ਵਰਗ ਅਤੇ ਵਰਗਮੂਲ Squares and Square Roots

ਇਸ ਪੇਜ ਵਿੱਚ ਹੇਠਾਂ ਚੇੱਕ ਕਰੋ:

  • ਬਹੁਵਿਕਲਪੀ ਪ੍ਰਸ਼ਨ (MCQs) Quiz
  • ਸਹੀ/ਗਲਤ ਪ੍ਰਸ਼ਨ (True/False Question) Quiz
  • ਖਾਲੀ ਥਾਂ ਭਰੋ’ ਪ੍ਰਸ਼ਨ (Fill the Blanks ) Quiz
  • 2 ਅੰਕ ਵਾਲੇ ਪ੍ਰਸ਼ਨਾਂ ਦੇ ਹੱਲ  ( Solution of 2 Marks Question)
  • Check Your Rank in Quizzes

ਬਹੁ-ਵਿਕਲਪੀ ਪ੍ਰਸ਼ਨ (MCQs)

2

Squares and Square Roots ਵਰਗ ਅਤੇ ਵਰਗਮੂਲ

MCQs

Questions-38

1 / 38

1. ਪਾਇਥਾਗੋਰੀਅਨ ਤ੍ਰਿਗੁਟ ਪਤਾ ਕਰੋ, ਜਿਨ੍ਹਾਂ ਦੀ ਸਭ ਤੋਂ ਛੋਟੀ ਸੰਖਿਆ 8 ਹੈ:

The Pythagorean triples whose smallest number is 8:

2 / 38

2. ਪਾਇਥਾਗੋਰੀਅਨ ਤ੍ਰਿਗੁਟ (6,8, x) ਵਿੱਚ "x" ਦਾ ਮੁੱਲ ਕੀ ਹੋਵੇਗਾ?

What will be the value of ‘x’ in Pythagorean triplet (6,8, x)?

3 / 38

3. 1 + 3 + 5 + 7 + .......n

4 / 38

4. 1 + 3 + 5 + 7 + 9  ਦਾ ਜੋੜ ਕੀ ਹੈ?

What is the sum of 1 + 3 + 5 + 7 + 9?

5 / 38

5. 1 + 3 + 5 + 7 + 9 + 11 + 13  ਦਾ ਜੋੜ ਕੀ ਹੈ?

What is the sum of 1 + 3 + 5 + 7 + 9 + 11 + 13  ?

6 / 38

6. .  1 + 3 + 5 + 7 + 9 + 11 + 13 + 15 + 17 +19 ਦਾ ਜੋੜ ਕੀ ਹੈ?

What is the sum of 1 + 3 + 5 + 7 + 9 + 11 + 13 + 15 + 17 +19 ?

7 / 38

7. 62 ਅਤੇ 72 ਵਿਚਕਾਰ ਕਿੰਨੀਆਂ ਪ੍ਰਕ੍ਰਿਤਿਕ ਸੰਖਿਆਵਾਂ ਹਨ ?

How many natural numbers are there between 62 and 72?

8 / 38

8. ਅਤੇ 10² ਵਿਚਕਾਰ ਕਿੰਨੀਆਂ ਪ੍ਰਾਕ੍ਰਿਤਕ ਸੰਖਿਆਵਾਂ ਹਨ?

How many natural numbers are there between 92 and 102?

 

9 / 38

9. 12 ਅਤੇ 13 ਦੇ ਵਰਗ ਦੇ ਵਿਚਕਾਰ ਕਿੰਨੀਆਂ ਪ੍ਰਾਕ੍ਰਿਤਕ ਸੰਖਿਆਵਾਂ ਹਨ?

How many natural numbers are there between the square of 12 and 13?

10 / 38

10. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਪੂਰਨ ਵਰਗ ਹੈ?

Which of the following is a perfect square?

11 / 38

11. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਪੂਰਨ ਵਰਗ ਹੈ?

Which of the following is a perfect square?

12 / 38

12. ਨਿਮਨ ਵਿੱਚੋਂ ਕਿਹੜਾ ਪੂਰਨ ਵਰਗ ਹੈ ?

Which of the following is a perfect square?

