ਘਣ ਅਤੇ ਘਣਮੂਲ Cubes and Cube Roots

ਇਸ ਪੇਜ ਵਿੱਚ ਹੇਠਾਂ ਚੇੱਕ ਕਰੋ:

  • ਬਹੁਵਿਕਲਪੀ ਪ੍ਰਸ਼ਨ (MCQs) Quiz
  • ਸਹੀ/ਗਲਤ ਪ੍ਰਸ਼ਨ (True/False Question) Quiz
  • ਖਾਲੀ ਥਾਂ ਭਰੋ’ ਪ੍ਰਸ਼ਨ (Fill the Blanks ) Quiz
  • 2 ਅੰਕ ਵਾਲੇ ਪ੍ਰਸ਼ਨਾਂ ਦੇ ਹੱਲ  ( Solution of 2 Marks Question)
  • Check Your Rank in Quizzes

ਬਹੁ-ਵਿਕਲਪੀ ਪ੍ਰਸ਼ਨ (MCQs)

1

Cubes and Cube Roots ਘਣ ਅਤੇ ਘਣਮੂਲ

MCQs

Questions-27

1 / 27

1. 7 ਦੇ ਘਣ ਵਿੱਚ ਇਕਾਈ ਦਾ ਅੰਕ :

The one’s digit of the cube of 7 is:

2 / 27

2. 53 ਦੇ ਘਣ ਦਾ ਇੱਕਾਈ ਅੰਕ :

The one’s digit of the cube of 53 is:

3 / 27

3. ਜੇਕਰ ਕਿਸੇ ਸੰਖਿਆ ਦਾ ਇਕਾਈ ਦਾ ਅੰਕ 2 ਹੋਵੇ, ਤਾਂ ਉਸਦੇ ਘਣ ਦਾ ਇਕਾਈ ਅੰਕ ਹੋਵੇਗਾ

What will be the unit digit of the cube of a number ending with 2 ?

4 / 27

4. 4 ਨਾਲ ਖਤਮ ਹੋਣ ਵਾਲੀ ਸੰਖਿਆ ਦੇ ਘਣ ਦਾ ਇਕਾਈ ਅੰਕ ਕੀ ਹੋਵੇਗਾ?

What will be the unit digit of the cube of a number ending with 4 ?

5 / 27

5. 6263 ਦਾ ਇਕਾਈ ਦਾ ਅੰਕ ਕੀ ਹੋਵੇਗਾ ?

What will be the unit digit of 6263 ?

6 / 27

6. 18233 ਦਾ ਇਕਾਈ ਦਾ ਅੰਕ ਕੀ ਹੋਵੇਗਾ ?

What will be the unit digit of 18233 ?

7 / 27

7. 5 cm ਭੁਜਾ ਵਾਲੇ ਘਣ ਦਾ ਆਇਤਨ :

Volume of a cube of side 5 cm

8 / 27

8. 7+9+11 ਕਿਸ ਸੰਖਿਆ ਦੇ ਘਣ ਦੇ ਬਰਾਬਰ  ਹੈ?

7+9+11 is equal to the cube of which number?

9 / 27

9. 13+15+17+19 ਕਿਸ ਸੰਖਿਆ ਦੇ ਘਣ ਦੇ ਬਰਾਬਰ  ਹੈ?

13+15+17+19 is equal to the cube of which number?

10 / 27

10. 73 – 63 ਪਤਾ ਕਰੋ।

Evaluate :  73 – 63

11 / 27

11. ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਪੂਰਨ ਘਣ ਨਹੀਂ ਹੈ ?

Which of the following is not a perfect cube?

12 / 27

12. ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਪੂਰਨ ਘਣ ਨਹੀਂ ਹੈ?

Which of the following is not a perfect cube?

13 / 27

13. ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਪੂਰਨ ਘਣ ਨਹੀਂ ਹੈ?

Which of the following is not a perfect cube?

14 / 27

14. ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਪੂਰਨ ਘਣ ਹੈ?

Which of the following is a perfect cube?

15 / 27

15. 1cm ਭੁਜਾ ਵਾਲੇ ਕਿਨ੍ਹੇ ਘਣਾਂ ਨੂੰ ਮਿਲਾ ਕਿ 2cm ਭੁਜਾ ਵਾਲਾ ਇੱਕ ਘਣ ਬਣਾ ਸਕਦੇ ਹਾਂ ?

How many cubes of side 1cm can be combined to form a cube of side 2cm?

16 / 27

16. 108 ਨੂੰ ਕਿਹੜੀ ਸੰਖਿਆ ਨਾਲ ਗੁਣਾ ਕੀਤੀ ਜਾਵੇ ਕਿ ਉਹ ਪੂਰਨ ਘਣ ਬਣ ਜਾਵੇ ?

