Circle ਚੱਕਰ

ਬਹੁ-ਵਿਕਲਪੀ ਪ੍ਰਸ਼ਨ (MCQs)

58

Circle ਚੱਕਰ

MCQs

Questions-13

1 / 13

1. ਚੱਕਰ ‘ਤੇ ਕਿੰਨੀਆਂ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ?

How many parallel tangent lines a circle have?

2 / 13

2. ਜੇਕਰ ਚੱਕਰ ਦੀਆਂ ਦੋ ਸਮਾਂਤਰ ਸਪਰਸ਼ ਰੇਖਾਵਾਂ ਵਿਚਕਾਰ ਦੂਰੀ 10 cm ਹੋਵੇ ਤਾਂ  ਚੱਕਰ ਦਾ ਅਰਧ ਵਿਆਸ ਕੀ ਹੋਵੇਗਾ?

If the distance  between two  tangent parallel  to each  other to  a circle  is 10 cm, then  the  radius  of  circle is

3 / 13

3. ਚੱਕਰ ਦੀਆ ਵੱਧ ਤੋਂ ਵੱਧ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ?

What is the maximum number of tangents to a circle?

4 / 13

4.

5 / 13

5. ਇੱਕ ਬਿੰਦੂ Q ਤੋਂ ਚੱਕਰ ਦੀ ਸਪਰਸ਼ ਰੇਖਾ ਦੀ ਲੰਬਾਈ 24 cm ਹੈ, ਜੋ ਚੱਕਰ ਦੇ ਕੇਂਦਰ ਤੋਂ 25 cm ਦੂਰੀ ਤੇ ਹੈ। ਚੱਕਰ ਦਾ ਅਰਧ ਵਿਆਸ ਕੀ ਹੋਵੇਗਾ ?

From a point Q, the length of the tangent to a circle is 24 cm and the distance of Q from the centre is 25 cm. The radius of the circle is

6 / 13

6.

7 / 13

7. ਇੱਕ ਬਿੰਦੂ A ਤੋਂ,ਜੋ ਇੱਕ ਚੱਕਰ ਦੇ ਕੇਂਦਰ ਤੋਂ 5 cm  ਦੀ ਦੂਰੀ ਤੇ ਹੈ,ਚੱਕਰ ਤੇ ਸਪਰਸ਼ ਰੇਖਾ ਦੀ ਲੰਬਾਈ 4cm  ਹੈ।ਚੱਕਰ ਦਾ ਅਰਧ ਵਿਆਸ ਪਤਾ ਕਰੋ।

From a point A, the length of the tangent to a circle is 4 cm and the distance of A from the centre is 5 cm. Find the radius of the circle.

8 / 13

8.

9 / 13

9.

10 / 13

10.

11 / 13

11. ਕੇਂਦਰ ਤੋਂ ਜੀਵਾ AB ਦੀ ਦੂਰੀ 12 ਸੈਂਟੀਮੀਟਰ ਹੈ ਅਤੇ ਜੀਵਾ ਦੀ ਲੰਬਾਈ 10 ਸੈਂਟੀਮੀਟਰ ਹੈ, ਤਾਂ ਚੱਕਰ ਦਾ ਵਿਆਸ ਕਿੰਨਾ ਹੈ ?

Distance of  chord AB  from  the  center is  12 cm  and  length of  the chord is  10 cm. Then diameter of the  circle  is

12 / 13

12. ਤਿੰਨ ਅਸਮਰੇਖੀ ਬਿੰਦੂ ਦਿੱਤੇ ਗਏ ਹਨ, ਇਹਨਾਂ ਤਿੰਨ ਬਿੰਦੂਆਂ ਵਿੱਚ ਬਣਾਏ ਜਾ ਸਕਣ ਵਾਲੇ ਚੱਕਰਾਂ ਦੀ ਗਿਣਤੀ ਕੀ ਹੈ?

Given three non collinear points, then  the number of circles which  can be drawn through these three  points  are

13 / 13

13.

Fill correct email and name .

Your score is

Exit

Your Rank in 'MCQs' Quiz

Pos.NameScore
1Khushpreet kaur100 %
2Gurwinder kaur92 %
3Shiwani85 %
4Jannatul rahman book Krva85 %
5Kiranjeet Kaur77 %
6Jaismeen kaur77 %
7Ravneet kaur77 %
8Sachin77 %
9Samiksha69 %
10Shiwani62 %
11Ridhi kumari62 %
12D62 %
13Prabhjot Kaur57.67 %
14MD Aftab Alam55 %
15Lakhvir Singh54 %
16Akash54 %
17Pvandeep54 %
18Arsh54 %
19Neetu53.5 %
20Mehakpreet50 %
21Vipan50 %
22Pal42.86 %
23Sandeep41 %
24Simranjeet kaur38 %
25Anjali38 %
26Sukhpreet34.5 %
27Simmu31 %
28ਸਗਸ਼ਸ31 %
29llun30.5 %
30Jashandeep kaur23 %
31Gurwinder kaur15 %
32Gurinder15 %

© 2025 All Rights Reserved | Mini Booklet