Pair of Linear Equations in Two Variables ਦੋ ਚਲਾਂ ਵਾਲੇ ਰੇਖੀ ਸਮੀਕਰਣਾਂ ਦੇ ਜੋੜੇ

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਲਈ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ।

ਬਹੁ-ਵਿਕਲਪੀ ਪ੍ਰਸ਼ਨ (MCQs)

168

Pair of Linear Equations in Two Variables ਦੋ ਚਲਾਂ ਵਾਲੇ ਰੇਖੀ ਸਮੀਕਰਣਾਂ ਦੇ  ਜੋੜੇ

MCQs

Questions-19

1 / 19

1.

2 / 19

2.

3 / 19

3.

4 / 19

4. ਜੇਕਰ ਰੇਖੀ ਸਮੀਕਰਨਾਂ ਦਾ ਜੋੜਾ ਅਸੰਗਤ ਹੋਵੇ, ਤਾਂ ਰੇਖਾਵਾਂ ਹੋਣਗੀਆਂ:

If a pair of equation is inconsistent, then the lines will be

5 / 19

5. ਜੇਕਰ 2x+3y=0 ਅਤੇ  4x-3y=0  ਤਾਂ  x+y  ਦਾ ਮੁੱਲ ਕੀ ਹੋਵੇਗਾ ?

If 2x+3y=0 and  4x-3y=0  then value of  x+y  is

6 / 19

6. ਹੇਠਾਂ ਦਿੱਤੇ ਵਿੱਚੋਂ ਕਿਹੜਾ ਹੱਲ ਸਮੀਕਰਨਾਂ 3x-2y=0 ਅਤੇ 5y – x=0 ਦਾ ਹੱਲ ਹੈ ?

Which of the following solution is for equations 3x-2y=0 and 5y – x=0

7 / 19

7. ਸਮੀਕਰਨਾਂ ਦੇ ਜੋੜਾ y = 0 ਅਤੇ y = –7 ਕਿਹੜਾ ਹੱਲ ਹੈ?

The pair of equations y = 0 and y = –7 has

8 / 19

8. ਸਮੀਕਰਨਾਂ ਦਾ ਜੋੜਾ x = a ਅਤੇ x = b  ਕਿਹੜੀਆਂ ਰੇਖਾਵਾਂ ਨੂੰ ਦਰਸਾਉਂਦਾ ਹੈ

The lines  x = a  and  x = b  are

9 / 19

9. ਜੇਕਰ (6, k) ਸਮੀਕਰਨ 3x + y – 22=0 ਦਾ ਹੱਲ ਹੈ, ਤਾਂ k ਦਾ ਮੁੱਲ ਕੀ ਹੈ?

If (6, k) is a solution of the equation 3x + y – 22=0, then the value of k is

10 / 19

10. k ਦੇ ਕਿਸ ਮੁੱਲ ਲਈ kx + y = 2 ਅਤੇ 6x2y=3 ਸਮੀਕਰਨਾਂ ਦੀ ਪ੍ਰਣਾਲੀ ਦਾ ਵਿਲੱਖਣ ਹੱਲ ਹੈ ?

The value of k for which the system of equations kx +y =2 and 6x –2y= 3 has a unique solution is

11 / 19

11. k ਦਾ ਮੁੱਲ ਪਤਾ ਕਰੋ, ਜਿਸ ਲਈ ਸਮੀਕਰਨਾਂ ਦੇ ਜੋੜੇ  2x + 3y = 5 ਅਤੇ 4x + ky=10  ਦੇ ਅਸੀਮਤ ਹੱਲ ਹਨ :

The value of k for which the system of equations  2x + 3y = 5 and 4x + ky=10 have many solutions

12 / 19

12. c ਦਾ ਮੁੱਲ ਪਤਾ ਕਰੋ  ਜਿਸ ਲਈ ਸਮੀਕਰਨਾਂ ਦੇ ਜੋੜੇ cx – y = 2 ਅਤੇ 6x – 2y = 4  ਦੇ ਅਸੀਮਤ ਹੱਲ ਹਨ:

The value of c for which the pair of equations cx – y = 2 and 6x – 2y = 4 will have infinitely many solutions is

13 / 19

13. k ਦਾ ਮੁੱਲ ਪਤਾ ਕਰੋ ਜਿਸ ਲਈ ਸਮੀਕਰਨਾਂ ਦੇ ਜੋੜੇ x + 2y = 3 ਅਤੇ 5x + ky = 7  ਦਾ ਕੋਈ ਹੱਲ ਨਹੀ ਹੈ:

The value of k for which the system of equations x + 2y = 3 and 5x + ky = 7  has no solution is

14 / 19

14. ਸਮੀਕਰਨਾਂ ਦੇ ਜੋੜੇ 5x – 15y = 8 ਅਤੇ 3x – 9y = 24 ਦਾ ਹੱਲ ਕੀ ਹੈ?

The pair of equations 5x – 15y = 8 and 3x – 9y = 24 has

15 / 19

15. ਦੋ ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ 9 ਹੈ। ਜੇਕਰ ਇਸ ਵਿੱਚ 27 ਜੋੜਿਆ ਜਾਂਦਾ ਹੈ, ਤਾਂ ਸੰਖਿਆਵਾਂ ਦੇ ਅੰਕ ਉਲਟ ਹੋ ਜਾਂਦੇ ਹਨ। ਸੰਖਿਆ ਕੀ ਹੈ ?

