Quadratic Equations ਦੋਘਾਤੀ ਸਮੀਕਰਨ  

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਲਈ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ।

ਬਹੁ-ਵਿਕਲਪੀ ਪ੍ਰਸ਼ਨ (MCQs)

101

Quadratic Equations ਦੋਘਾਤੀ ਸਮੀਕਰਨ

MCQs

Questions-26

1 / 26

1. ਦੋਘਾਤੀ ਸਮੀਕਰਨ ਦੀ ਘਾਤ ਹੁੰਦੀ ਕੀ ਹੁੰਦੀ ਹੈ ?

The quadratic equation has degree

2 / 26

2. ਹੇਠਾਂ ਦਿੱਤੇ ਵਿੱਚੋਂ ਕਿਹੜੀ ਇੱਕ ਦੋਘਾਤੀ ਸਮੀਕਰਨ ਨਹੀਂ ਹੈ?

Which of the following is not a quadratic equation

3 / 26

3. ਹੇਠਾਂ ਦਿੱਤੇ ਵਿੱਚੋਂ ਕਿਹੜੀ ਇੱਕ ਦੋਘਾਤੀ ਸਮੀਕਰਨ ਹੈ?

Which of the following is a quadratic equation?

4 / 26

4. ਸਮੀਕਰਨ x (x + 1) + 8 = (x + 2) (x – 2) ਕਿਸ ਪ੍ਰਕਾਰ ਦੀ ਹੈ?

The equation x (x + 1) + 8 = (x + 2) (x – 2) is

 

5 / 26

5. ਸਮੀਕਰਨ (x – 2)² + 1 = 2x – 3 ਕਿਸ ਪ੍ਰਕਾਰ ਦੀ ਹੈ?

The equation (x – 2)² + 1 = 2x – 3 is a

 

6 / 26

6. ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਅਤੇ ਵੱਖ=ਵੱਖ ਹੋਣਗੇ, ਜੇਕਰ

The roots of the quadratic equation ax² +bx +c = 0 are real and distinct if

7 / 26

7. ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਅਤੇ ਬਰਾਬਰ ਹੋਣਗੇ, ਜੇਕਰ

The roots of the quadratic equation ax² +bx +c = 0 are real and equal if

8 / 26

8. ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਨਹੀਂ ਹੋਣਗੇ, ਜੇਕਰ

The roots of the quadratic equation ax² +bx +c = 0 are not real if

9 / 26

9. ਦੋਘਾਤੀ ਸਮੀਕਰਨ  x²-x-3=0   ਦੇ ਮੂਲਾਂ ਦੀ ਪ੍ਰਾਕਿਰਤੀ ਕੀ ਹੈ?

The roots of the quadratic equation x²-x-3=0 are

10 / 26

10. ਹੇਠਾਂ ਦਿੱਤੇ ਵਿੱਚੋਂ ਕਿਹੜੇ ਸਮੀਕਰਨ x² – 9x + 20 = 0 ਦੇ ਮੂਲ ਹਨ।

Which of the following are the roots of the equation, x² – 9x + 20 = 0

11 / 26

11. ਦੋਘਾਤੀ ਸਮੀਕਰਨ 3x²-7x+4=0 ਦੇ ਮੂਲਾਂ ਦੀ ਪ੍ਰਾਕਿਰਤੀ ਕੀ ਹੈ?

The  roots  of  the  quadratic equation  3x²-7x+4=0 are

12 / 26

12. k ਦੇ ਮੁੱਲ ਜਿਨ੍ਹਾਂ ਲਈ ਦੋਘਾਤੀ ਸਮੀਕਰਨ 2x² – kx + k = 0 ਦੇ ਮੂਲ ਬਰਾਬਰ ਹਨ

Values of k for which the  equation 2x² – kx + k = 0 has equal roots is

13 / 26

13. ਹੇਠਾਂ ਦਿੱਤੇ ਵਿੱਚੋਂ ਕਿਹੜੇ ਸਮੀਕਰਨ x2 + 7x + 10 =0 ਦੇ ਮੂਲ ਹਨ।

The roots of the equation x2 + 7x + 10 =0 are

14 / 26

14. ਜੇਕਰ ਦੋਘਾਤੀ ਸਮੀਕਰਨ x² – 5x + 6k = 0 ਦਾ ਇੱਕ ਮੂਲ 2 ਹੈ, ਤਾਂ k ਦਾ ਮੁੱਲ ਕੀ ਹੈ?

If  2 is one root of the equation x² – 5x + 6k = 0, the value of k is

15 / 26

15. ਜੇਕਰ  ਸਮੀਕਰਨ x² - kx – 48 = 0 ਦਾ ਮੂਲ 12 ਹੈ ਤਾਂ k ਦਾ ਮੁੱਲ ਕੀ ਹੈ?

If 12 is a root of the equation x² - kx – 48 = 0 then the value of k is

16 / 26

16. ਦੋਘਾਤੀ ਸਮੀਕਰਨ 6x² – x – 2 = 0 ਦੇ ਮੂਲ ਕੀ ਹਨ?

