ਇਸ ਪੇਜ ਵਿੱਚ ਹੇਠਾਂ ਚੇੱਕ ਕਰੋ:
Direct and Indirect Proportions ਸਿੱਧਾ ਅਤੇ ਉਲਟ ਸਮਾਨ-ਅਨੁਪਾਤ
MCQs
Questions-20
1 / 20
1. 10 ਮੀਟਰ ਕੱਪੜੇ ਦੀ ਕੀਮਤ 1000 ਰੁਪਏ ਹੈ। 4 ਮੀਟਰ ਦੀ ਕੀਮਤ ਕੀ ਹੋਵੇਗੀ?
10 metres of cloth cost Rs 1000. What will 4 metres cost ?
2 / 20
2. 5 ਕਿਤਾਬਾਂ ਦਾ ਵਜ਼ਨ 1500 ਗ੍ਰਾਮ ਹੈ। 3 ਕਿਤਾਬਾਂ ਦਾ ਕੀ ਵਜ਼ਨ ਹੋਵੇਗਾ?
5 books weigh 1500 gram. What will 3 books weigh ?
3 / 20
3. ਇੱਕ ਘੋੜਾ 12 ਦਿਨਾਂ ਵਿੱਚ 18 ਕਿਲੋ ਖੁਰਾਕ ਖਾਂਦਾ ਹੈ? ਉਹ 8 ਦਿਨਾਂ ਵਿੱਚ ਕਿੰਨੀ ਖੁਰਾਕ ਖਾਵੇਗਾ?
A horse eats 18 kg of com in 12 days ? How much does he eat in 8 days ?
4 / 20
4. ਚੰਦਨ ਦੀ ਲੱਕੜ ਦੀ 8 ਗ੍ਰਾਮ ਦੀ ਕੀਮਤ 40 ਰੁਪਏ ਹੈ। 10 ਗ੍ਰਾਮ ਦੀ ਕੀਮਤ ਕੀ ਹੋਵੇਗੀ?
8 gram of sandal wood cost ₹ 40. What will 10 gram cost ?
5 / 20
5. ਇੱਕ ਕਿਤਾਬ ਦੀਆਂ 120 ਕਾਪੀਆਂ ਦੀ ਕੀਮਤ 600 ਰੁਪਏ ਹੈ। 40 ਕਾਪੀਆਂ ਦੀ ਕੀ ਕੀਮਤ ਹੋਵੇਗੀ?
120 copies of a book cost ₹ 600. What will 400 copies cost ?
6 / 20
6. ਇੱਕ ਲੜਕਾ 10 ਮਿੰਟ ਵਿੱਚ 1 ਕਿਲੋਮੀਟਰ ਦੌੜਦਾ ਹੈ। ਉਸਨੂੰ 600 ਮੀਟਰ ਦੌੜਨ ਵਿੱਚ ਕਿੰਨਾ ਸਮਾਂ ਲੱਗੇਗਾ?
A boy runs 1 km in 10 minutes. How long will he take to ran 600 m ?
7 / 20
7. ਇੱਕ ਆਦਮੀ 5 ਘੰਟਿਆਂ ਵਿੱਚ 20 ਕਿਲੋਮੀਟਰ ਤੁਰਦਾ ਹੈ। 32 ਕਿਲੋਮੀਟਰ ਪੈਦਲ ਚੱਲਣ ਵਿੱਚ ਉਸਨੂੰ ਕਿੰਨਾ ਸਮਾਂ ਲੱਗੇਗਾ?
A man walks 20 km in 5 hours. How long would he take in walking 32 km ?
8 / 20
8. ਜੇਕਰ 8 ਆਦਮੀ 20 ਦਿਨਾਂ ਵਿੱਚ ਇੱਕ ਕੰਮ ਕਰ ਸਕਦੇ ਹਨ, ਤਾਂ 20 ਆਦਮੀ ਉਹੀ ਕੰਮ ਕਿੰਨੇ ਦਿਨਾਂ ਵਿੱਚ ਕਰ ਸਕਦੇ ਹਨ?
If 8 men can do a piece of work in 20 days, in how many days could 20 men do the same work ?
9 / 20
9. 10 ਆਦਮੀ 15 ਦਿਨਾਂ ਵਿੱਚ ਇੱਕ ਖਾਈ ਪੁੱਟ ਸਕਦੇ ਹਨ। 3 ਆਦਮੀਆਂ ਨੂੰ ਕਿੰਨਾ ਸਮਾਂ ਲੱਗੇਗਾ?
10 men can dig a trench in 15 days. How long will 3 men take ?
10 / 20
10. ਇੱਕ ਕਾਰ 75 km/h ਦੀ ਸਮਾਨ ਚਾਲ 'ਤੇ ਚੱਲ ਰਹੀ ਹੈ। 3 ਘੰਟਿਆਂ ਵਿੱਚ ਉਸ ਦੁਆਰਾ ਤੈਅ ਕੀਤੀ ਦੂਰੀ ਪਤਾ ਕਰੋ।
A car is moving at the same speed of 75 km/h. Find the distance covered by him in 3 hours.
