ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਲਈ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ।
Real Numbers ਵਾਸਤਵਿਕ ਸੰਖਿਆਵਾਂ
MCQs
Questions-16
1 / 16
1. 26 ਅਤੇ 91 ਦਾ ਮ.ਸ.ਵ.(HCF) ਕੀ ਹੈ ?
What is the HCF of 26 and 91?
2 / 16
2. 6, 13 ਅਤੇ 25 ਦਾ ਮ.ਸ.ਵ. ਕੀ ਹੈ ?
What is the HCF of 6, 13 and 25?
3 / 16
3. 6 ਅਤੇ 20 ਦਾ ਲ.ਸ.ਵ(LCM) ਕੀ ਹੈ ?
What is LCM of 6 and 20?
4 / 16
4. ਦਿੱਤਾ ਹੈ,ਮ.ਸ.ਵ. (306, 657) = 9 ਤਾਂ ਲ.ਸ.ਵ (306, 657) ਕੀ ਹੋਵੇਗਾ ?
Given, HCF (306, 657) = 9 then what will be the LCM (306, 657)?
5 / 16
5. ਦਿੱਤਾ ਹੈ,ਮ.ਸ.ਵ.(1152, 1664) = 128 ਤਾਂ ਲ.ਸ.ਵ (1152, 1664) ਕੀ ਹੋਵੇਗਾ ?
Given that HCF(1152, 1664) = 128 then LCM(1152, 1664) is
6 / 16
6. ਦੋ ਸੰਖਿਆਵਾਂ ਦੇ ਲ.ਸ.ਵ. ਅਤੇ ਮ.ਸ.ਵ. ਦਾ ਗੁਣਨਫਲ ਬਰਾਬਰ ਹੈ
The product of L.C.M and H.C.F. of two numbers is equal to
7 / 16
7. ਦੋ ਸਹਿ-ਅਭਾਜ ਸੰਖਿਆਵਾਂ ਦਾ ਲ.ਸ.ਵ. ਹਮੇਸ਼ਾ ਹੁੰਦਾ ਹੈ
L.C.M. of two co-prime numbers is always
8 / 16
8. ਜੇਕਰ ਦੋ ਸੰਖਿਆਵਾਂ ਦਾ ਮ.ਸ.ਵ. (HCF) 1 ਹੈ, ਤਾਂ ਦੋ ਸੰਖਿਆਵਾਂ ਨੂੰ ਕੀ ਕਿਹਾ ਜਾਂਦਾ ਹੈ
If the HCF of two numbers is 1, then the two numbers are called
9 / 16
9. ਜੇਕਰ ਦੋ ਸੰਖਿਆਵਾਂ ਦਾ ਮ.ਸ.ਵ ਅਤੇ ਲ.ਸ.ਵ. ਕ੍ਰਮਵਾਰ 4 ਅਤੇ 9696 ਹੋਵੇ, ਤਾਂ ਦੋ ਸੰਖਿਆਵਾਂ ਦਾ ਗੁਣਨਫਲ ਕੀ ਹੈ?
If HCF and LCM of two numbers are 4 and 9696, then the product of the two numbers is:
10 / 16
10. ਦੋ ਸੰਖਿਆਵਾਂ ਦਾ ਮ.ਸ.ਵ. 23 ਹੈ ਅਤੇ ਉਹਨਾਂ ਦਾ ਲ.ਸ.ਵ 1449 ਹੈ। ਜੇਕਰ ਇੱਕ ਸੰਖਿਆ 161 ਹੈ, ਤਾਂ ਦੂਜੀ ਸੰਖਿਆ ਕੀ ਹੈ ?
The HCF of two numbers is 23 and their LCM is 1449. If one of the numbers is 161, then the other number is
11 / 16
11. ਦੋ ਲਗਾਤਾਰ ਟਾਂਕ ਸੰਖਿਆਵਾਂ ਦਾ ਮ.ਸ.ਵ.(H.C.F) ਕੀ ਹੈ?
What is the H.C.F. of two consecutive odd numbers
12 / 16
12. π ਕੀ ਹੈ ?
π is
13 / 16
13. a, a + 2 ਅਤੇ a + 4 ਸੰਖਿਆਵਾਂ ਵਿੱਚੋਂ ਕੋਈ ਵੀ ਕਿਸ ਦਾ ਗੁਣਜ ਹੈ:
Any one of the numbers a, a + 2 and a + 4 is a multiple of:
14 / 16
14. ਦਿੱਤੇ ਗੁਣਨਖੰਡ ਰੁੱਖ ਨੂੰ ਪੂਰਾ ਕਰਨ ਲਈ ਖਾਲੀ ਥਾਂ ਦੀ ਸੰਖਿਆ ਦੱਸੋ:
The missing number in the following factor tree is
15 / 16
15. ਦਿੱਤੇ ਗੁਣਨਖੰਡ ਰੁੱਖ ਨੂੰ ਪੂਰਾ ਕਰਨ ਲਈ ਖਾਲੀ ਥਾਂ ਦੀ ਸੰਖਿਆ ਦੱਸੋ:
16 / 16
16. ਦਿੱਤੇ ਗੁਣਨਖੰਡ ਰੁੱਖ ਨੂੰ ਪੂਰਾ ਕਰਨ ਲਈ ਖਾਲੀ ਥਾਂ ਦੀ ਸੰਖਿਆ ਦੱਸੋ:
Fill correct email and name .
Your score is
Restart quiz Exit
© 2025 All Rights Reserved | Mini Booklet