Surface Areas and Volumes ਸਤ੍ਹਾ ਦਾ ਖੇਤਰਫਲ ਅਤੇ ਆਇਤਨ  

ਇਸ ਪੇਜ ‘ਤੇ ਹੇਠਾਂ ਚੈੱਕ ਕਰੋ:

  • ਬਹੁਵਿਕਲਪੀ ਪ੍ਰਸ਼ਨ (MCQs)
  • ਸਹੀ/ਗਲਤ ਪ੍ਰਸ਼ਨ (True/False Question)
  • ਖਾਲੀ ਥਾਂ ਭਰੋ’ ਪ੍ਰਸ਼ਨ (Fill the Blanks )
  • 4 ਅੰਕ ਵਾਲੇ ਪ੍ਰਸ਼ਨ ( 4 Marks Question)
  • ਪ੍ਰਸ਼ਨਾਂ ਦੇ ਹੱਲ ਦੀ PDF( PDF of Solution)
  • ਕੁਇਜ਼ ਵਿੱਚ ਆਪਣਾ ਰੈਂਕ ਦੇਖੋ Check Your Rank in Quizzes

ਬਹੁ-ਵਿਕਲਪੀ ਪ੍ਰਸ਼ਨ (MCQs)

104

Surface Areas and Volumes ਸਤ੍ਹਾ ਦਾ ਖੇਤਰਫਲ ਅਤੇ ਆਇਤਨ

MCQs

Questions-18

1 / 18

1. ਉਚਾਈ 'h' ਅਤੇ ਅਰਧ ਵਿਆਸ 'r'  ਵਾਲੇ ਸਿਲੰਡਰ ਦਾ ਆਇਤਨ ਕੀ ਹੈ ?

The volume of cylinder having height ‘h’ and  radius of base ‘r’ is

2 / 18

2.

3 / 18

3.

4 / 18

4. ਅਰਧ ਵਿਆਸ r ਵਾਲੇ ਇੱਕ ਠੋਸ ਅਰਧ-ਗੋਲੇ ਦਾ ਕੁੱਲ ਸਤ੍ਹਾ ਖੇਤਰਫਲ ਕੀ ਹੈ?

The total surface area of a solid hemisphere of radius r is:

5 / 18

5. ਅਰਧ ਵਿਆਸ 7 ਵਾਲੇ ਇੱਕ ਠੋਸ ਅਰਧ-ਗੋਲੇ ਦਾ ਕੁੱਲ ਸਤ੍ਹਾ ਖੇਤਰਫਲ ਕੀ ਹੈ?

The total surface area of a hemispherical solid having radius 7 cm is

6 / 18

6. ਭੁਜਾ 'a' ਵਾਲੇ  ਦੋ ਘਣਾਂ ਨੂੰ ਸਿਰਿਆਂ ਤੋਂ ਜੋੜ ਕੇ ਇੱਕ ਠੋਸ (ਘਣਾਵ) ਬਣਾਇਆ ਜਾਂਦਾ ਹੈ। ਇਸ ਠੋਸ ਦਾ ਆਇਤਨ ਕੀ ਹੋਵੇਗਾ?

Two cubes each of  side  are joined end to end to form a solid( cuboid). Find the volume of the resulting cuboid.

7 / 18

7. ਜੇਕਰ ਦੋ ਘਣਾਂ ਦੇ ਆਇਤਨਾਂ ਦਾ ਜੋੜ 128 cm3 ਹੈ, ਤਾਂ ਇੱਕ ਘਣ ਦੇ ਭੁਜਾ ਦੀ ਲੰਬਾਈ ਕੀ ਹੋਵੇਗੀ?

If the  sum of the volumes of two cubes is 128 cm3, then the length of the side of  a  cube will be:

8 / 18

8. ਇੱਕ ਠੋਸ ਅਰਧ-ਗੋਲੇ ਦਾ ਆਇਤਨ ਅਤੇ ਸਤ੍ਹਾ ਦਾ ਖੇਤਰਫਲ ਸੰਖਿਆਤਮਿਕ ਤੌਰ ਤੇ ਬਰਾਬਰ ਹੁੰਦਾ ਹੈ। ਅਰਧਗੋਲੇ ਦਾ ਵਿਆਸ ਕੀ ਹੈ?

Volume and surface area of a solid hemisphere are numerically equal. What is the diameter of hemisphere?