The sum of the digits of a two digit number is 9. If 27 is added to it, the digits of the numbers get reversed. The number is

16 / 19

16. ਦੋ ਸੰਖਿਆਵਾਂ ਦਾ ਜੋੜ 50 ਹੈ ਅਤੇ ਉਹਨਾਂ ਦਾ ਅੰਤਰ 10 ਹੈ, ਤਾਂ ਸੰਖਿਆਵਾਂ ਕੀ ਹਨ ?

Sum of two numbers is 50 and their difference is 10,then the numbers are

17 / 19

17. ਇੱਕ ਦੋ-ਅੰਕਾਂ ਵਾਲੀ ਸੰਖਿਆ ਅਤੇ ਇਸਦੇ ਅੰਕਾਂ ਨੂੰ ਬਦਲ ਕੇ ਪ੍ਰਾਪਤ ਕੀਤੀ ਸੰਖਿਆ ਦਾ ਜੋੜ 99 ਹੈ।  ਜੇਕਰ ਅੰਕਾਂ ਦਾ ਅੰਤਰ 3 ਹੈ, ਤਾਂ ਸੰਖਿਆ ਕੀ ਹੈ।

The sum of a two-digit number and the number obtained by interchanging its digit is 99. If the digits differ by 3, then the number is

18 / 19

18. ਦੋ ਸੰਖਿਆਵਾਂ ਦਾ ਜੋੜ 35 ਹੈ ਅਤੇ ਉਹਨਾਂ ਦਾ ਅੰਤਰ 13 ਹੈ, ਫਿਰ ਸੰਖਿਆਵਾਂ ਹਨ

Sum of two numbers is 35 and their difference is 13,then the numbers are

19 / 19

19. ਰੇਖੀ ਸਮੀਕਰਨਾਂ x + y = 11 ਅਤੇ x – y = 3 ਦੀ ਜੋੜੀ ਦਾ ਹੱਲ ਕੀ ਹੈ?

The solution of  equations is  x + y = 11 and x – y = 3

Fill correct email and name .

Your score is

Exit

Your Rank in 'MCQs' Quiz

Pos.NameScore
1Abhijot100 %
2Shiwani100 %
3Rishav Singla100 %
4Gurwinder kaur100 %
5Khushpreet kaur100 %
6Anjali100 %
7Sukhjinder singh100 %
8Anmolpreet Kaur95 %
9Jannat95 %
10Chetan95 %
11Khushpreet kaur95 %
12Sachin95 %
13Rattanjot jatt89 %
14Harnoor kaur Maan89 %
15khushi89 %
16Anshka89 %
17Jaskiran Kaur86 %
18SANDEEP KUMAR PURI84 %
19Samiksha84 %
20Priyanka79 %
21Deepa79 %
22Sarika79 %
23S79 %
24Sanjeevni79 %
25Singh77 %
26Komal devi77 %
27Deepika Sharma76.25 %
28Shamshersingh74 %
29Suman74 %
30Amteshwar Kaur74 %
31Jannat74 %
32Rattanjot singh jaat73.5 %
33Jasmeet kaur73.5 %
34Nisha Rani68 %
35Jasmeen68 %
36Noor68 %
37Prabhjot Kaur68 %
38Bhupinder kaur68 %
39Anita66.75 %
40MD Aftab Alam63.17 %
41Prabhjot63 %
42Ranjana63 %
43Manpreet Kaur63 %
44Akansha63 %
45Vipan60.5 %
46Mukesh60.5 %
47Karman singh59.67 %
48Sukhman58 %
49Bishu58 %
50Nidhi58 %
51Sandeep57.5 %
52Abhishek57.5 %
53Jyoti55.5 %
54Jaismeen kaur55.5 %
55Yudhvee r55 %
56Mehakpreet53 %
57Bunty Singh53 %
58Lovely53 %
59Husanpreet kaur53 %
60Kiran53 %
61Rekha52.5 %
62Aman50 %
63Mandeep Kaur50 %
64mehakpreet47.4 %
65Arsh47 %
66Vikas47 %
67Kirandeep kaur47 %
68Amanatdeep kaur45.67 %
69Gurwinder45 %
70Anjani kumari42.5 %
71Sukhman kaur42 %
72Harsimran42 %
73Navjot kaur42 %
74Lita42 %
75Mehreen42 %
76Harpreet Kaur42 %
77Sakshi42 %
78Anu42 %
79Gurwinder kaur42 %
80Harman42 %
81Anchal42 %
82Jaismeen42 %
83Simrandeep kaur42 %
84Simranjeet kaur38.67 %
85Anjali kumari37 %
86Sakshi verma and healthy37 %
87Shivani37 %
88Idk37 %
89Deepika37 %
90Gurmeet Singh37 %
91Jas karan singh37 %
92Hushanpreet kaur37 %
93Sapna37 %
94Simarnjeet kaur32 %
95Ishika32 %
96Jaspreet Kaur32 %
97Somil Mehta32 %
98Suman32 %
99Randeep kaur32 %
100Navdeep kaur32 %
101Harsimran kaur31.5 %
102Navjot Kaur26 %
103Jashanpreet kaur26 %
104Danny26 %
105Tania Choudhary26 %
106Manpreet Singh26 %
107Mehakdeep kaur26 %
108Angel Anand26 %
109Neesha21 %
110Shiamo kaur21 %
111Mehsk21 %
112Ramanpreet kaur21 %
113Manmohan 221 %
114Etf rvdv16 %
115Sourav rana16 %
116Simran kaur16 %
117Am16 %
118Manish Kumar16 %

© 2025 All Rights Reserved | Mini Booklet