By what least number should 108 be multiplied to make it a perfect cube?

17 / 27

17. ਉਹ ਸੰਖਿਆ ਪਤਾ ਕਰੋ ਜਿਸ ਨੂੰ 500 ਨਾਲ ਗੁਣਾ ਕਰਨ 'ਤੇ ਉੱਤਰ ਪੂਰਨ ਘਣ ਬਣ ਜਾਂਦਾ ਹੈ ?

Find the number which when multiplied by 500 makes the answer a perfect cube?

18 / 27

18. 392 ਨੂੰ ਪੂਰਨ ਘਣ ਬਣਾਉਣ ਲਈ ਸਭ ਤੋਂ ਛੋਟੀ ਕਿਸ ਸੰਖਿਆ ਕਿਸ ਨਾਲ ਗੁਣਾ ਕਰਨਾ ਚਾਹੀਦਾ ਹੈ

. What is the smallest number that must be multiplied to make 392 a perfect cube?

19 / 27

19. ਇੱਕ ਪੂਰਨ ਘਣ ਪ੍ਰਾਪਤ ਕਰਨ ਲਈ 81 ਨੂੰ ਕਿਸ ਸੰਖਿਆ ਨਾਲ ਵੰਡਿਆ ਜਾਣਾ ਚਾਹੀਦਾ ਹੈ?

By what number should 81 be divided to get a perfect cube?

20 / 27

20. 625 ਨੂੰ ਕਿਹੜੀ ਸੰਖਿਆ ਨਾਲ ਵੰਡਿਆ ਜਾਵੇ ਕਿ ਉਹ ਪੂਰਨ ਘਣ ਬਣ ਜਾਵੇ ?

By what number should 625 be divided so that it becomes a perfect cube?

21 / 27

21. . ਇੱਕ ਪੂਰਨ ਘਣ ਪ੍ਰਾਪਤ ਕਰਨ ਲਈ ਸਾਨੂੰ 135 ਨੂੰ ਕਿਸ ਸੰਖਿਆ ਨਾਲ ਵੰਡਣਾ ਚਾਹੀਦਾ ਹੈ?

By what number should we divide 135 to get a perfect cube?

22 / 27

22. 512 ਦਾ ਘਣਮੂਲ ਕੀ ਹੈ ?

What is the cube root of 512?

23 / 27

23. 1331 ਦਾ ਘਣਮੂਲ ਪਤਾ ਕਰੋ।

What is the cube root of 1331?

24 / 27

24. ³√1728 ਦਾ ਮੁੱਲ ਪਤਾ ਕਰੋ।

Find the value of  ³√1728 

25 / 27

25. ਜੇਕਰ ਕਿਸੇ ਪੂਰਨ ਘਣ ਦਾ ਇਕਾਈ ਦਾ ਅੰਕ 2 ਹੋਵੇ ਤਾਂ ਉਸਦੇ ਘਣਮੂਲ ਦਾ ਇਕਾਈ ਅੰਕ ਕੀ ਹੋਵੇਗਾ?

If the unit digit of a perfect cube is 2, then what will be the unit digit of its cube root?

26 / 27

26. ਇੱਕ ਘਣਾਵ ਦੇ ਮਾਪ 5cm, 2cm, 5cm ਹਨ । ਇੱਕ ਘਣ ਬਣਾਉਣ ਲਈ ਕਿੰਨੇ ਅਜਿਹੇ ਘਣਾਵ ਦੀ ਲੋੜ ਹੋਵੇਗੀ?

The dimensions of a cuboid are 5cm, 2cm, 5cm. How many such cuboids would be needed to make a cube?

27 / 27

27. 27000 ਦੇ ਘਣਮੂਲ ਵਿੱਚ ਕਿੰਨੇ ਸਿਫ਼ਰ ਹੋਣਗੇ?

How many zeros will there be in the cube root of 27000?

Fill correct email and name .

Your score is

Exit

ਸਹੀ/ਗਲਤ ਪ੍ਰਸ਼ਨ (True/False Question)

1

Cubes and Cube Roots ਘਣ ਅਤੇ ਘਣਮੂਲ

True/False type

Questions-8

1 / 8

1. 1 ਅਤੇ 100 ਦੇ ਵਿਚਕਾਰ ਪੰਜ ਪੂਰਨ ਘਣ ਹਨ।

There are five perfect cubes between 1 and 100.

2 / 8

2. ਕਿਸੇ ਵੀ ਟਾਂਕ ਸੰਖਿਆ ਦਾ ਘਣ ਟਾਂਕ ਸੰਖਿਆ ਹੁੰਦਾ ਹੈ।

The cube of any odd number is the odd number.

