ਇਸ ਪੇਜ ਵਿੱਚ ਹੇਠਾਂ ਚੇੱਕ ਕਰੋ:
Algebraic Expressions and Identities ਬੀਜ ਗਣਿਤਕ ਵਿਅੰਜਕ ਅਤੇ ਤਤਸਮਕ
MCQs
Questions-
1 / 38
1. ਵਿਅੰਜਕ x + 3 ਵਿੱਚ ਹੈ
The expression x + 3 is in
2 / 38
2. ਵਿਅੰਜਕ 4xy + 7 ਵਿੱਚ ਹੈ
The expression 4xy + 7 is in
3 / 38
3. ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਪਦੀ ਹੈ?
Which of the following is a monomial ?
4 / 38
4. ਕਿਹੜਾ ਇੱਕ ਪਦੀ ਹੈ ?
5 / 38
5. ਹੇਠ ਲਿਖਿਆਂ ਵਿੱਚੋਂ ਕਿਹੜਾ ਦੋਪਦੀ ਹੈ?
Which of the following is a binomial ?
6 / 38
6. ਦੋ ਪਦੀ ਦੀ ਪਹਿਚਾਣ ਕਰੋ।
7 / 38
7. ਹੇਠਾਂ ਲਿਖੇ ਵਿਅੰਜਕਾਂ ਵਿੱਚੋਂ ਤਿੰਨ ਪਦੀ ਦੱਸੋ।
Which of the following is a trinomial ?
8 / 38
8. ਹੇਠ ਲਿਖਿਆਂ ਵਿੱਚੋਂ ਕਿਹੜਾ ਤਿੰਨ ਪਦੀ ਹੈ?
9 / 38
9. 3xy ਦਾ ਗੁਣਾਂਕ ਪਤਾ ਕਰੋ
The coefficient in the term 3xy is
10 / 38
10. -2x ਦਾ ਗੁਣਾਂਕ ਪਤਾ ਕਰੋ
The coefficient in the term -2x is
11 / 38
11. 7y- 5 ਵਿੱਚ y ਦਾ ਗੁਣਾਂਕ ਦੱਸੋ।
What are the co-efficients of y in the expression 7y- 5 ?
12 / 38
12. xy ਦਾ ਗੁਣਾਂਕ ਪਤਾ ਕਰੋ
What is the co-efficients of xy
13 / 38
13. - 5x + 7xy ਵਿਅੰਜਕ ਦੇ ਪਦ ਕਿਹੜੇ ਹਨ?
What are the terms of expression - 5x + 7xy ?
14 / 38
14. ਹੇਠਾਂ ਦਿੱਤਿਆਂ ਵਿਚੋਂ ਕਿਹੜੇ ਸਮਾਨ ਪਦ ਹਨ
Which of the following are like terms?
15 / 38
15. ਹੇਠਾਂ ਦਿੱਤਿਆਂ ਵਿਚੋਂ ਕਿਹੜੇ ਸਮਾਨ ਪਦ ਹਨ
16 / 38
16. ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਵਿਅੰਜਕ ਸਮਾਨ ਪਦ ਹਨ?
Which of the following are like expression?
17 / 38
17. 9x³, 16x²y, -8x³, 12xy², 6x³ ਵਿੱਚ ਕਿੰਨੇ ਸਮਾਨ ਪਦ ਹਨ
How many similar terms are there in 9x³, 16x²y, -8x³, 12xy², 6x³
18 / 38
18. 2a - b ਅਤੇ a - 2b ਦਾ ਜੋੜ ਕੀ ਹੋਵੇਗਾ ?
What will be the sum of 2a - b and a - 2b ?
19 / 38
19. ab – bc, bc – ac, ac - ab ਨੂੰ ਜੋੜੋ।
Find sum of ab – bc, bc – ac, ac - ab.
20 / 38
20. 8pq ਅਤੇ -17 pq ਦਾ ਪਤਾ ਜੋੜ ਕਰੋ:
Find sum of 8pq and -17 pq .
21 / 38
21. 0 ਵਿਚੋਂ 7x ਘਟਾਉਣ ਤੇ ਕੀ ਨਤੀਜਾ ਪ੍ਰਾਪਤ ਹੁੰਦਾ ਹੈ?
What is the result of subtracting 7x from 0 ?
22 / 38
22. 3xy ਅਤੇ 0 ਦਾ ਗੁਣਨਫ਼ਲ
The product of 3xy and 0 is
23 / 38
23. 8x ਅਤੇ 3y ਦਾ ਗੁਣਨਫ਼ਲ
The product of 8x and 3y is
24 / 38
24. 3y ਅਤੇ 5y ਦਾ ਗੁਣਨਫਲ ਪਤਾ ਕਰੋ।
Find the product of 3y and 5y.
25 / 38
25. 3a ਅਤੇ 7ab ਦਾ ਗੁਣਨਫਲ ਪਤਾ ਕਰੋ।
Find the product of 3a and 7ab.
26 / 38
26. ਮੁੱਲ ਪਤਾ ਕਰੋ: (6x2) × (-2x) × (3x3)
Find the value of (6x2) × (-2x) × (3x3)
27 / 38
27. ਇੱਕ ਪਦੀ ਨੂੰ ਇੱਕ ਪਦੀ ਨਾਲ ਗੁਣਾ ਕਰਨ 'ਤੇ ਸਾਨੂੰ ਕੀ ਪ੍ਰਾਪਤ ਹੁੰਦਾ ਹੈ ?
What do we get when we multiply monomial by monomial ?
