ਅੰਕ ਗਣਿਤਕ ਲੜੀਆਂ Arithmetic Progressions 

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਲਈ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ।

ਬਹੁ-ਵਿਕਲਪੀ ਪ੍ਰਸ਼ਨ (MCQs)

72

Arithmetic Progressions ਅੰਕ ਗਣਿਤਕ ਲੜੀਆਂ

MCQs

Questions-23

1 / 23

1. AP :  100, 70, 40, 10, . . . ਦਾ  ਅਗਲਾ ਦਾ ਪਦ ਕੀ ਹੈ?

Next term of the AP :  100, 70, 40, 10, . . . is

2 / 23

2. AP : 1, – 1, – 3, – 5, . .. ਦਾ  ਅਗਲਾ ਦਾ ਪਦ ਕੀ ਹੈ?

Next term of the AP : 1, – 1, – 3, – 5, . . is

3 / 23

3. AP : – 4, – 1, 2, 5, . . . ਇਸਦਾ ਸਾਂਝਾ ਅੰਤਰ ਕੀ ਹੈ?

For the  AP : – 4, – 1, 2, 5, . . ., write  the common difference

4 / 23

4. ਸੰਖਿਆਵਾਂ ਦੀ ਸੂਚੀ -10, -6, -2, 2, … ਕੀ ਹੈ?

The list of numbers -10, -6, -2, 2, … is

5 / 23

5. ਇਹਨਾਂ ਵਿੱਚੋਂ ਕਿਹੜੀ ਲੜੀ ਇੱਕ AP ਹੈ?

Which of the following is an  AP

6 / 23

6. AP , an = 2n + 3 ਦੇ ਪਹਿਲੇ ਚਾਰ ਪਦ ਕੀ ਹਨ?

First four terms of the sequence an = 2n + 3 are

7 / 23

7. ਜੇਕਰ  AP  ਦਾ  nਵਾਂ  ਪਦ  7 - 4n  ਹੈ, ਤਾਂ ਇਸਦਾ ਸਾਂਝਾ ਅੰਤਰ ਕੀ ਹੈ?

If nth term of an AP is 7 – 4n, then its common difference is

8 / 23

8. ਜੇਕਰ a, a – 2 ਅਤੇ 3a ,  AP ਵਿੱਚ ਹਨ, ਤਾਂ a ਦਾ ਮੁੱਲ ਕੀ ਹੈ?

If a, a – 2 and 3a are in AP, then the value of a is

9 / 23

9. A. P. ਦਾ ਸਾਂਝਾ ਅੰਤਰ ਕੀ ਹੈ, ਜਿਸਦਾ ਆਮ ਪਦ an = 2n + 1 ਹੈ ?

The common difference of the A. P. whose general term an = 2n + 1 is

10 / 23

10. ਜੇਕਰ ਇੱਕ AP ਦਾ ਸਾਂਝਾ ਅੰਤਰ 3 ਹੈ, ਤਾਂ a20 – a15  ਦਾ ਮੁੱਲ

If the common difference of an AP is 3, then a20 – a15 is

11 / 23

11. AP ਦਾ ਸਾਂਝਾ ਅੰਤਰ  -4, -2, 0, 2, …. ਕੀ ਹੈ?

The common difference of the AP … -4, -2, 0, 2, …. is

12 / 23

12. A.P. ਦਾ nਵਾਂ ਪਦ an = 3 + 4n ਦੁਆਰਾ ਦਿੱਤਾ ਗਿਆ ਹੈ। 12ਵਾਂ ਪਦ ਕੀ ਹੈ?

The nth term of an A.P. is given by an = 3 + 4n. The 12th term  is

13 / 23

13. A.P. 5, 2, -1, -4, -7 … ਦਾ nਵਾਂ ਪਦ ਕੀ ਹੈ

The nth term of an A.P. 5, 2, -1, -4, -7 … is

14 / 23

14. AP -2, -5, -8,...... ਦਾ 15ਵਾਂ ਪਦ ਪਤਾ ਕਰੋ ।

Find the 15th term of an AP -2, -5, -8, ….