9 / 18

9. ਉਚਾਈ 8cm ਅਤੇ ਅਰਧ ਵਿਆਸ 6 cm ਦੇ ਇੱਕ ਸ਼ੰਕੂ ਦੀ ਤਿਰਛੀ ਉਚਾਈ ਕੀ ਹੈ?

The slant height of a right circular cone of height 8 cm and base radius 6cm is:

10 / 18

10. ਜੇਕਰ ਦੋ ਗੋਲਿਆਂ ਦੀ ਸਤ੍ਹਾ ਦੇ ਖੇਤਰਫ਼ਲ ਦਾ ਅਨੁਪਾਤ 16 : 9 ਹੈ, ਤਾਂ ਉਹਨਾਂ ਦੇ ਆਇਤਨ ਅਨੁਪਾਤ ਕੀ ਹੋਵੇਗਾ?

If the surface areas of two spheres are in ratio 16 : 9, then their volumes will be in the ratio:

11 / 18

11. ਇੱਕ ਸਿਲੰਡਰ ਅਤੇ ਸ਼ੰਕੂ ਦਾ ਅਰਧ ਵਿਆਸ ਤੇ ਉਚਾਈ ਬਰਾਬਰ ਹਨ। ਸਿਲੰਡਰ ਅਤੇ ਸ਼ੰਕੂ ਦੇ ਆਇਤਨ ਦਾ ਅਨੁਪਾਤ ਕੀ ਹੈ?

A cylinder and a cone area of same base radius and of same height. The ratio of the volume of cylinder to that of cone is:

12 / 18

12. ਦੋ ਗੋਲਿਆਂ ਦੇ ਆਇਤਨ 27:8 ਦੇ ਅਨੁਪਾਤ ਵਿੱਚ ਹਨ। ਉਹਨਾਂ ਦੀ ਵਕਰ ਸਤ੍ਹਾ ਦਾ ਅਨੁਪਾਤ ਕੀ ਹੈ:

The volumes of two spheres are in the ratio 27 : 8. The ratio of their curved surface is:

13 / 18

13. ਸਭ ਤੋਂ ਵੱਡੇ ਸ਼ੰਕੂ  ਦੇ ਅਧਾਰ ਦਾ ਅਰਧ ਵਿਆਸ ਕੀ ਹੈ,ਜਿਸ ਨੂੰ ਭੁਜਾ 4.2 ਸੈਂਟੀਮੀਟਰ ਦੇ ਘਣ ਤੋਂ ਕੱਟਿਆ ਜਾ ਸਕਦਾ ਹੈ:

The radius  of base the largest right circular cone that can be cut off from a cube of edge 4.2 cm is: .

14 / 18

14. ਇੱਕ ਗੋਲੇ ਦਾ ਸਤ੍ਹਾ ਖੇਤਰਫਲ 616 cm2 ਹੈ। ਇਸ ਦਾ ਅਰਧ ਵਿਆਸ ਕੀ ਹੈ?

The surface area of a sphere is 616 cm2. Its radius is

15 / 18

15. ਜੇਕਰ ਅਰਧ ਵਿਆਸ R1 ਅਤੇ R2 ਵਾਲੇ ਦੋ ਚੱਕਰਾਂ ਦੇ ਖੇਤਰਫ਼ਲਾਂ ਦਾ ਜੋੜ ਅਰਧ ਵਿਆਸ R ਦੇ ਇੱਕ ਚੱਕਰ ਦੇ ਖੇਤਰਫ਼ਲ ਦੇ ਬਰਾਬਰ ਹੈ, ਤਾਂ

If the sum of the areas of two circles with radii R1 and R2 is equal to the area of a circle of  radius R, then

(a)  R1 + R2 = R              (b)  R12 +R22=R2                     (c)  R1 + R2 < R                        (d) R12 +R22R2

16 / 18

16. ਇੱਕੋ ਉਚਾਈ ਦੇ ਦੋ ਸ਼ੰਕੂਆਂ ਦੇ ਆਧਾਰ ਦੇ ਅਰਧ ਵਿਆਸਾਂ ਦਾ ਅਨੁਪਾਤ 3 : 5  ਹੈ। ਉਹਨਾਂ ਦੇ ਆਇਤਨ ਦਾ ਅਨੁਪਾਤ ਕੀ ਹੈ?