13 / 38

13. ਹੇਠਾਂ ਦਿੱਤੇ ਵਿੱਚੋਂ ਕਿਹੜਾ ਪੂਰਨ ਵਰਗ ਸੰਖਿਆ ਨਹੀਂ ਹੈ?

Which of the following is not a perfect square?

14 / 38

14. ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੂਰਨ ਵਰਗ ਨਹੀਂ ਹੋ ਸਕਦਾ ਹੈ ?

Which of the following is a perfect square?

15 / 38

15. 30 ਅਤੇ 40 ਵਿਚਕਾਰ ਪੂਰਨ ਵਰਗ ਸੰਖਿਆ ਕਿਹੜੀ ਹੈ?

What is the perfect square number between 30 and 40?

16 / 38

16. 52698 ਦੇ ਵਰਗ ਵਿੱਚ ਇਕਾਈ ਦਾ ਅੰਕ ਕਿੰਨਾ ਹੋਵੇਗਾ ?

What will be the unit digit in the square of 52698?

17 / 38

17. 3524 ਦੇ ਵਰਗ ਦੇ ਇਕਾਈ ਸਥਾਨ 'ਤੇ ਕੀ ਹੋਵੇਗਾ?

What will be the unit place of the square of 3524?

18 / 38

18. ਹੇਠਾਂ ਦਿੱਤੇ ਵਿੱਚੋਂ ਕਿਸ ਦੇ ਇਕਾਈ ਸਥਾਨ 'ਤੇ 6 ਹੋਵੇਗਾ?

Which of the following will have 6 in units place?

19 / 38

19. 40 ਦੇ ਵਰਗ ਵਿੱਚ ਸਿਫ਼ਰਾਂ ਦੀ ਗਿਣਤੀ ਕਿੰਨੀ ਹੋਵੇਗੀ?

How many zeros will there be in the square of 40?

20 / 38

20. 600 ਦੇ ਵਰਗ ਵਿੱਚ ਸਿਫ਼ਰਾਂ ਦੀ ਗਿਣਤੀ ਕਿੰਨੀ ਹੋਵੇਗੀ?

How many zeros will there be in the square of 600?

21 / 38

21. ਹੇਠਾਂ ਦਿੱਤੇ ਵਿੱਚੋਂ ਕਿਸ ਦਾ ਵਰਗ ਜਿਸਤ ਸੰਖਿਆ ਹੋਵੇਗਾ?

The square of which of the following would be even number?

22 / 38

22. ਹੇਠਾਂ ਦਿੱਤੇ ਵਿੱਚੋਂ ਕਿਸ ਦਾ ਵਰਗ ਟਾਂਕ ਸੰਖਿਆ ਹੋਵੇਗੀ?

. The square of which of the following would be odd number?

23 / 38

23. 1237 ਦੇ ਵਰਗ ਵਿੱਚ "ਇੱਕਾਈ ਦਾ ਅੰਕ" ਕੀ ਹੋਵੇਗਾ?

What would be the "unit's digit" in the square of 1237?

24 / 38

24. ਹੇਠਾਂ ਦਿੱਤੇ ਨੰਬਰਾਂ ਵਿੱਚੋਂ ਕਿਸ ਦਾ ਇਕਾਈ ਸਥਾਨ 'ਤੇ ਅੰਕ 5 ਹੋਵੇਗਾ:

Which of the following numbers will have digit 5 in units place

25 / 38

25. 144 ਦਾ ਵਰਗਮੂਲ ਕੀ ਹੋਵੇਗਾ?

What will be the square root of 144?

26 / 38

26. √961ਦਾ ਇਕਾਈ ਦਾ ਅੰਕ ਕੀ ਹੋਵੇਗਾ ?

What will be the unit digit of√961   ?

27 / 38

27. 625 ਦੇ ਵਰਗਮੂਲ ਦੇ ਇਕਾਈ ਦੇ ਅੰਕ ਦਾ ਅਨੁਮਾਨ ਲਗਾਉ।

Estimate the units digit of the square root of 625

28 / 38

28. 676 ਦੇ ਵਰਗਮੂਲ ਵਿੱਚ ਅੰਕਾਂ ਦੀ ਗਿਣਤੀ ਦੱਸੋ।

State the number of digits in the square root of 676

29 / 38

29. 186624 ਦੇ ਵਰਗਮੂਲ ਵਿੱਚ ਅੰਕਾਂ ਦੀ ਗਿਣਤੀ ਦੱਸੋ।

Find the number of digits in the square root of 186624.