3 / 8

3. ਇੱਕ ਪੂਰਨ ਘਣ ਦੋ ਸਿਫ਼ਰਾਂ ਨਾਲ ਖਤਮ ਨਹੀਂ ਹੁੰਦਾ।

A perfect cube does not end with two zeros.

4 / 8

4. ³√64+125 = ³√64 + ³√125

5 / 8

5. ਜੇਕਰ ਕਿਸੇ ਸੰਖਿਆ ਦਾ ਵਰਗ 5 ਨਾਲ ਖਤਮ ਹੁੰਦਾ ਹੈ, ਤਾਂ ਇਸਦਾ ਘਣ ਵੀ 5 ਨਾਲ ਖਤਮ ਹੁੰਦਾ ਹੈ।

If square of a number ends with 5, then its cube also ends with 5.

6 / 8

6. ਅਜਿਹਾ ਕੋਈ ਪੂਰਨ ਘਣ ਨਹੀਂ ਹੈ ਜੋ 8 ਨਾਲ ਖਤਮ ਹੁੰਦਾ ਹੈ।

There is no perfect cube which ends with 8.

7 / 8

7. ਦੋ ਅੰਕਾਂ ਦੀ ਸੰਖਿਆ ਦਾ ਘਣ ਤਿੰਨ ਅੰਕਾਂ ਦੀ ਸੰਖਿਆ ਹੋ ਸਕਦਾ ਹੈ।

The cube of a two digit number may be a three digit number.

8 / 8

8. ਸੰਖਿਆ 625 ਪੂਰਨ ਘਣ ਹੈ।

The number 625 is a perfect cube.

Fill correct email and name .

Your score is

Exit

ਖਾਲੀ ਥਾਂ ਭਰੋ' ਪ੍ਰਸ਼ਨ (Fill the Blanks)

0

Cubes and Cube Roots ਘਣ ਅਤੇ ਘਣਮੂਲ

Fill the blanks

Questions-12

1 / 12

1. ਘਣਮੂਲ  ਦਾ ਚਿੰਨ ………ਹੈ।

The sign of cube root is ______.

2 / 12

2.  53 ਦਾ ਮੁੱਲ  ………ਹੈ।

The value of 53 is _______.

3 / 12

3. .  ਦਾ ਵਿਸਥਾਰ  _______ਹੈ।

The expansion of a³ is _______.

4 / 12

4. 6 ਦਾ ਘਣ  ______ਹੈ।

The cube of 6 is ______.

 

5 / 12

5. 11 ਦਾ ਘਣ______ਹੈ।

The cube of 11 is ______.

6 / 12

6.  729 ਦਾ ਮੁੱਲ ਸੰਖਿਆ _____ਦਾ ਘਣ ਹੈ।

729 is the cube of the number _____.

7 / 12

7. 1728 ਦਾ ਘਣਮੂਲ ________ਹੈ।

The cube root of 1728 is ________.

8 / 12

8. ਪੂਰਨ ਘਣ ਜਿਸਦਾ ਇਕਾਈ ਦਾ ਅੰਕ 3 ਹੋਵੇ ਤਾਂ ਉਸਦੇ ਘਣਮੂਲ ਦਾ ਇਕਾਈ ........ ਹੋਵੇਗਾ।

A perfect cube whose unit digit is 3 then unit digit of its cuberoot will be___.

9 / 12

9. 15625 ਦਾ ਘਣਮੂਲ_____ਹੈ।

The cube root of 15625 is _____.

10 / 12

10. ਇੱਕ ਜਿਸਤ ਸੰਖਿਆ ਦਾ ਘਣ ਹਮੇਸ਼ਾ _______ ਸੰਖਿਆ ਹੁੰਦਾ ਹੈ।

The cube of a positive number is always a _______ number.

11 / 12

11. ਇੱਕ ਟਾਂਕ ਸੰਖਿਆ ਦਾ ਘਣ ਹਮੇਸ਼ਾ __________ਸੰਖਿਆ ਹੁੰਦਾ ਹੈ।

The cube of an even number is always __________number.

12 / 12

12. 243 ਨੂੰ ਇੱਕ ਪੂਰਨ ਘਣ ਬਣਾਉਣ ਲਈ ਸਭ ਤੋਂ ਛੋਟੀ ਸੰਖਿਆ ____ਗੁਣਾ ਕੀਤਾ ਜਾਣਾ ਚਾਹੀਦਾ ਹੈ।

The smallest number is______ that must be multiplied to 243 to make a perfect cube.

Fill correct email and name .

Your score is

Exit

Your Rank in Quiz MCQs

Pos.NameScore
There is no data yet

Your Rank in Quiz True/False

Pos.NameScore
There is no data yet

Your Rank in Quiz Fill in blanks

Pos.NameScore
There is no data yet

© 2025 All Rights Reserved | Mini Booklet