Coordinate Geometry ਨਿਰਦੇਸ਼ ਅੰਕ ਜਿਮਾਇਤੀ

ਬਹੁ-ਵਿਕਲਪੀ ਪ੍ਰਸ਼ਨ (MCQs)

52

Coordinate Geometry ਨਿਰਦੇਸ਼ ਅੰਕ ਜਿਮਾਇਤੀ

MCQs

Questions-12

1 / 12

1. ਬਿੰਦੂਆਂ (a, b) ਅਤੇ (0, 0) ਵਿੱਚ ਦੂਰੀ ਪਤਾ ਕਰੋ:

The distance between the point (a, b) and (0, 0) is

2 / 12

2. ਬਿੰਦੂ P (-3, 0) ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ:

The distance of the point  P (-3, 0) from  origin  is

3 / 12

3. ਬਿੰਦੂ A(5, -12) ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ:

The distance of the point  A(5, -12) from  origin  is

4 / 12

4. ਬਿੰਦੂਆਂ (0, 5) ਅਤੇ (-5, 0) ਵਿੱਚ ਦੂਰੀ ਪਤਾ ਕਰੋ:

The distance between the points (0, 5) and (-5, 0) is:

5 / 12

5. ਬਿੰਦੂ P (2, 3) ਦੀ x -ਧੁਰੇ ਤੋਂ ਦੂਰੀ ਪਤਾ ਕਰੋ: 

The distance of the point P (2, 3) from the x-axis is

6 / 12

6. ਬਿੰਦੂ P (0,-5)  ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ:

The distance of point P (0,-5)  from origin is

7 / 12

7. ਬਿੰਦੂਆਂ(-5, 4) ਅਤੇ(7, 8) ਨੂੰ ਮਿਲਾਉਣ ਵਾਲੇ ਰੇਖਾ ਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ ਅੰਕ ਦੱਸੋ।

The coordinates of the mid point of the line segment joining  (-5, 4)  and (7, 8)  is

8 / 12

8. ਬਿੰਦੂਆਂ (a, 0) ਅਤੇ (0, b) ਵਿੱਚ ਦੂਰੀ ਪਤਾ ਕਰੋ।

The distance between the point (a, 0) and (0, b) is

9 / 12

9. ਜੇ ਚੱਕਰ ਦੇ ਵਿਆਸ ਦੇ ਸਿਰਿਆਂ ਦੇ ਬਿੰਦੂ (4, – 5) ਅਤੇ (–2, 1) ਹੋਣ ਤਾਂ ਚੱਕਰ ਦੇ ਕੇਂਦਰ ਦੇ ਨਿਰਦੇਸ਼ ਅੰਕ ਹੋਣਗੇ:

The  coordinates of end points of diameter of circle are (4, – 5) and (–2, 1). The coordinates  of the  center of circle  are

10 / 12

10. ਬਿੰਦੂਆਂ A (–2, 8) ਅਤੇ B (– 6, – 4)  ਨੂੰ ਮਿਲਾਉਣ ਵਾਲੇ ਰੇਖਾ ਖੰਡ ਦਾ ਮੱਧ ਬਿੰਦੂ ਹੋਵੇਗਾ:

The mid-point of the line segment joining the points A (–2, 8) and B (– 6, – 4) is

11 / 12

11. x – ਧੁਰਾ ਬਿੰਦੂਆਂ (5, 4) ਅਤੇ (2, –3) ਨੂੰ ਜੋੜਨ ਵਾਲੇ ਰੇਖਾ-ਖੰਡ ਨੂੰ ਕਿਸ ਅਨੁਪਾਤ ਵੰਡਦਾ ਹੈ:

The ratio in which x – axis divides the line segment joining the points (5, 4) and (2, –3) is:

12 / 12

12. ਬਿੰਦੂ ਜੋ ਕਿ ਬਿੰਦੂਆਂ (7, –6) ਅਤੇ (3, 4) ਜੋੜਨ ਵਾਲੇ ਰੇਖਾ-ਖੰਡ ਨੂੰ ਅੰਦਰੂਨੀ ਤੌਰ 'ਤੇ ਅਨੁਪਾਤ 1:2 ਦੇ ਵਿੱਚ ਨੂੰ ਵੰਡਦਾ ਹੈ ਕਿੱਥੇ ਸਥਿਤ ਹੈ

The point which divides the line segment joining the points (7, –6) and (3, 4) in ratio 1:2 internally lies in the

Fill correct email and name .

Your score is

Exit

Your Rank in 'MCQs' Quiz

Pos.NameScore
1Sachin100 %
2Shivani92 %
3Jannatul92 %
4ankush jain92 %
5Navdeep Kaur86.17 %
6Tamanna83 %
7Ravneet kaur83 %
8Rekha75 %
9Name67 %
10Suman66.5 %
11Sukhman kaur62.5 %
12MD Aftab Alam62.5 %
13Kunal62.5 %
14CNN58 %
15Nav58 %
16Sikander singh58 %
17Sss55.67 %
18Shivani55.33 %
19Gurwinder kaur50 %
20Vipan50 %
21Sandeep45.5 %
22Navjot kaur45.5 %
23Ravinderjeet kaur42 %
24Pinky atwal42 %
25Sidhu mosse wala42 %
26Simranjeet kaur37.5 %
27Sukhpreet33 %
28Gurwinder33 %
29Jas karan singh33 %
30Simranjeet kaur25 %
31Roxx17 %
32Rani17 %

© 2025 All Rights Reserved | Mini Booklet