30 / 38

30. 90 ਨੂੰ ਕਿਸ ਸਭ ਤੋਂ ਛੋਟੀ ਸੰਖਿਆ ਨਾਲ ਗੁਣਾ ਕਰਨਾ ਚਾਹੀਦਾ ਹੈ ਤਾਂ ਜੋ ਇਸਨੂੰ ਇੱਕ ਪੂਰਨ ਵਰਗ ਬਣਾਇਆ ਜਾ ਸਕੇ?

What is the smallest number that must be multiplied by 90 to make it a perfect square?

31 / 38

31. 32 ਨੂੰ ਕਿਹੜੀ ਸੰਖਿਆ ਨਾਲ ਗੁਣਾ ਕਰੀਏ ਕਿ ਉਹ ਪੂਰਨ ਵਰਗ ਬਣ ਜਾਵੇ ?

By what number should we multiply 32 so that it becomes a perfect square?

32 / 38

32. 48 ਨੂੰ ਕਿਸ ਸਭ ਤੋਂ ਛੋਟੀ ਸੰਖਿਆ ਨਾਲ ਵੰਡਿਆ ਜਾਣਾ ਚਾਹੀਦਾ ਹੈ ਤਾਂ ਜੋ ਇਸਨੂੰ ਇੱਕ ਪੂਰਨ ਵਰਗ ਬਣਾਇਆ ਜਾ ਸਕੇ?

By what smallest number must 48 be divided to make it a perfect square?

33 / 38

33. 288 ਨੂੰ ਕਿਹੜੀ ਸੰਖਿਆ ਨਾਲ ਭਾਗ ਕਰੀਏ ਕਿ ਉਹ ਪੂਰਨ ਵਰਗ ਬਣ ਜਾਵੇ ?

By what number should we divide 288 so that it becomes a perfect square?

34 / 38

34. 140 ਨੂੰ  ਪੂਰਨ ਵਰਗ ਬਣਾਉਣ ਲਈ ਇਸ ਵਿੱਚ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਜੋੜੀਏ

. What is the smallest number to add to 140 to make it a perfect square?

35 / 38

35. 750 ਵਿੱਚੋਂ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਘਟਾਈਏ ਕਿ ਇਹ ਪੂਰਨ ਵਰਗ ਬਣ ਜਾਵੇ ?

What is the smallest number to subtract from 750 so that it becomes a perfect square?

36 / 38

36. ਇੱਕ ਵਰਗ ਦਾ ਖੇਤਰਫਲ 324 cm2 ਹੈ ਤਾਂ ਉਸਦੀ ਭੁਜਾ ਪਤਾ ਕਰੋ।

The area of a square is 324 cm2 then find its side.

37 / 38

37. ਜਿਸਦਾ ਖੇਤਰਫਲ 441 cm² ਹੈ, ਦੇ ਭੁਜਾ ਦੀ ਲੰਬਾਈ ਕਿੰਨੀ ਹੈ?

What is the length of a side of a square whose area is 441 cm²?

38 / 38

38. 24.01 ਦੇ  ਵਰਗਮੂਲ ਵਿੱਚ ਕਿੰਨੇ ਅੰਕਾਂ ਬਾਦ ਦਸ਼ਮਲਵ ਆਵੇਗਾ ?

After how many digits in the square root of 24.01 will the decimal occur?

Fill correct email and name .

Your score is

Exit

ਸਹੀ/ਗਲਤ ਪ੍ਰਸ਼ਨ (True/False Question)

0

Squares and Square Roots ਵਰਗ ਅਤੇ ਵਰਗਮੂਲ

True/False type questions

Questions-6

1 / 6

1. ਜਿਸਤ ਸੰਖਿਆ ਦਾ ਵਰਗ ਹਮੇਸ਼ਾ ਜਿਸਤ ਹੁੰਦਾ ਹੈ।

The square of even number is always even

2 / 6

2. 64 ਦੋ-ਅੰਕਾਂ ਦੀ ਸਭ ਤੋਂ ਵੱਡੀ ਪੂਰਨ ਵਰਗ ਸੰਖਿਆ ਹੈ।

64 is 2-digit greatest perfect square number.