The base radii of two circular cones of the same height are in the ratio 3 : 5. The ratio of their volumes are

17 / 18

17.

18 / 18

18. ਅਰਧ ਵਿਆਸ r cm ਅਤੇ ਉਚਾਈ h cm (h > 2r) ਦਾ ਇੱਕ ਸਿਲੰਡਰ ਵੱਧ ਤੋਂ ਵੱਧ ਕਿੰਨੇ ਵਿਆਸ ਦੇ ਇੱਕ ਗੋਲੇ ਨੂੰ ਆਪਣੇ ਅੰਦਰ ਰੱਖ ਸਕਦਾ ਹੈ?

A right circular cylinder of radius r cm and height h cm (h > 2r) just encloses a sphere of diameter

Fill correct email and name .

Your score is

Exit

ਸਹੀ/ਗਲਤ ਪ੍ਰਸ਼ਨ (True/False Question)

61

Surface Areas and Volumes ਸਤ੍ਹਾ ਦਾ ਖੇਤਰਫਲ ਅਤੇ ਆਇਤਨ

True/False type

Questions-9

1 / 9

1. ਜੇਕਰ ਦੋ ਸਿਲੰਡਰਾਂ ਦੇ ਆਇਤਨ ਬਰਾਬਰ ਹਨ ਤਾਂ ਉਹਨਾਂ ਦੀ ਸਤ੍ਹਾ ਦੇ ਖੇਤਰਫ਼ਲ ਵੀ ਬਰਾਬਰ ਹੋਣਗੇ

Two cylinders with equal volume will always have equal surface area.

2 / 9

2. ਇੱਕ ਸ਼ੰਕੂ ਦਾ ਅਰਧ ਵਿਆਸ r ਅਤੇ ਉਚਾਈ 2r ਹੈ ਤਾਂ ਇਸਦੇ ਆਇਤਨ ਦਾ ਸੂਤਰ r3 ਹੈ।

3 / 9

3. ਸਿਲੰਡਰ ਅਤੇ ਸ਼ੰਕੂ ਦੇ  ਆਇਤਨ ਦਾ ਅਨੁਪਾਤ 3 : 1 ਹੈ।

The ratio of volume of cylinder and cone is 3 : 1 .

4 / 9

4. ਸਿਲੰਡਰ ਦਾ ਆਇਤਨ ਦਾ πr² h  ਜਿਸਦੀ ਉਚਾਈ ‘r’ ਅਤੇ ਅਰਧ ਵਿਆਸ ‘h’ਹੈ।

The volume of cylinder is πr² h whose height is ‘r’ and radius ‘h’.

5 / 9

5. ਘਣ ਦਾ ਆਇਤਨ  6a2 cm3 ਹੈ ,ਜਿਸਦਾ ਕਿਨਾਰਾ  ‘a’ cm ਹੈ।

The volume of cube is  6a2 cm3 having egde ‘a’ cm .

6 / 9

6. ਅਰਧ ਵਿਆਸ 'r' ਦੇ ਅਰਧ-ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫ਼ਲ 3πr² ਹੈ।

Total surface  area  of  hemisphere  of  radius  ‘’ is 3πr².

7 / 9

7. ਇੱਕ ਸ਼ੰਕੂ ਦਾ ਆਇਤਨ 3πr² h  ਹੈ, ਜਿਸਦੀ ਉਚਾਈ ‘h’ ਅਤੇ ਅਰਧ ਵਿਆਸ ‘3r’ ਹੈ।

The volume of cone is 3πr² h having height ‘h’ and radius ‘3r’.

 

8 / 9

8. ਗੋਲੇ ਦੀ ਸਤ੍ਹਾ ਦਾ ਖੇਤਰਫ਼ਲ 3πr² ਹੈ, ਜਿਸਦਾ ਅਰਧ ਵਿਆਸ ‘r’ ਹੈ।

Surface  area  of  sphere  of  radius  ‘’ is 3πr².

 

9 / 9

9. ਅਰਧ ਵਿਆਸ 'r' ਦੇ ਅਰਧਗੋਲੇ ਦੀ ਵਕਰ ਸਤ੍ਹਾ ਦਾ ਖੇਤਰਫ਼ਲ 2πr² ਹੈ।

Curved surface  area  of  hemisphere  of  radius  ‘’ is 2πr².

Fill correct email and name .

