Statistics ਅੰਕੜਾ ਵਿਗਿਆਨ

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਲਈ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ।

ਬਹੁ-ਵਿਕਲਪੀ ਪ੍ਰਸ਼ਨ (MCQs)

73

Statistics ਅੰਕੜਾ ਵਿਗਿਆਨ

MCQs

Questions-14

1 / 14

1. ਪਹਿਲੀਆਂ 5 ਅਭਾਜ ਸੰਖਿਆਵਾਂ ਦਾ ਮੱਧਿਕਾ ਕੀ ਹੈ?

Median  of  first  5 prime  numbers  is

2 / 14

2. ਬਹੁਲਕ ਨੂੰ ਪਤਾ ਕਰਨ ਲਈ ਕਿਹੜਾ ਢੰਗ ਸਹੀ ਹੈ:

One of the methods for determining mode is

3 / 14

3. ਬਹੁਲਕ ਇਹਨਾਂ ਵਿੱਚੋ ਕੀ ਹੈ?

Mode is the

4 / 14

4. ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਆਲੇਖੀ ਤੌਰ 'ਤੇ ਨਹੀਂ ਦਰਸਾਇਆ ਜਾ ਸਕਦਾ?

Which of the following can not be determined graphically?

5 / 14

5. ਜੇਕਰ ਅੰਕੜਿਆਂ ਦਾ ਬਹੁਲਕ ਅਤੇ ਮੱਧਮਾਨ ਕ੍ਰਮਵਾਰ 12 ਅਤੇ 15 ਹੈ । ਮੱਧਿਕਾ ਪਤਾ ਕਰੋ:

Mode and mean of a data are 12 and 15. Median of the data is

6 / 14

6. 9 ਵੱਖ-ਵੱਖ ਨਿਰੀਖਣਾਂ ਦੀ ਮੱਧਿਕਾ 20 ਹੈ। ਜੇਕਰ ਅੰਕੜਿਆਂ ਦੇ ਸਭ ਤੋਂ ਵੱਡੇ 4 ਨਿਰੀਖਣਾਂ ਵਿੱਚੋਂ ਹਰੇਕ ਨੂੰ 2 ਵਧਾਇਆ ਜਾਵੇ, ਤਾਂ ਨਵੇਂ ਅੰਕੜਿਆਂ ਦੀ ਮੱਧਿਕਾ ਕੀ ਹੋਵੇਗੀ?

The median of set of 9 distinct observations is 20.5. If each of the largest 4 observations of the set is increased by 2, then the median of the new set

7 / 14

7. 10, 12, 14, 16, 18, 20 ਦੀ ਮੱਧਿਕਾ

The median of 10, 12, 14, 16, 18, 20 is

8 / 14

8. ਵਰਗ-ਅੰਤਰਾਲ ਦਾ ਵਰਗ ਚਿੰਨ ਕੀ ਹੁੰਦਾ ਹੈ?

The class mark of a class interval is

9 / 14

9. ਇੱਕ ਵਰਗੀਕ੍ਰਿਤ ਬਾਰੰਬਾਰਤਾ ਸਾਰਣੀ ਵਿੱਚ, ਵਰਗ-ਅੰਤਰਾਲ ਦੇ ਮੱਧ ਮੁੱਲਾਂ ਦੀ ਵਰਤੋਂ ਹੇਠਾਂ ਦਿੱਤੀ ਕਿਹੜੀ ਕੇਂਦਰੀ ਪ੍ਰਵਿਰਤੀ ਨੂੰ ਮਾਪਣ ਲਈ ਕੀਤੀ ਜਾਂਦੀ ਹੈ??

In a grouped frequency distribution, the mid values of the classes are used to measure which of the following central tendency?

10 / 14

10. ਹੇਠਾਂ ਦਿੱਤੇ ਵਿੱਚੋਂ ਕਿਹੜਾ ਅੰਕੜਿਆਂ ਦੀ ਕੇਂਦਰੀ ਪ੍ਰਵਿਰਤੀ ਦਾ ਮਾਪ ਨਹੀਂ ਹੈ?

Which of the following is not a measure of central tendency of a statistical data?

11 / 14

11. ਵਰਗ-ਅੰਤਰਾਲ ਦਾ ਵਰਗ ਚਿੰਨ 10 ਹੈ ਅਤੇ ਇਸਦਾ ਵਰਗ ਮਾਪ 6 ਹੈ। ਵਰਗ-ਅੰਤਰਾਲ ਦੀ ਹੇਠਲੀ ਸੀਮਾ ਕੀ ਹੈ?

The class mark of a class is 10 and its class width is 6. The lower limit of the class is

12 / 14

12. x + 3, x – 2, x + 5, x + 7 ਅਤੇ x + 22  ਦਾ ਮੱਧਮਾਨ ਕੀ ਹੈ?

The mean of x + 3, x – 2, x + 5, x + 7 and x + 22 is

13 / 14

13. 10 ਸੰਖਿਆਵਾਂ ਦਾ ਮੱਧਮਾਨ 42 ਹੈ। ਜੇਕਰ ਹਰੇਕ ਸੰਖਿਆ ਨੂੰ  12 ਘਟਾ ਦਿੱਤਾ ਜਾਵੇ, ਤਾਂ ਅੰਕੜਿਆਂ ਦਾ ਨਵਾਂ ਮੱਧਮਾਨ ਕੀ ਹੋਵੇਗਾ ?

The mean of 10 observations is 42. If each observation in the data is decreased by 12, the new mean of the data is

14 / 14

14. 10 ਸੰਖਿਆਵਾਂ ਦਾ ਮੱਧਮਾਨ 15 ਹੈ ਅਤੇ ਹੋਰ 10 ਸੰਖਿਆਵਾਂ ਦਾ ਮੱਧਮਾਨ 23 ਹੈ ਤਾਂ ਸਾਰੀਆਂ  20 ਸੰਖਿਆਵਾਂ ਦਾ ਮੱਧਮਾਨ ਕੀ ਹੈ?

14. The mean of 10 numbers is 15 and that of another 10 number is 23 then the mean of all 20 observations is

Fill correct email and name .

Your score is

Exit

Your Rank in 'MCQs' Quiz

Pos.NameScore
1Shiwani100 %
2Kritika100 %
3Khushpreet kaur100 %
4Kajal100 %
5Vivek100 %
6Anjani kumari78.5 %
7ਪ੍ਰਭਨੂਰ ਕੌਰ75 %
8Sukhman kaur74.57 %
9Vipan68 %
10Jaismeen68 %
11Gurwinder kaur67.5 %
12...66.67 %
13Khushnama bano62 %
14Jaspreet Kaur61 %
15Sandeep60.75 %
16Ishika57 %
17Sandeep Kaur57 %
18Jannat57 %
19Sarika57 %
20Manpreet Singh57 %
21Ravneet kaur57 %
22Pinky Atwal53.5 %
23Prabhjot Kaur53.5 %
24Sinranjeet jaur50 %
25Ranjana50 %
26Chetan50 %
27Khushi50 %
28Ramanpreet50 %
29Partigya50 %
30Sehajpreet Singh43 %
31Sukhpreet43 %
32Rahul43 %
33Manish Kumar43 %
34Harsimran kaur43 %
35Jashan36 %
36Aman36 %
37Arsh36 %
38Kuljeet kaur36 %
39Satnam Singh36 %
40Shivam29 %
41Anjali29 %
42Raman29 %
43Gurwinder29 %
44Rahul29 %
45Ro28.5 %
46Reet21 %
47Prabhjot rani21 %
48Simran kaur21 %

© 2025 All Rights Reserved | Mini Booklet