11 / 20
11. ਇੱਕ ਟੈਂਕੀ ਨੂੰ 1 ਘੰਟੇ ਵਿੱਚ ਭਰਨ ਲਈ 6 ਪਾਈਪਾਂ ਦੀ ਲੋੜ ਹੁੰਦੀ ਹੈ। ਜੇਕਰ ਇੱਕੋ ਕਿਸਮ ਦੀਆਂ ਸਿਰਫ਼ 5 ਪਾਈਪਾਂ ਹੀ ਵਰਤੀਆਂ ਜਾਣ ਤਾਂ ਕਿੰਨਾ ਸਮਾਂ ਲੱਗੇਗਾ?
6 pipes are required to fill a tank in 1 hour. How long will it take if only 5 pipes of the same type are used?
12 / 20
12. 5 ਪੈਨਸਿਲਾਂ ਦਾ ਮੁੱਲ ₹15 ਹੈ ਤਾਂ ਅਜਿਹੀਆਂ 12 ਪੈਨਸਿਲਾਂ ਦਾ ਮੁੱਲ ਪਤਾ ਕਰੋ।
5 pencils cost ₹15 so find the cost of 12 such pencils.
13 / 20
13. ਜੇਕਰ x ਅਤੇ y ਸਿੱਧੇ ਅਨੁਪਾਤੀ ਹਨ, ਤਾਂ ਇਹਨਾਂ ਵਿੱਚੋਂ ਕਿਹੜਾ ਸਹੀ ਹੈ? k ਇੱਕ ਸਥਿਰ ਅੰਕ ਹੈ
If x and y are directly proportional, then which of the following is correct? k= constant number
14 / 20
15 / 20
15. ਜੇਕਰ x ਅਤੇ y ਉਲਟ ਅਨੁਪਾਤੀ ਹਨ, ਤਾਂ ਇਹਨਾਂ ਵਿੱਚੋਂ ਕਿਹੜਾ ਸਹੀ ਹੈ? k ਇੱਕ ਸਥਿਰ ਅੰਕ ਹੈ
If x and y are inversely proportional, then: k= constant number
16 / 20
16. 16 ਦਿਨਾਂ ਵਿੱਚ 40 ਗਾਵਾਂ ਇੱਕ ਖੇਤ ਵਿੱਚ ਚਰ ਕਰ ਸਕਦੀਆਂ ਹਨ। 10 ਦਿਨਾਂ ਵਿੱਚ ਇੱਹੋ ਖੇਤ ਵਿੱਚ ਕਿੰਨੀਆਂ ਗਾਵਾਂ ਚਰਨਗੀਆਂ?
40 cows can graze in one field in 16 days. How many cows will graze in this field in 10 days?
17 / 20
18 / 20
18. 10 ਆਦਮੀ ਇੱਕ ਕੰਮ ਨੂੰ 20 ਦਿਨਾਂ ਵਿੱਚ ਪੂਰਾ ਕਰਦੇ ਹਨ। ਉਸੇ ਕੰਮ ਨੂੰ 25 ਆਦਮੀ ਕਿੰਨੇ ਦਿਨਾਂ ਵਿੱਚ ਪੂਰਾ ਕਰਨਗੇ?
10 men complete a piece of work in 20 days. In how many days will 25 men complete the same work?
19 / 20
19. ਇੱਕ ਕਿਸਾਨ ਕੋਲ ਆਪਣੇ 20 ਪਸ਼ੂਆਂ ਲਈ 6 ਦਿਨਾਂ ਦੇ ਖਾਣੇ ਦਾ ਪ੍ਰਬੰਧ ਹੈ ? ਜੇ ਉਸ ਕੋਲ 10 ਪਸ਼ੂ ਹੋਰ ਆ ਜਾਣ ਤਾਂ ਖਾਣਾ ਕਿੰਨੇ ਦਿਨ ਚੱਲੇਗਾ ?
A farmer has 6 days of food for his 20 animals? If he gets 10 more animals, how many days will the food last??
20 / 20
20. 15 ਆਦਮੀ 1 ਦਿਨ ਵਿੱਚ 40 ਹੈਕਟੇਅਰ ਜ਼ਮੀਨ ਦੀ ਕਟਾਈ ਕਰ ਸਕਦੇ ਹਨ। 6 ਆਦਮੀ 1 ਦਿਨ ਵਿੱਚ ਕਿੰਨੀ ਕਟਾਈ ਕਰਨਗੇ?
15 men can harvest 40 hectares of land in 1 day. How much will 6 men harvest in 1 days?
Fill correct email and name .
Your score is
Restart quiz Exit
True/False type
Questions-6
1 / 6
1. ਪਰਿਵਾਰ ਵਿੱਚ ਵਿਅਕਤੀਆਂ ਦੀ ਗਿਣਤੀ ਵਧਣ ਨਾਲ ਖਰਚੇ ਵੀ ਵੱਧ ਜਾਣਾ ਸਿੱਧਾ ਅਨੁਪਾਤ ਨਹੀ ਹੈ।
Increase in the number of persons in the family will increase the expenditure are not in direct proportion.
