ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਦਾ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਹੇਠਾਂ ਜਾ ਕੇ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ!
Introduction to Graphs ਗਰਾਫਾਂ ਬਾਰੇ ਜਾਣਕਾਰੀ
MCQs
Questions-13
1 / 13
2 / 13
2. ਮੂਲ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ:
The coordinates of the origin are
3 / 13
3. ਉਸ ਬਿੰਦੂ ਦੇ ਨਿਰਦੇਸ਼ਅੰਕ ਕੀ ਹਨ ਜਿਸਦਾ x-ਨਿਰਦੇਸ਼ਅੰਕ 3 ਹੈ ਅਤੇ y-ਨਿਰਦੇਸ਼ਅੰਕ 4 ਹੈ?
What are the coordinates of a point whose x-coordinate is 3 and y-coordinate is 4 ?
4 / 13
4. ਉਸ ਬਿੰਦੂ ਦੇ ਨਿਰਦੇਸ਼ਅੰਕ ਕੀ ਹਨ ਜਿਸਦਾ x-ਨਿਰਦੇਸ਼ਅੰਕ 0 ਹੈ ਅਤੇ y-ਨਿਰਦੇਸ਼ਅੰਕ 1ਹੈ?
What are the coordinates of a point whose x-coordinate is 0 and y-coordinate is 1?
5 / 13
5. ਕਿਹੜਾ ਬਿੰਦੂ y-ਧੁਰੇ ਤੇ ਸਥਿਤ ਹੈ?
Which point lies of y-axis?
6 / 13
6. ਬਿੰਦੂ (1, 0) ਸਥਿਤ ਹੈ:
The point (1, 0) is :
7 / 13
7. ਬਿੰਦੂ (4, 2) ਹੇਠਾਂ ਦਿੱਤੇ ਵਿੱਚੋਂ ਕਿਸ ਉੱਤੇ ਸਥਿਤ ਹੈ?
The point (4, 2) lies on which of the following?
8 / 13
8. ਹੇਠਾਂ ਲਿਖਿਆਂ ਵਿੱਚੋਂ ਕਿਹੜਾ x –ਧੁਰੇ 'ਤੇ ਸਥਿਤ ਹੈ ?
Which point lies of x-axis?
9 / 13
9. ਹੇਠਾਂ ਲਿਖਿਆਂ ਵਿੱਚੋਂ ਕਿਹੜਾ ਬਿੰਦੂ y-ਧੁਰੇ 'ਤੇ ਸਥਿਤ ਹੈ ?
10 / 13
10. ਬਿੰਦੂ (-2, 5) ਕਿਸ ਦੇ ਨੇੜੇ ਹੈ:
The point (-2, 5) is nearer to:
11 / 13
11. ਬਿੰਦੂ (-5, 2) ਕਿਸ ਦੇ ਨੇੜੇ ਹੈ:
The point (-5, 2) is nearer to:
12 / 13
12. ਬਿੰਦੂ (2, 7) ਦਾ ਭੁਜ ਹੈ :
The abscissa of the point (2, 7) is :
13 / 13
13. . ਬਿੰਦੂ (7, 4) ਦੀ ਕੋਟੀ ਹੈ:
The ordinate of the point (7, 4) is :
Fill correct email and name .
Your score is
Restart quiz Exit
© 2025 All Rights Reserved | Mini Booklet