28 / 38
28. ਇੱਕ ਪਦੀ ਨੂੰ ਦੋ ਪਦੀ ਨਾਲ ਗੁਣਾ ਕਰਨ 'ਤੇ ਸਾਨੂੰ ਪ੍ਰਾਪਤ ਹੁੰਦਾ ਹੈ :
What do we get when we multiply binomial by monomial ?
29 / 38
29. ਆਇਤ ਦਾ ਖੇਤਰਫਲ ਪਤਾ ਕਰੋ ਜੇਕਰ ਇਸ ਦੀਆਂ ਭੁਜਾਵਾਂ 2ab ਅਤੇ 3bc ਹੋਣ।
Find the area of a rectangle if its sides are 2ab and 3bc.
30 / 38
30. ਇੱਕ ਆਇਤ ਦਾ ਖੇਤਰਫਲ ਜਿਸਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ 9y ਅਤੇ 4y² ਹੈ।
Area of a rectangle whose length and breadth are 9y and 4y² resp.
31 / 38
31. ਘਣਾਵ ਦਾ ਆਇਤਨ ਪਤਾ ਕਰੋ ਜੇਕਰ ਇਸਦੀਆਂ ਭੁਜਾਵਾਂ a2b, b2c ਅਤੇ c2a.
Find the volume of a cube if its sides a2b, b2c and c2a.
32 / 38
32. pqr ਅਤੇ p + q + r ਦਾ ਗੁਣਨਫਲ ਹੈ:
The product of pqr and p + q + r is:
33 / 38
33. y × y2 × y3×y4 ਦਾ ਗੁਣਨਫਲ ਪਤਾ ਕਰੋ।
Find the product of y × y2 × y3×y4
34 / 38
34. xy + 4z + 3x ਅਤੇ 0 ਦਾ ਗੁਣਨਫਲ ਪਤਾ ਕਰੋ।
Find the product of xy + 4z + 3x and 0.
35 / 38
35. x =2 ਦੇ ਲਈ x2 + x ਦਾ ਮੁੱਲ ਪਤਾ ਕਰੋ ।
Find the value of x2 + x for x = 2.
36 / 38
36. x² – 2x + 1 ਦਾ ਮੁੱਲ ਪਤਾ ਕਰੋ ਜਦੋਂ x = 1 ਹੋਵੇ।
Find the value of x² – 2x + 1 when x = 1.
37 / 38
37. ਵਿਅੰਜਕ 3x -5 ਦਾ ਮੁੱਲ x = 5 ‘ਤੇ ਪਤਾ ਕਰੋ।
Find the value of the expression 3x -5 at x = 5
38 / 38
38. ਜੇਕਰ (2p + 3q) ਅਤੇ (2p - 3q) ਕਿਸੇ ਆਇਤ ਦੀਆਂ ਭੁਜਾਵਾਂ ਹਨ ਤਾਂ ਉਸ ਆਇਤ ਦਾ ਖੇਤਰਫਲ ਪਤਾ ਕਰੋ।
If (2p + 3q) and (2p - 3q) are the sides of a rectangle then find the area of that rectangle.
Fill correct email and name .
Your score is
Restart quiz Exit
True/False type
Question-6
1 / 6
1. xy ਵਿੱਚ xy ਦਾ ਗੁਣਾਂਕ 0 ਹੈ।
The coefficient of xy is 0.
2 / 6
2. a2, 2a2, 5a10 ਦਾ ਗੁਣਨਫਲ 10a12 ਹੈ
The product of a2, 2a2, 5a10 is 10a12.
3 / 6
3. (a – b)2 =a2 - b2 ਦੇ ਬਰਾਬਰ ਹੈ।
a – b)2 =a2 - b2
4 / 6
4. ਸਮੀਕਰਨ 5a – 7 ਤਿੰਨ ਪਦੀ ਹੈ।
Expression 5a – 7 is trinomial.
5 / 6
5. 4x ਅਤੇ 0 ਦਾ ਗੁਣਨਫਲ 4x ਹੈ।
The product of 4x and 0 is 4x.
6 / 6
6. 7x, 10x ਅਤੇ 5x ਦਾ ਜੋੜ 22x3 ਹੈ।
The sum of 7x, 10x and 5x is 22x3
Fill the blanks
Questions-6
1. ਵਿਅੰਜਕ 3x - 5 ______ ਪਦੀ ਹੈ।
. The expression 3x - 5 is______.
2. ਜੇਕਰ ਅਸੀਂ 5x ਅਤੇ 4xyz ਨੂੰ ਗੁਣਾ ਕਰਦੇ ਹਾਂ,ਤਾਂ ਸਾਨੂੰ ਗੁਣਨਫ਼ਲ______ ਮਿਲਦਾ ਹੈ
If we multiply 5x and 4xyz, we get the product______.
3. ਤਤਸਮਕ ਪੂਰਾ ਕਰੋ: (a +b)2 =________
. Complete identity: (a +b)2 =________.
4. ਤਤਸਮਕ ਪੂਰਾ ਕਰੋ: a2 - 2ab+ b2 =______
Complete identity: a2 - 2ab+ b2 =______.
5. ਤਤਸਮਕ ਪੂਰਾ ਕਰੋ: : (a + b)(a - b)=________
Complete identity: : (a + b)(a - b)=________
6. x², – x³, – x4 ਦਾ ਗੁਣਨਫ਼ਲ___________ਹੈ।
The product of x², – x³, – x4 is___________.
Chapter 8
© 2025 All Rights Reserved | Mini Booklet