ਗੁਣਨਖੰਡੀਕਰਨ Factorisation

ਇਸ ਪੇਜ ਵਿੱਚ ਹੇਠਾਂ ਚੇੱਕ ਕਰੋ:

  • ਬਹੁਵਿਕਲਪੀ ਪ੍ਰਸ਼ਨ (MCQs) Quiz
  • ਸਹੀ/ਗਲਤ ਪ੍ਰਸ਼ਨ (True/False Question) Quiz
  • ਖਾਲੀ ਥਾਂ ਭਰੋ’ ਪ੍ਰਸ਼ਨ (Fill the Blanks ) Quiz
  • 4 ਅੰਕ ਵਾਲੇ ਪ੍ਰਸ਼ਨਾਂ ਦੇ ਹੱਲ  ( Solution of 4 Marks Question)
  • Check Your Rank in Quizzes

ਬਹੁ-ਵਿਕਲਪੀ ਪ੍ਰਸ਼ਨ (MCQs)

0

Factorisation ਗੁਣਨਖੰਡੀਕਰਨ

MCQs

Questions-25

1 / 25

1. 2y ਅਤੇ 22xy ਦਾ ਸਾਂਝਾ ਗੁਣਨਖੰਡ ਕੀ ਹੈ?

What is the common factor of 2y and 22xy?

2 / 25

2. 6x ਅਤੇ 33xy ਦਾ ਸਾਂਝਾ ਗੁਣਨਖੰਡ ਕੀ ਹੈ?

What is the common factor of 6x and 33xy?

 

3 / 25

3. x3y2 ਅਤੇ x4y ਦਾ ਸਾਂਝਾ ਗੁਣਨਖੰਡ ਕੀ ਹੈ

The common factor of x3y2 and x4y is

(a) x4y2                  (b) x4y                   (c) x3y2                   (d) x3y

4 / 25

4. 10xy ਅਤੇ 12y ਦਾ ਸਾਂਝਾ ਗੁਣਨਖੰਡ

The common factor of 10xy and 12y is

5 / 25

5. 5a2b ਅਤੇ 9xy2 ਦਾ ਸਾਂਝਾ ਗੁਣਨਖੰਡ

The common factor of 5a2b and 9xy2  is

6 / 25

6. 12y ਅਤੇ 30 ਦਾ ਸਾਂਝਾ ਗੁਣਨਖੰਡ ਕੀ ਹੈ?

The common factor of 12y and 30 is

7 / 25

7. 2x, 3x3, 4 ਦਾ ਸਾਂਝਾ ਗੁਣਨਖੰਡ ਕੀ ਹੈ?

The common factor of 2x, 3x3, 4 is

8 / 25

8. 10ab, 30bc, 50ca ਦਾ ਸਾਂਝਾ ਗੁਣਨਖੰਡ ਕੀ ਹੈ?

The common factor of 10ab, 30bc, 50ca is

9 / 25

9. 14a2b ਅਤੇ 35a4b² ਦਾ ਸਾਂਝਾ ਗੁਣਨਖੰਡ ਕੀ ਹੈ?

The common factor of 14a2b and 35a4b² is

(a) a4b²                 (b) 35a4b²               (c) 14a²b             (d) 7a²b

10 / 25

10. 6a3b4c2, 21a2b ਅਤੇ 15a3 ਦਾ ਸਾਂਝਾ ਗੁਣਨਖੰਡ ਕੀ ਹੈ?

The common factor of 6a3b4c2, 21a2b and 15a3 is

11 / 25

11. 6x – 42 ਦੇ ਗੁਣਨਖੰਡ ਕੀ ਹਨ?

The factorisation of  6x – 42 is

12 / 25

12. 6x + 12y ਦੇ ਗੁਣਨਖੰਡ ਕੀ ਹਨ?

The factorisation of 6x + 12y is

13 / 25

13. 12a2b + 15ab2 ਦੇ ਗੁਣਨਖੰਡ ਕੀ ਹਨ?

The factorisation of  12a2b + 15ab2 is

14 / 25

14. 28a3b5 – 42a5b3 ਦੇ ਗੁਣਨਖੰਡ ਕੀ ਹਨ?

The factorisation of  28a3b5 – 42a5b3 is

15 / 25

15. 8p2 - 20pq + 28p2q ਦੇ ਗੁਣਨਖੰਡ

The factorisation of 8p2 - 20pq + 28p2q is

16 / 25

16. x2 + xy + 2x + 2y ਦੇ ਗੁਣਨਖੰਡ ਕੀ ਹਨ?