3 / 6

3. 248 ਇੱਕ ਪੂਰਨ ਵਰਗ ਸੰਖਿਆ ਹੈ।

248 is a perfect square number

4 / 6

4. ਪੂਰਨ ਵਰਗ ਸੰਖਿਆਵਾਂ ਦੇ ਅੰਤ ਵਿੱਚ ਸਿਫ਼ਰਾਂ ਦੀਆਂ ਸੰਖਿਆ ਟਾਂਕ ਹੋ ਸਕਦੀ ਹੈ।

Square numbers can have odd number of zeros at the end

5 / 6

5. 239 ਦੇ ਵਰਗ ਦੇ ਇਕਾਈ ਦੇ ਸਥਾਨ 'ਤੇ ਸੰਖਿਆ 1 ਹੋਵੇਗੀ।

The digit at unit’s place of square of 239 is 1

6 / 6

6. ਪਹਿਲੀਆਂ ਪੰਜ ਟਾਂਕ ਸੰਖਿਆਵਾਂ ਦਾ ਜੋੜ = 52

The sum of first five odd numbers =52

Fill correct email and name .

Your score is

Exit

ਖਾਲੀ ਥਾਂ ਭਰੋ' ਪ੍ਰਸ਼ਨ (Fill the Blanks)

0

Squares and Square Roots ਵਰਗ ਅਤੇ ਵਰਗਮੂਲ

Fill in the blanks

Questions-12

1 / 12

1. ਟਾਂਕ ਸੰਖਿਆ ਦਾ ਵਰਗ ਹਮੇਸ਼ਾ …………… ਹੁੰਦਾ ਹੈ।

The square of odd number is always ______.

2 / 12

2. 9 ਦਾ ਵਰਗ_________ ਹੈ।

The square of 9 is_________.

3 / 12

3. 6400 ਦਾ ਵਰਗ ਮੂਲ ________ ਹੈ।

The square root of 6400 is________.

4 / 12

4. 625 ਦੇ ਵਰਗ ਦਾ "ਇੱਕਾਈ ਦਾ ਅੰਕ" ________ਹੈ।

The "unit digit" of the square of 625 is ____.

5 / 12

5. 1 + 3 + 5 + 7 + 9 + 11 + 13 + 15 =……… 

6 / 12

6. (11111)2 =………….

7 / 12

7. 25 ਨੂੰ ਪਹਿਲੀਆਂ ____ ਲਗਾਤਾਰ ਟਾਂਕ ਸੰਖਿਆਵਾਂ ਦੇ ਜੋੜ ਵਜੋਂ ਦਰਸਾਇਆ ਜਾ ਸਕਦਾ ਹੈ।

25 can be represented as the sum of the first ____ consecutive odd numbers.

8 / 12

8. ਸਭ ਤੋਂ ਛੋਟੀ 3-ਅੰਕਾਂ ਦੀ ਪੂਰਨ ਵਰਗ ਸੰਖਿਆ _______ਹੈ।

The smallest 3-digit perfect square number is _______.

9 / 12

9. 1296 ਦੇ ਵਰਗਮੂਲ  ਵਿੱਚ ਅੰਕਾਂ ਦੀ ਸੰਖਿਆ________ ਹੈ।

The number of digits in the square root of 1296 is________.

10 / 12

10. 12.25 ਦਾ ਵਰਗ ਮੂਲ _______________ ਹੈ।

The square root of 12.25 is ______.

11 / 12

11. 1.21 ਦਾ ਵਰਗ ਮੂਲ _________ਹੈ।

The square root of 1.21 is _________.

12 / 12

12. ਇੱਕ ਉਚਿਤ ਭਿੰਨ ਦਾ ਵਰਗ ਭਿੰਨ ਤੋਂ _______ ਹੁੰਦਾ ਹੈ।

The square of a proper fraction is _______  the fraction.

Fill correct email and name .

Your score is

Exit

Your Rank in Quiz MCQs

Pos.NameScore
There is no data yet

Your Rank in Quiz True/False

Pos.NameScore
There is no data yet

Your Rank in Quiz Fill in blanks

Pos.NameScore
There is no data yet

© 2025 All Rights Reserved | Mini Booklet