2 / 6
2. ਸਾਈਕਲ ਦੁਆਰਾ ਤੈਅ ਕੀਤੀ ਦੂਰੀ ਅਤੇ ਸਮਾਂ ਸਿੱਧੇ ਅਨੁਪਾਤ ਵਿੱਚ ਹਨ।
The distance travelled by bicycle and the time has taken are in direct proportion.
3 / 6
3. ਵਰਗ ਦੀ ਇੱਕ ਭੁਜਾ ਦੀ ਲੰਬਾਈ ਅਤੇ ਇਸਦਾ ਖੇਤਰਫਲ ਇੱਕ ਦੂਜੇ ਨਾਲ ਸਿੱਧੇ ਅਨੁਪਾਤ ਵਿੱਚ ਹਨ।
Length of a side of square and its area vary directly with each other.
4 / 6
4. ਇੱਕ ਸਾਫ਼ਟ ਡਰਿੰਕ ਫੈਕਟਰੀ ਵਿੱਚ ਇੱਕ ਮਸ਼ੀਨ 6 ਘੰਟਿਆਂ ਵਿੱਚ 840 ਬੋਤਲਾਂ ਭਰਦੀ ਹੈ। ਇਹ 5 ਘੰਟਿਆਂ ਵਿੱਚ ਕਿੰਨੀਆਂ ਬੋਤਲਾਂ ਭਰੇਗੀ?" ਇਹ ਸਵਾਲ ਸਿੱਧੇ ਅਨੁਪਾਤ ਦੀ ਇੱਕ ਉਦਾਹਰਣ ਹੈ।
In a soft drink factory a machine fills 840 bottles in 6 hours. How many bottles will it fill in 5 hours?" This question is an example of direct proportion.
5 / 6
5. ਨੌਕਰੀ 'ਤੇ ਕਰਮਚਾਰੀਆਂ ਦੀ ਸੰਖਿਆ ਅਤੇ ਕੰਮ ਨੂੰ ਪੂਰਾ ਕਰਨ ਦਾ ਸਮਾਂ ਉਲਟ ਅਨੁਪਾਤ ਹਨ।
The number of workers on a job and the time to complete the job is inverse proportion.
6 / 6
6. ਖੇਤੀ ਕੀਤੀ ਜ਼ਮੀਨ ਦਾ ਖੇਤਰਫ਼ਲ ਅਤੇ ਕੱਟੀ ਗਈ ਫ਼ਸਲ ਉਲਟ ਅਨੁਪਾਤ ਦੀ ਇੱਕ ਉਦਾਹਰਣ ਹੈ।
Area of cultivated land and crop harvested is an example of inverse proportion.
Fill the blanks
Questions-
1 / 5
1. ਜੇਕਰ ਇੱਕ ਰਾਸ਼ੀ ਨੂੰ ਘਟਾਉਣ ਤੇ ਦੂਜੀ ਰਾਸ਼ੀ ਵੀ ਘਟੇ ਤਾਂ ਉਹਨਾਂ ਵਿੱਚ ____ਅਨੁਪਾਤ ਹੁੰਦਾ ਹੈ।
If one quantity is decreased, the other one quantity is also decreased, then ________ proportion is between them.
2 / 5
2. ਜੇਕਰ ਇੱਕ ਰਾਸ਼ੀ ਨੂੰ ਘਟਾਉਣ ਤੇ ਦੂਜੀ ਰਾਸ਼ੀ ਵਧੇ ਤਾਂ ਉਹਨਾਂ ਵਿੱਚ ____ਅਨੁਪਾਤ ਹੁੰਦਾ ਹੈ।
If one quantity decreases, the other quantity increases, then _______ proportion is between them.
3 / 5
3. ਇੱਕ ਟਰੱਕ 25 ਮਿੰਟਾਂ ਵਿੱਚ 14 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਜੇਕਰ ਸਪੀਡ ਇੱਕੋ ਜਿਹੀ ਰਹਿੰਦੀ ਹੈ ਤਾਂ ਇਹ 50 ਮਿੰਟਾਂ ਵਿੱਚ_____ ਕਿਲੋਮੀਟਰ ਦੂਰੀ ਤੈਅ ਕਰ ਲਵੇਗਾ।
A truck covers a distance of 14 km in 25 minutes. If the speed remains same then it will cover ......distance in 50 minutes.
4 / 5
4. ਜੇਕਰ x = 5y, ਤਾਂ x ਅਤੇ y ਇੱਕ ਦੂਜੇ ਨਾਲ________ਅਨੁਪਾਤ ਵਿੱਚ ਹੁੰਦੇ ਹਨ।
If x = 5y, then x and y are in________proportion to each other.
5 / 5
5. ਜੇਕਰ xy = 10, ਤਾਂ x ਅਤੇ y ਇੱਕ ਦੂਜੇ ਨਾਲ______ਅਨੁਪਾਤ ਵਿੱਚ ਹੁੰਦੇ ਹਨ।
If xy = 10, then x and y are in______proportion to each other.
Chapter 11
© 2025 All Rights Reserved | Mini Booklet