Your score is

Exit

ਖਾਲੀ ਥਾਂ ਭਰੋ' ਪ੍ਰਸ਼ਨ (Fill the Blanks)

21

Surface Areas and Volumes ਸਤ੍ਹਾ ਦਾ ਖੇਤਰਫਲ ਅਤੇ ਆਇਤਨ

Fill the blanks

Questions-6

1 / 6

1. 6 cm ਦੇ ਕਿਨਾਰੇ ਵਾਲੇ ਦੋ ਘਣ ਸਿਰੇ ਤੋਂ ਸਿਰੇ ਤੱਕ ਜੁੜੇ ਹੋਏ ਹਨ। ਨਤੀਜੇ ਵਜੋਂ ਬਣੇ ਘਣਾਵ ਦਾ ਆਇਤਨ ____ ਹੋਵੇਗਾ।

Two cubes each with 6 cm edge are joined end to end. The volume of the resulting cuboid is ____ .

2 / 6

2. ਭੁਜਾ 4 cm ਦੇ ਇੱਕ ਘਣ ਨੂੰ 1 cm ਵਾਲੇ ਭੁਜਾ ਵਾਲੇ ਘਣਾਂ ਵਿੱਚ ਕੱਟਿਆ ਜਾਂਦਾ ਹੈ, ਤਾਂ ਛੋਟੇ ਘਣਾਂ ਦੀ ਕੁੱਲ ਸੰਖਿਆ ______ ਹੋਵੇਗੀ।

A cube of side 4 cm is cut into cubes of side 1 cm, then total number of  the small cubes are ______ .

3 / 6

3. ਭੁਜਾ 6 cm ਦੇ ਇੱਕ ਘਣ ਨੂੰ 2 ਸੈਂਟੀਮੀਟਰ ਵਾਲੇ ਭੁਜਾ ਵਾਲੇ ਘਣਾਂ ਵਿੱਚ ਕੱਟਿਆ ਜਾਂਦਾ ਹੈ, ਤਾਂ ਛੋਟੇ ਘਣਾਂ ਦੀ ਕੁੱਲ ਸੰਖਿਆ ______ ਹੋਵੇਗੀ।

A cube of side 6 cm is cut into a number of cubes, each of side 2 cm. The number of cubes will be ______ .

4 / 6

4. ਭੁਜਾ 7 ਸੈਂਟੀਮੀਟਰ ਦੇ ਇੱਕ ਘਣਾਕਾਰ ਬਲਾਕ ਦੇ ਉੱਪਰ ਇੱਕ ਅਰਧ ਗੋਲਾ ਰੱਖਿਆ ਗਿਆ ਹੈ। ਅਰਧ ਗੋਲੇ ਵੱਧ ਤੋਂ ਵੱਧ ਵਿਆਸ ______ ਹੈ?

A cubical block of side 7 cm is surmounted by a hemisphere. The greatest diameter of the hemisphere can have__________.

5 / 6

5. ਇੱਕ ਸਮਕੋਣ ਤਿਕੋਣ ਨੂੰ ਇਸਦੀ ਉਚਾਈ ਦੇ ਦੁਆਲੇ ਘੁੰਮਾਇਆ ਜਾਵੇ ਤਾਂ______ਬਣਦਾ ਹੈ।

A solid formed on revolving a right angled triangle about its height is___.

6 / 6

6. ਇੱਕ ਕਿਨਾਰੇ ਤੋਂ ਤਿੱਖੀ ਕੀਤੀ ਇੱਕ ਬੇਲਨਕਾਰ ਪੈਨਸਿਲ ______ ਦਾ ਸੁਮੇਲ ਹੈ।

A cylindrical pencil sharpened at one edge is combination of________.

Fill correct email and name .

Your score is

Exit

4 ਅੰਕ ਵਾਲੇ ਪ੍ਰਸ਼ਨ ( 4 Marks Question)

