ਇਸ ਪੇਜ ‘ਤੇ ਹੇਠਾਂ ਦੇਖੋ:
Mensuration ਖੇਤਰਮਿਤੀ
MCQs
Questions-25
1 / 25
1. ਲੰਬਾਈ a ਅਤੇ ਚੌੜਾਈ b ਦੇ ਇੱਕ ਆਇਤ ਦਾ ਖੇਤਰਫਲ ਕੀ ਹੋਵੇਗਾ?
The area of a rectangle of length a and breadth b is
2 / 25
2. ਭੁਜਾ a ਦੇ ਇੱਕ ਵਰਗ ਦਾ ਖੇਤਰਫਲ ਕੀ ਹੋਵੇਗਾ?
The area of a square of side a is
3 / 25
3. ਅਧਾਰ b ਅਤੇ ਉਚਾਈ h ਵਾਲੇ ਤ੍ਰਿਭੁਜ ਦਾ ਖੇਤਰਫਲ ਕੀ ਹੋਵੇਗਾ?
The area of a triangle with base b and altitude h is
4 / 25
4. ਅਧਾਰ b ਅਤੇ ਉਚਾਈ h ਦੇ ਇੱਕ ਸਮਾਂਤਰ ਚਤੁਰਭੁਜ ਦਾ ਖੇਤਰਫਲ ਕੀ ਹੋਵੇਗਾ?
The area of a parallelogram of base b and altitude h is
5 / 25
5. ਅਰਧ ਵਿਆਸ r ਦਾ ਵਾਲੇ ਚੱਕਰ ਦਾ ਖੇਤਰਫਲ ਕੀ ਹੋਵੇਗਾ? The area of a circle of radius r is
6 / 25
6. ਅਰਧ ਵਿਆਸ r ਦਾ ਵਾਲੇ ਚੱਕਰ ਦਾ ਪਰਿਮਾਪ ਕੀ ਹੋਵੇਗਾ? The circumference of a circle of radius r is
7 / 25
7. ਲੰਬਾਈ l, ਚੌੜਾਈ b ਅਤੇ ਉਚਾਈ h ਦੇ ਘਣਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੀ ਹੋਵੇਗਾ? The total surface area of a cuboid of length l, breadth b and height h is
8 / 25
8. ਕਿਨਾਰੇ a ਦੇ ਘਣ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੀ ਹੋਵੇਗਾ?
The total surface area of a cube of edge a is
9 / 25
9. ਅਰਧ ਵਿਆਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦੀ ਵਕਰ(ਪਾਸਵੀਂ) ਸਤ੍ਹਾ ਦਾ ਖੇਤਰਫਲ ਕੀ ਹੋਵੇਗਾ?
The lateral surface area of a cylinder of base radius r and height h is
10 / 25
10. ਅਰਧ ਵਿਆਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੀ ਹੋਵੇਗਾ?
The total surface area of a cylinder of base radius r and height h is
11 / 25
11. ਲੰਬਾਈ l, ਚੌੜਾਈ b ਅਤੇ ਉਚਾਈ h ਵਾਲੇ ਇੱਕ ਘਣਾਵ ਦਾ ਆਇਤਨ ਕੀ ਹੋਵੇਗਾ?
The volume of a cuboid of length l, breadth b and height h is
12 / 25
12. ਕਿਨਾਰੇ a ਵਾਲੇ ਘਣ ਦਾ ਆਇਤਨ ਕੀ ਹੋਵੇਗਾ?
The volume of a cube of edge a is
13 / 25
13. ਅਰਧ ਵਿਆਸਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦਾ ਆਇਤਨ ਕੀ ਹੋਵੇਗਾ?
The volume of a cylinder of base radius r and height h is
14 / 25
14. ਦਿੱਤੇ ਚਿੱਤਰ ਦਾ ਖੇਤਰਫ਼ਲ ਕੀ ਹੋਵੇਗਾ?
What will be the area of the given figure?
15 / 25
15. ਦਿੱਤੇ ਚਿੱਤਰ ਦਾ ਖੇਤਰਫ਼ਲ ਕੀ ਹੋਵੇਗਾ?
16 / 25
16. ਦਿੱਤੇ ਚਿੱਤਰ ਦਾ ਖੇਤਰਫ਼ਲ ਕੀ ਹੋਵੇਗਾ?
17 / 25
17. ਦਿੱਤੇ ਚਿੱਤਰ ਦਾ ਖੇਤਰਫ਼ਲ ਕੀ ਹੋਵੇਗਾ?
18 / 25
18. ਦਿੱਤੇ ਗਏ ਚਿੱਤਰ ਦਾ ਖੇਤਰਫਲ ਪਤਾ ਕਰੋ :
19 / 25
19. ਇੱਕ ਸਮਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸਦੇ ਵਿਕਰਣਾਂ ਦੀ ਲੰਬਾਈ 10 cm ਅਤੇ 8.2 cm ਹੈ:
Find the area of a rhombus whose diagonals are 10 cm and 8.2 cm.:
20 / 25
20. ਸਮਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸਦੇ ਵਿਕਰਨ 4 cm ਅਤੇ 6 cm ਹੋਣ :
Find the area of a rhombus whose diagonals are 4 cm and 6 cm:
21 / 25
21. ਇੱਕ ਸਮਚਤੁਰਭੁਜ ਦਾ ਖੇਤਰਫਲ 60 cm² ਹੈ। ਇੱਕ ਵਿਕਰਣ 10 cm ਹੈ। ਦੂਜਾ ਵਿਕਰਣ ਕੀ ਹੋਵੇਗਾ?