15 / 23

15. AP 27, 24, 21,...... ਦਾ ਕਿਹੜਾ ਪਦ ਸਿਫ਼ਰ ਹੈ?

Which term of the AP: 27, 24, 21, ……… is zero?

16 / 23

16. -10, -5, 0, 5, ------ ਦਾ 15ਵਾਂ ਪਦ ਪਤਾ ਕਰੋ।

Find 15th term of -10, -5, 0, 5, ------

17 / 23

17. AP:  4, 9, 14, 19, ਦਾ ਕਿਹੜਾ ਪਦ  ………109 ਹੈ?

Which term of the AP 4, 9, 14, 19, ….. is 109?

18 / 23

18. ਪਹਿਲੀਆਂ 20 ਟਾਂਕ ਕੁਦਰਤੀ ਸੰਖਿਆਵਾਂ ਦਾ ਜੋੜ ਕੀ ਹੈ?

The sum of first 20 odd natural numbers is

19 / 23

19. ਪਹਿਲੀਆਂ 20  ਕੁਦਰਤੀ ਸੰਖਿਆਵਾਂ ਦਾ ਜੋੜ ਕੀ ਹੈ?

The sum of first 20 natural numbers is

20 / 23

20. 5 ਦੇ ਪਹਿਲੇ 100 ਗੁਣਜਾਂ ਦਾ ਜੋੜ ਕੀ ਹੈ?

The sum of first 100 multiples of 5 is

21 / 23

21. 7 ਦੇ ਪਹਿਲੇ 10 ਗੁਣਜਾਂ ਦਾ ਜੋੜ ਕੀ ਹੈ?

The sum of first 10 multiples of 7 is

22 / 23

22. ਪਹਿਲੀਆਂ n  ਟਾਂਕ ਕੁਦਰਤੀ ਸੰਖਿਆਵਾਂ ਦਾ ਜੋੜ ਕੀ ਹੈ?

The sum of first n odd natural numbers is

23 / 23

23. 8 ਦੇ ਪਹਿਲੇ 15 ਗੁਣਜਾਂ ਦਾ ਜੋੜ ਕੀ ਹੈ?

The sum of the first 15 multiples of 8 is

Fill correct email and name .

Your score is

Exit

Your Rank in 'MCQs' Quiz

Pos.NameScore
1Khushpreet kaur100 %
2Saksham100 %
3Ravinder kaur100 %
4Sachin100 %
5Suman96 %
6Samiksha96 %
7Khushi91 %
8S91 %
9Palakdeep kaur91 %
10Sarika87 %
11Aditya87 %
12Attrr83 %
13Jannat78 %
14Jagjit singh78 %
15Tamanna76.5 %
16Anjali74 %
17V70 %
18Shiwani70 %
19Mehakpreet62.57 %
20Vishu61 %
21Gurwinder kaur61 %
22Khushdeep kaur61 %
23Rahul61 %
24Rekha59.33 %
25Simarnjeet kaur57 %
26Tddn57 %
27Anita rayat57 %
28Kirandeep kaur54.5 %
29Shamshersingh52 %
30Ranjana52 %
31Sakshi52 %
32Vipan48 %
33Chetan48 %
34Sukhpreet48 %
35Arsh48 %
36Akalmurat kaur48 %
37Partigya48 %
38MD Aftab Alam47.5 %
39Gurwinder43.5 %
40Navjot kaur43 %
41Manish Kumar43 %
42Danny43 %
43Gurmeet Singh43 %
44Po39 %
45Puvfghg39 %
46Jas karan singh 🥰🖊️39 %
47Sandeep Kaur39 %
48Priyanshu39 %
49Simran35 %
50Gunjan35 %
51Honey35 %
52Varinder35 %
53Simranjeet kaur30 %
54Ishika26 %
55Kangana26 %
56Husanpreet kaur22 %
57Simranjeet kaur17 %

© 2025 All Rights Reserved | Mini Booklet