ਖੇਤਰਮਿਤੀ Mensuration

ਇਸ ਪੇਜ ‘ਤੇ ਹੇਠਾਂ ਦੇਖੋ:

  • ਬਹੁਵਿਕਲਪੀ ਪ੍ਰਸ਼ਨ (MCQs) Quiz
  • ਸਹੀ/ਗਲਤ ਪ੍ਰਸ਼ਨ (True/False Question) Quiz
  • ਖਾਲੀ ਥਾਂ ਭਰੋ’ ਪ੍ਰਸ਼ਨ (Fill the Blanks ) Quiz
  • 6 ਅੰਕ ਵਾਲੇ ਪ੍ਰਸ਼ਨਾਂ ਦੇ ਹੱਲ  (Solution of 6 Marks Question)
  • Check Your Rank in Quizzes

ਬਹੁ-ਵਿਕਲਪੀ ਪ੍ਰਸ਼ਨ (MCQs)

1

Mensuration ਖੇਤਰਮਿਤੀ

MCQs

Questions-25

1 / 25

1. ਲੰਬਾਈ a ਅਤੇ ਚੌੜਾਈ b ਦੇ ਇੱਕ ਆਇਤ ਦਾ ਖੇਤਰਫਲ ਕੀ ਹੋਵੇਗਾ?

The area of a rectangle of length a and breadth b is

2 / 25

2. ਭੁਜਾ a ਦੇ ਇੱਕ ਵਰਗ ਦਾ ਖੇਤਰਫਲ ਕੀ ਹੋਵੇਗਾ?

The area of a square of side a is

3 / 25

3. ਅਧਾਰ b ਅਤੇ ਉਚਾਈ h ਵਾਲੇ ਤ੍ਰਿਭੁਜ ਦਾ ਖੇਤਰਫਲ ਕੀ ਹੋਵੇਗਾ?

The area of a triangle with base b and altitude h is

4 / 25

4. ਅਧਾਰ b ਅਤੇ ਉਚਾਈ h ਦੇ ਇੱਕ ਸਮਾਂਤਰ ਚਤੁਰਭੁਜ ਦਾ ਖੇਤਰਫਲ ਕੀ ਹੋਵੇਗਾ?

The area of a parallelogram of base b and altitude h is

5 / 25

5. ਅਰਧ ਵਿਆਸ r ਦਾ ਵਾਲੇ ਚੱਕਰ ਦਾ ਖੇਤਰਫਲ ਕੀ ਹੋਵੇਗਾ?
The area of a circle of radius r is

6 / 25

6. ਅਰਧ ਵਿਆਸ r ਦਾ ਵਾਲੇ ਚੱਕਰ ਦਾ ਪਰਿਮਾਪ ਕੀ ਹੋਵੇਗਾ?
The circumference of a circle of radius r is

7 / 25

7. ਲੰਬਾਈ l, ਚੌੜਾਈ b ਅਤੇ ਉਚਾਈ h ਦੇ ਘਣਾਵ ਦੀ ਕੁੱਲ ਸਤ੍ਹਾ ਦਾ  ਖੇਤਰਫਲ ਕੀ ਹੋਵੇਗਾ?
The total  surface area of a cuboid of length l, breadth b and height h is

8 / 25

8. ਕਿਨਾਰੇ a ਦੇ ਘਣ ਦੀ ਕੁੱਲ ਸਤ੍ਹਾ ਦਾ  ਖੇਤਰਫਲ ਕੀ ਹੋਵੇਗਾ?

The total surface area of a cube of edge a is

9 / 25

9. ਅਰਧ ਵਿਆਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦੀ ਵਕਰ(ਪਾਸਵੀਂ) ਸਤ੍ਹਾ ਦਾ  ਖੇਤਰਫਲ ਕੀ ਹੋਵੇਗਾ?

The lateral surface area of a cylinder of base radius r and height h is

10 / 25

10. ਅਰਧ ਵਿਆਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦੀ ਕੁੱਲ ਸਤ੍ਹਾ ਦਾ  ਖੇਤਰਫਲ ਕੀ ਹੋਵੇਗਾ?

The total surface area of a cylinder of base radius r and height h is

11 / 25

11. ਲੰਬਾਈ l, ਚੌੜਾਈ b ਅਤੇ ਉਚਾਈ h ਵਾਲੇ ਇੱਕ ਘਣਾਵ ਦਾ ਆਇਤਨ ਕੀ ਹੋਵੇਗਾ?