Video Solutions

Video 1

Video 2

Your Rank in 'MCQs' Quiz

Pos.NameScore
1Sukhjit100 %
2Angel100 %
3radha100 %
4Himanshu94 %
5Bharti Dhiman94 %
6Amandeep Singh94 %
7Amanjot94 %
8Gaganpreet kaur91.5 %
9Aishmeet singh90.67 %
10Raika89 %
11Manpreet kaur89 %
12Parwinder kaur89 %
13Molpreet kaur89 %
14Sandeep Kaur89 %
15Husanpreet86 %
16Manpreet kaur83.5 %
17Jaismeen kaur83 %
18Sukhpreet kaur83 %
19Harleen kaur78 %
20Prabhjot78 %
21Gagan77.5 %
22Anjal75 %
23Harjot Kaur75 %
24Priya bishnoi72 %
25Charn72 %
26Sumandeep kaur72 %
27Fizan Ali68.33 %
28Mehar Singh67 %
29Manpreet kaur67 %
30Archna kaur67 %
31Komalpreet kaur67 %
32Harshpreetsingh67 %
33Neha kaur67 %
34Jasravi kaur67 %
35GURJOT GURJOT Singh hgff67 %
36Kulwinder kaur61 %
37Shagandeep kaur61 %
38Trd61 %
39Nishant61 %
40Daniyal61 %
41Hk😍56 %
42Pooja56 %
43Sania56 %
44Sumanpreet56 %
45Ruby56 %
46Dipanshu56 %
47Basil Ahmad56 %
48Jk56 %
49Navneet kaur56 %
50Sumit55.5 %
51Mehak50 %
52Harman choudhary50 %
53Preet Kaur50 %
54Sandeep Kaur50 %
55Mehak44.5 %
56Bhinder singh44 %
57Navdeep Singh44 %
58nitish44 %
59Rekha44 %
60Taranpreet kaur44 %
61Mohitdeep39 %
62Manpreet Kaur39 %
63Sourav39 %
64Rajveer Singh39 %
65Simranpreet kaur39 %
66Anchal bara39 %
67Aarti39 %
68Jyoti38.5 %
69Anjali Rani36 %
70Shivani33.25 %
71Nikita devi33 %
72Arshdeep33 %
73Preet33 %
74Inveer singh33 %
75Tania33 %
76Mahi28 %
77Anmol28 %
78Gurveer singh28 %
79Jasmeet Kaur22 %
80Sharanpreet kaur22 %
81Daman jeet kaur17 %
82Ooo11 %

Your Rank in 'True/False' Quiz

Pos.NameScore
1Sukhjit100 %
2Sumanpreet100 %
3Harleen kaur100 %
4Meenakshi100 %
5Gaganjeet kaur100 %
6Jagwinder singh89 %
7Molpreet kaur89 %
8Jasravi kaur89 %
9Harjot Kaur83.5 %
10Singhdharuv18@gmail.com78 %
11Kulwinder kaur78 %
12Mehar Singh78 %
13radha78 %
14Iqra78 %
15Gaganpreet kaur78 %
16Shivani78 %
17Bhanupriya78 %
18Sukhpreet kaur78 %
19Fizan Ali78 %
20Mohitdeep78 %
21Amanjot78 %
22Ruby sharma78 %
23Sunaina78 %
24Shivani72 %
25Manpreet kaur70.67 %
26Prince67 %
27Monika67 %
28Navdeep Singh67 %
29Komalpreet kaur67 %
30Harshpreetsingh67 %
31Rajveer67 %
32Aarti67 %
33Hm67 %
34𝘈𝘢𝘯𝘤𝘩𝘢𝘭 𝘮𝘦𝘩𝘳𝘢61.5 %
35Jasmeet kaur56 %
36Mehak56 %
37/6*62lal56 %
38Jashanpreet kaur56 %
39Sandeep kaur56 %
40Sourav56 %
41Tania56 %
42Preeti56 %
43F HV ghb56 %
44Inveer singh56 %
45Nishant56 %
46Prabhjot56 %
47Mani56 %
48Arshdeep44 %
49Neha kaur44 %
50Nighia Singh44 %
51Taranpreet kaur33 %

Your Rank in 'Fill in blanks' Quiz

Pos.NameScore
1Ruby sharma50 %
2Harleen50 %
3Harjot Kaur41.5 %
4radha33 %
5Mehak17 %
6Gaganpreet kaur17 %
7Jasmeet Kaur0 %
8Manpreet kaur0 %
9Monika0 %
10Navi0 %
11Fizan Ali0 %
12ਪ੍ਰੀਤ ਕੌਰ0 %
13Nishant0 %
14Navneet kaur0 %
15Komalpreet kaur0 %
16Jyoti Rani0 %
17Gaganjeet kaur0 %
18Bhavna0 %

© 2025 All Rights Reserved | Mini Booklet