ ਕੋਣ 4y° ਅਤੇ 100° ਹਨ ਤਾਂ y ਦਾ ਮੁੱਲ ਪਤਾ ਕਰੋ? If two perpendicular angles of a parallelogram are 4y° and 100°, find the value of y?
16 / 24
16. ਜੇਕਰ ਇੱਕ ਸਮਚਤੁਰਭੁਜ ਵਿੱਚ ਲਾਗਵੇਂ ਕੋਣ ਬਰਾਬਰ ਹੋਣ ਤਾਂ ਉਹ ਕਿਹੜੀ ਚਤੁਰਭੁਜ ਬਣਦੀ ਹੈ ? If the adjacent angles of a rhombus are equal, then which quadrilateral is it?
17 / 24
17. ਇੱਕ ਸਮਾਂਤਰ ਚਤੁਰਭੁਜ ਵਿੱਚ ਜੇਕਰ ਲਾਗਵੇਂ ਕੋਣ ਬਰਾਬਰ ਹੋਣ ਤਾਂ ਇਹ ਕਿਹੜੀ ਚਤੁਰਭੁਜ ਹੈ। If the adjacent angles of a parallelogram are equal,then which quadrilateral is it?
18 / 24
18. ਜੇਕਰ 3y° ਅਤੇ 120° ਇੱਕ ਸਮਚਤੁਰਭੁਜ ਦੇ ਦੋ ਲਾਗਵੇਂ ਕੋਣ ਹਨ ਤਾਂ y ਦਾ ਮੁੱਲ ਪਤਾ ਕਰੋ। If 3y°and 120°are two adjacent angles of a quadrilateral,find the value of y.
19 / 24
19. ਜੇ ਸਮਾਂਤਰ ਚਤੁਰਭੁਜ ਦਾ ਇੱਕ ਕੋਣ ਇੱਕ ਸਮਕੋਣ ਹੈ ਤਾਂ ਉਸ ਚਤੁਰਭੁਜ ਦਾ ਨਾਮ ਕੀ ਹੈ? If one angle of a parallelogram is a right angle then what is the name of that quadrilateral?
20 / 24
20. ਇੱਕ ਆਇਤ ਦੀਆਂ ਦੋ ਨਾਲ ਲੱਗਦੀਆ ਭੁਜਾਵਾਂ ਬਰਾਬਰ ਹਨ। ਉਸ ਚਤੁਰਭੁਜ ਦਾ ਨਾਮ ਕੀ ਹੈ? Two adjacent sides of a rectangle are equal. What is the name of that quadrilateral?
21 / 24
21. ABCD ਇੱਕ ਆਇਤ ਹੈ। ਇਸ ਦੇ ਵਿਕਰਣ O 'ਤੇ ਮਿਲਦੇ ਹਨ। OA = 2x – 1, OD = 3x – 2 ਹੈ, ਤਾਂ x ਦਾ ਮੁੱਲ ਪਤਾ ਕਰੋ। ABCD is a rectangle. Its diagonals meet at O. OA = 2x – 1, OD = 3x – 2. Find x .
22 / 24
22. ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਗਲਤ ਹੈ? Which of the following statements is false ?
23 / 24
23. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? Which of the following statement is false ?
24 / 24
24. ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸੱਚ ਹੈ? Which of the following statement is true ?
Fill correct email and name .
Your score is
Restart quiz Exit
© 2025 All Rights Reserved | Mini Booklet