The volume of a cuboid of length l, breadth b and height h is

12 / 25

12. ਕਿਨਾਰੇ a ਵਾਲੇ ਘਣ ਦਾ ਆਇਤਨ ਕੀ ਹੋਵੇਗਾ?

The volume of a cube of edge a is

13 / 25

13. ਅਰਧ ਵਿਆਸਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦਾ ਆਇਤਨ ਕੀ ਹੋਵੇਗਾ?

The volume of a cylinder of base radius r and height h is

14 / 25

14. ਦਿੱਤੇ ਚਿੱਤਰ ਦਾ ਖੇਤਰਫ਼ਲ ਕੀ ਹੋਵੇਗਾ?

What will be the area of the given figure?

15 / 25

15. ਦਿੱਤੇ ਚਿੱਤਰ ਦਾ ਖੇਤਰਫ਼ਲ ਕੀ ਹੋਵੇਗਾ?

What will be the area of the given figure?

16 / 25

16. ਦਿੱਤੇ ਚਿੱਤਰ ਦਾ ਖੇਤਰਫ਼ਲ ਕੀ ਹੋਵੇਗਾ?

What will be the area of the given figure?

17 / 25

17. ਦਿੱਤੇ ਚਿੱਤਰ ਦਾ ਖੇਤਰਫ਼ਲ ਕੀ ਹੋਵੇਗਾ?

What will be the area of the given figure?

18 / 25

18. ਦਿੱਤੇ ਗਏ ਚਿੱਤਰ ਦਾ ਖੇਤਰਫਲ ਪਤਾ ਕਰੋ :

What will be the area of the given figure?

19 / 25

19. ਇੱਕ ਸਮਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸਦੇ ਵਿਕਰਣਾਂ ਦੀ ਲੰਬਾਈ 10 cm ਅਤੇ 8.2 cm ਹੈ:

Find the area of a rhombus whose diagonals are 10 cm and 8.2 cm.:

20 / 25

20. ਸਮਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸਦੇ ਵਿਕਰਨ 4 cm ਅਤੇ 6 cm ਹੋਣ :

Find the area of a rhombus whose diagonals are 4 cm and 6 cm:

21 / 25

21. ਇੱਕ ਸਮਚਤੁਰਭੁਜ ਦਾ ਖੇਤਰਫਲ 60 cm² ਹੈ। ਇੱਕ ਵਿਕਰਣ 10 cm ਹੈ। ਦੂਜਾ ਵਿਕਰਣ ਕੀ ਹੋਵੇਗਾ?

The area of a rhombus is 60 cm². A diagonal is 10 cm. What will be the second diagonal?

22 / 25

22. ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਵਿਕਰਨ d ਹੋਵੇ :

Find the area of the square whose diagonal is d :

23 / 25

23. ਜੇਕਰ ਕਿਸੇ ਘਣ ਦੀ ਭੁਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਉਸਦਾ ਖੇਤਰਫਲ ਕੀ ਹੋਵੇਗਾ ?

If the side of a cube is doubled then what will be its area?

24 / 25

24. 1.1 ਭੁਜਾ ਵਾਲੇ ਘਣ ਦਾ ਆਇਤਨ ਹੋਵੇਗਾ :

The volume of a cube of side 1.1 will be

25 / 25

25. 1L=.......... cm3

Fill correct email and name .

Your score is

Exit

ਸਹੀ/ਗਲਤ ਪ੍ਰਸ਼ਨ (True/False Question)

1

Mensuration ਖੇਤਰਮਿਤੀ

True/False type

Questions-7

1 / 7

1. ਜੇਕਰ ਕਿਸੇ ਸਿਲੰਡਰ ਦੀ ਉਚਾਈ ਅਤੇ ਅਰਧ ਵਿਆਸ ਹਰੇਕ 1 cm ਹੈ ਤਾਂ ਇਸਦੀ ਪਾਸਵੀਂ ਸਤ੍ਹਾ ਦਾ ਖੇਤਰਫਲ 2π cm2 ਹੋਵੇਗਾ।

If height and radius of a cylinder are each 1 cm then its total surface  area will be  4π cm2.

2 / 7

2. ਸਮਚਤੁਰਭੁਜ ਦਾ ਖੇਤਰਫਲ ਇਸਦੇ ਵਿਕਰਣਾਂ ਦੇ ਗੁਣਨਫਲ ਦਾ ਅੱਧਾ ਹੁੰਦਾ ਹੈ

The area of rhombus is half the product of the length of its  diagonals .