The area of a rhombus is 60 cm². A diagonal is 10 cm. What will be the second diagonal?
22 / 25
22. ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਵਿਕਰਨ d ਹੋਵੇ :
Find the area of the square whose diagonal is d :
23 / 25
23. ਜੇਕਰ ਕਿਸੇ ਘਣ ਦੀ ਭੁਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਉਸਦਾ ਖੇਤਰਫਲ ਕੀ ਹੋਵੇਗਾ ?
If the side of a cube is doubled then what will be its area?
24 / 25
24. 1.1 ਭੁਜਾ ਵਾਲੇ ਘਣ ਦਾ ਆਇਤਨ ਹੋਵੇਗਾ :
The volume of a cube of side 1.1 will be
25 / 25
25. 1L=.......... cm3
Fill correct email and name .
Your score is
Restart quiz Exit
True/False type
Questions-7
1 / 7
1. ਜੇਕਰ ਕਿਸੇ ਸਿਲੰਡਰ ਦੀ ਉਚਾਈ ਅਤੇ ਅਰਧ ਵਿਆਸ ਹਰੇਕ 1 cm ਹੈ ਤਾਂ ਇਸਦੀ ਪਾਸਵੀਂ ਸਤ੍ਹਾ ਦਾ ਖੇਤਰਫਲ 2π cm2 ਹੋਵੇਗਾ।
If height and radius of a cylinder are each 1 cm then its total surface area will be 4π cm2.
2 / 7
2. ਸਮਚਤੁਰਭੁਜ ਦਾ ਖੇਤਰਫਲ ਇਸਦੇ ਵਿਕਰਣਾਂ ਦੇ ਗੁਣਨਫਲ ਦਾ ਅੱਧਾ ਹੁੰਦਾ ਹੈ
The area of rhombus is half the product of the length of its diagonals .
3 / 7
3. ਘਣ ਦੇ ਕਿਸੇ ਵੀ ਦੋ ਫਲਕਾਂ ਦਾ ਖੇਤਰਫਲ ਹਮੇਸ਼ਾ ਬਰਾਬਰ ਹੁੰਦਾ ਹੈ
The areas of any two faces of a cube are equal.
4 / 7
4. ਘਣਾਵ ਦੇ ਕਿਸੇ ਵੀ ਦੋ ਫਲਕਾਂ ਦਾ ਖੇਤਰਫਲ ਹਮੇਸ਼ਾ ਬਰਾਬਰ ਹੁੰਦਾ ਹੈ।
The areas of any two faces of a cuboid are equal
5 / 7
5. ਸਮਲੰਬ ਚਤੁਰਭੁਜ ਦਾ ਖੇਤਰਫਲ 4 ਗੁਣਾ ਹੋ ਜਾਂਦਾ ਹੈ ਜੇਕਰ ਇਸਦੀ ਉਚਾਈ ਦੁੱਗਣੀ ਕੀਤੀ ਜਾਵੇ।
The area of a trapezium become 4 times if its height gets doubled
6 / 7
6. ਚੱਕਰ ਦਾ ਘੇਰਾ ਜਿਸਦਾ ਵਿਆਸ 7cm ਹੈ, 22 cm ਹੋਵੇਗਾ।
The circumference of circle whose diameter is 7 cm will be 22cm
7 / 7
7. ਭੁਜਾ a ਵਾਲੇ ਘਣ ਦਾ ਆਇਤਨ a2 ਹੈ ।
The volume of a cube of side a is a2.
Fill the blanks
Questions-
1. ‘ਸਿਲੰਡਰ ਦੇ ਆਧਾਰ’ ਦੇ ਖੇਤਰਫ਼ਲ ਦਾ ਸੂਤਰ________ ਹੁੰਦਾ ਹੈ।
The formula for the area of the 'base of a cylinder' is ________.
2. 4m × 2m × 2m ਮਾਪ ਦੇ ਘਣਾਵ ਦਾ ਆਇਤਨ _______ਹੈ।
The volume of a cuboid of dimensions 4m × 2m × 2m is _______.
3. ਇੱਕ ਘਣ ਜਿਸਦਾ ਕਿਨਾਰਾ 3cm ਹੈ ਦਾ ਆਇਤਨ _______ਹੈ।
The volume of a cube whose edge is 3cm is _______.
4. ਸਿਲੰਡਰ ਦਾ ਆਇਤਨ= ਆਧਾਰ ਦਾ ਖੇਤਰਫ਼ਲ×_________
Volume of cylinder = Area of base × _________
5. ਲੰਬਾਈ l, ਚੌੜਾਈ b ਅਤੇ ਉਚਾਈ h ਵਾਲੇ ਇੱਕ ਘਣਾਵ ਦਾ ਆਇਤਨ _______ ਹੁੰਦਾ ਹੈ।
The volume of a cuboid of length l, width b and height h is _______.
6. ਸਮਚਤੁਰਭੁਜ ਦਾ ਖੇਤਰਫ਼ਲ=1/2x ਵਿਕਰਨਾਂ ਦਾ___________
Area of a rhombus =1/2× ______ diagonal.
7. ਸਮਲੰਬ ਚਤੁਰਭੁਜ ਦਾ ਖੇਤਰਫ਼ਲ=ਸਮਾਂਤਰ ਭੁਜਾਵਾਂ ਦਾ ਜੋੜx____________
Area of a trapezium = sum of parallel sides × ______.
Chapter 9
© 2025 All Rights Reserved | Mini Booklet