The roots of the quadratic equation 6x² – x – 2 = 0 are

17 / 26

17. k ਦੇ ਮੁੱਲ ਜਿਨ੍ਹਾਂ ਲਈ ਦੋਘਾਤੀ ਸਮੀਕਰਨ 2x² + kx + 3 ਦੇ ਮੂਲ ਬਰਾਬਰ ਹਨ

The equation 2x² + kx + 3 = 0 has two equal roots, then the value of k is

18 / 26

18. ਜੇਕਰ ਸਮੀਕਰਨ x2 + 4x + k = 0 ਦੇ ਮੂਲ ਵਾਸਤਵਿਕ ਅਤੇ ਵੱਖ-ਵੱਖ ਹਨ ਤਾਂ

If the equation x2 + 4x + k = 0 has real and distinct roots then

19 / 26

19. 12 ਨੂੰ ਦੋ ਹਿੱਸਿਆਂ ਵਿੱਚ ਇਸ ਤਰ੍ਹਾਂ ਵੰਡੋ ਕਿ ਉਹਨਾਂ ਦਾ ਗੁਣਨਫਲ 32 ਹੋਵੇ।

Divide 12 into two parts such that the sum of their squares is 74.

20 / 26

20. k ਦਾ ਮੁੱਲ ਜਿਸ ਲਈ x = –2 ਦੋਘਾਤੀ ਸਮੀਕਰਨ kx2 + x – 6 = 0 ਦਾ ਮੂਲ ਹੈ।

The value of k for which x = –2 is a root of the  equation kx2 + x – 6 = 0

21 / 26

21. ਕਿਸੇ ਸੰਖਿਆ ਅਤੇ ਇਸਦੇ ਉਲਟ ਦਾ ਜੋੜ  10/3  ਹੈ। ਸੰਖਿਆ ਪਤਾ ਕਰੋ।

The sum of a number and its reciprocal is 10/3 . Find the number.

22 / 26

22. 12 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਉਹਨਾਂ ਦੇ ਵਰਗਾਂ ਦਾ ਜੋੜ 74 ਹੋਵੇ।

Divide 12 into two parts such that the sum of their squares is 74.

23 / 26

23. ਲਗਾਤਾਰ ਦੋ ਪ੍ਰਾਕ੍ਰਿਤਕ ਸੰਖਿਆਵਾਂ ਦੇ ਵਰਗ ਦਾ ਜੋੜ 313 ਹੈ। ਸੰਖਿਆਵਾਂ ਕੀ ਹਨ?

The sum of the squares of two consecutive natural numbers is 313. The numbers are

24 / 26

24. ਹੇਠ ਲਿਖੀਆਂ ਸਮੀਕਰਨਾਂ ਵਿੱਚੋਂ ਕਿਸ ਦਾ ਮੂਲ 2 ਹੈ?

Which of the following equations has 2 as a root?

25 / 26

25. ਦੋਘਾਤੀ ਸਮੀਕਰਨ ਪਤਾ ਕਰੋ ਜਿਸਦਾ ਇੱਕ  ਮੂਲ 3 + √2 ਹੈ।

The quadratic equation whose one  root is 3 + √2 is

26 / 26

26. ਜੇਕਰ -5 ਦੋਘਾਤੀ ਸਮੀਕਰਨ 2x² + px – 15 = 0 ਦਾ ਮੂਲ ਹੈ, ਤਾਂ

If -5 is a root of the quadratic equation 2x² + px – 15 = 0, then

Fill correct email and name .

Your score is

Exit

Your Rank in 'MCQs' Quiz

Pos.NameScore
1Shiwani100 %
2Khushpreet kaur96 %
3Rishav Singla96 %
4Anshka92 %
5Sachin92 %
6Jas karan singh88.5 %
7Jannat88 %
8Vipan80.71 %
9Jasmeet kaur77 %
10Navdeep kaur69 %
11Sandeep67.5 %
12Gurwinder kaur65 %
13Anita63.5 %
14Jaspreet Kaur63.5 %
15Rekha63.5 %
16Noor62 %
17Samiksha62 %
18Mehakpreet61.67 %
19Prabhjot Kaur58 %
20Rakshanda58 %
21Suman58 %
22Tamanna58 %
23Sukhjinder singh56 %
24Viraj54 %
25Kirandeep kaur54 %
26Navpreet kaur50 %
27MD Aftab Alam46.67 %
28Sara sach46.5 %
29Deepika Sharma46 %
30Prabhjot Kaur46 %
31Tg46 %
32Alarm46 %
33Harsimran kaur46 %
34चेतन44.5 %
35Honey44 %
36Gurwinder44 %
37Arsh42 %
38Ffryk42 %
39Prabhjot42 %
40Sukhpreet42 %
41Hushanpreet kaur42 %
42mehak preet40.8 %
43Mandeep Kaur38.5 %
44Shivani38 %
45Jaskiran Kaur38 %
46Ranjana38 %
47Mehakdeep38 %
48Sakshi rani38 %
49Simarnjeet kaur35 %
50Simmu35 %
51reet35 %
52Tania Choudhary35 %
53Danny35 %
54Po35 %
55Gurmeet Singh35 %
56Manmohan. Sharma35 %
57Ishika31 %
58Khush i31 %
59Pawan31 %
60Roxx27 %
61Sukhman kaur27 %
62Prempreet Singh27 %
63Vipan27 %
64SHIAMO KAUR21 %
65Anu19 %
66Manish Kumar15 %
67Husanpreet kaur15 %
68Prabhjot rani15 %

© 2025 All Rights Reserved | Mini Booklet