3 / 7

3. ਘਣ ਦੇ ਕਿਸੇ ਵੀ ਦੋ ਫਲਕਾਂ ਦਾ ਖੇਤਰਫਲ ਹਮੇਸ਼ਾ ਬਰਾਬਰ ਹੁੰਦਾ ਹੈ

The areas of any two faces of a cube are equal.

4 / 7

4. ਘਣਾਵ ਦੇ ਕਿਸੇ ਵੀ ਦੋ ਫਲਕਾਂ ਦਾ ਖੇਤਰਫਲ ਹਮੇਸ਼ਾ ਬਰਾਬਰ ਹੁੰਦਾ ਹੈ।

The areas of any two faces of a cuboid are equal

5 / 7

5. ਸਮਲੰਬ ਚਤੁਰਭੁਜ ਦਾ ਖੇਤਰਫਲ 4 ਗੁਣਾ ਹੋ ਜਾਂਦਾ ਹੈ ਜੇਕਰ ਇਸਦੀ ਉਚਾਈ ਦੁੱਗਣੀ ਕੀਤੀ ਜਾਵੇ।

The area of a trapezium become 4 times if its height gets doubled

6 / 7

6. ਚੱਕਰ ਦਾ ਘੇਰਾ ਜਿਸਦਾ ਵਿਆਸ 7cm ਹੈ, 22 cm ਹੋਵੇਗਾ।

The circumference of circle whose diameter is 7 cm will be 22cm

7 / 7

7. ਭੁਜਾ a ਵਾਲੇ ਘਣ ਦਾ ਆਇਤਨ a2 ਹੈ ।

The volume of a cube of side a is a2.

Fill correct email and name .

Your score is

Exit

ਖਾਲੀ ਥਾਂ ਭਰੋ' ਪ੍ਰਸ਼ਨ (Fill the Blanks)

0

Mensuration ਖੇਤਰਮਿਤੀ

Fill the blanks

Questions-

1 / 7

1. ਸਿਲੰਡਰ ਦੇ ਆਧਾਰ ਦੇ ਖੇਤਰਫ਼ਲ ਦਾ ਸੂਤਰ________ ਹੁੰਦਾ ਹੈ।

The formula for the area of the 'base of a cylinder' is ________.

2 / 7

2. 4m × 2m × 2m ਮਾਪ ਦੇ ਘਣਾਵ ਦਾ ਆਇਤਨ _______ਹੈ।

The volume of a cuboid of dimensions 4m × 2m × 2m is _______.

3 / 7

3. ਇੱਕ ਘਣ ਜਿਸਦਾ ਕਿਨਾਰਾ 3cm ਹੈ ਦਾ ਆਇਤਨ _______ਹੈ।

The volume of a cube whose edge is 3cm is _______.

4 / 7

4. ਸਿਲੰਡਰ ਦਾ ਆਇਤਨ= ਆਧਾਰ ਦਾ ਖੇਤਰਫ਼ਲ×_________

Volume of cylinder = Area of base × _________

5 / 7

5. ਲੰਬਾਈ l, ਚੌੜਾਈ b ਅਤੇ ਉਚਾਈ h ਵਾਲੇ ਇੱਕ ਘਣਾਵ ਦਾ ਆਇਤਨ _______ ਹੁੰਦਾ ਹੈ।

The volume of a cuboid of length l, width b and height h is _______.

6 / 7

6. ਸਮਚਤੁਰਭੁਜ ਦਾ ਖੇਤਰਫ਼ਲ=1/2x ਵਿਕਰਨਾਂ ਦਾ___________

Area of a rhombus =1/2× ______ diagonal.

7 / 7

7. ਸਮਲੰਬ ਚਤੁਰਭੁਜ ਦਾ ਖੇਤਰਫ਼ਲ=ਸਮਾਂਤਰ ਭੁਜਾਵਾਂ ਦਾ ਜੋੜx____________

Area of a trapezium = sum of parallel sides × ______.

Fill correct email and name .

Your score is

Exit

Your Rank in Quiz MCQs

Pos.NameScore
There is no data yet

Your Rank in Quiz True/False

Pos.NameScore
1Khuspreet Sran43 %

Your Rank in Quiz Fill in blanks

Pos.NameScore
There is no data yet

© 2025 All Rights Reserved | Mini Booklet