The factorisation of x2 + xy + 2x + 2y is

17 / 25

17. 49p2 – 36 ਦੇ ਗੁਣਨਖੰਡ ਕੀ ਹਨ?

The factorisation of 49p2 – 36 is

18 / 25

18. y2 – 7y + 12 ਦੇ ਗੁਣਨਖੰਡ ਕੀ ਹਨ?

What are the factors of y2 – 7y + 12 ?

19 / 25

19. 4p2 - 20pq + 25q2 ਦੇ ਗੁਣਨਖੰਡ ਕੀ ਹਨ?

What are the factors of 4p2 - 20pq + 25q?           

20 / 25

<20. p>20. p3 - p ਦੇ ਗੁਣਨਖੰਡ ਕੀ ਹਨ?

What are the factors of p3 – p ?

21 / 25

21.

22 / 25

22. (x2 yz + xy2z + xyz2)  xyz =

23 / 25

23.

24 / 25

24. (72x2 - 50) (6x - 5) =

25 / 25

25. (x2 - 8x - 20)  (x - 10) =

Fill correct email and name .

Your score is

Exit

ਸਹੀ/ਗਲਤ ਪ੍ਰਸ਼ਨ (True/False Question)

0

Factorisation ਗੁਣਨਖੰਡੀਕਰਨ

True/False type

Questions-

1 / 8

1. ਬਿੰਦੂ L(-9,0) y-ਧੁਰੇ 'ਤੇ ਪਿਆ ਹੈ।

Point L(-9,0) lie on y-axis.

2 / 8

2. ਮੂਲ ਬਿੰਦੂ ਦੇ ਨਿਰਦੇਸ਼ ਅੰਕ (0, 0) ਹਨ।

The  coordinates of the origin are (0, 0).

3 / 8

3. ਇੱਕ ਬਿੰਦੂ ਜਿਸਦਾ x-ਨਿਰਦੇਸ਼ ਅੰਕ ਸਿਫ਼ਰ ਹੈ ਅਤੇ y- ਨਿਰਦੇਸ਼ ਅੰਕ ਗੈਰ-ਸਿਫ਼ਰ ਹੈ, y-ਧੁਰੇ ਉੱਤੇ ਪਿਆ ਹੋਵੇਗਾ।

A point whose x coordinate is zero and y-coordinate is non-zero will lie on the y-axis.

4 / 8

4. ਇੱਕ ਬਿੰਦੂ ਜਿਸਦਾ y -ਨਿਰਦੇਸ਼ ਅੰਕ ਸਿਫ਼ਰ ਹੈ ਅਤੇ x- ਨਿਰਦੇਸ਼ ਅੰਕ  5 ਹੈ x-ਧੁਰੇ ਉੱਤੇ ਪਿਆ ਹੋਵੇਗਾ।

A point whose y coordinate is zero and x-coordinate is 5 will lie on x-axis.

5 / 8

5. y-ਧੁਰੇ 'ਤੇ ਹਰੇਕ ਬਿੰਦੂ ਦਾ x ਨਿਰਦੇਸ਼ ਅੰਕ ਸਿਫ਼ਰ ਹੁੰਦਾ ਹੈ।

The x-coordinate of every point on the y-axis is zero.

6 / 8

6. x-ਧੁਰੇ 'ਤੇ ਹਰੇਕ ਬਿੰਦੂ ਦਾ y ਨਿਰਦੇਸ਼ ਅੰਕ ਸਿਫ਼ਰ ਹੁੰਦਾ ਹੈ।

The y-coordinate of every point on the x-axis is zero.

7 / 8

7. ਬਿੰਦੂ (4, 3) ਅਤੇ (3, 4) ਇੱਕੋ ਬਿੰਦੂ ਹਨ।

The points (4, 3) and (3, 4) are the same point.

8 / 8

8. ਬਿੰਦੂ (5, 2) ਦਾ ਕੋਟੀ 2 ਹੈ।

The ordinate of the point (5, 2) is 2.

Fill correct email and name .

Your score is

Exit

ਖਾਲੀ ਥਾਂ ਭਰੋ' ਪ੍ਰਸ਼ਨ (Fill the Blanks)

0

Factorisation ਗੁਣਨਖੰਡੀਕਰਨ

Fill the blanks

Questions-

You need to add questions

Fill correct email and name .

Your score is

Exit

Your Rank in Quiz MCQs

Pos.NameScore
There is no data yet

Your Rank in Quiz True/False

Pos.NameScore
There is no data yet

Your Rank in Quiz Fill in blanks

Pos.NameScore
There is no data yet

© 2025 All Rights Reserved | Mini Booklet