ਇਸ ਪੇਜ ਵਿੱਚ ਹੇਠਾਂ ਦੇਖੋ:
Comparing Quantities ਰਾਸ਼ੀਆਂ ਦੀ ਤੁਲਨਾ
MCQs
Questions-26
1 / 26
1. 50 ਪੈਸੇ ਦਾ 1 ਰੁ. ਅਨੁਪਾਤ ਕੀ ਹੈ ?
The ratio of 50 paise to ₹ 1 is
2 / 26
2. 10 m ਦਾ 1 km ਅਨੁਪਾਤ ਕੀ ਹੈ ?
The ratio of 10 m to 1 km is
3 / 26
3. 6km ਦਾ 600 ਨਾਲ ਅਨੁਪਾਤ :
Ratio of 6km to 600m :
4 / 26
4. 200 ਪੈਸੇ ਦਾ ₹3 ਨਾਲ ਅਨੁਪਾਤ :
Ratio of 200 paise to ₹3:
5 / 26
5. ਅਨੁਪਾਤ 1 : 4 ਦਾ ਪ੍ਰਤੀਸ਼ਤ ਰੂਪ ਕੀ ਹੈ?
The ratio 1 : 4 converted to percentage is
6 / 26
6. ਅਨੁਪਾਤ 3 : 4 ਦਾ ਪ੍ਰਤੀਸ਼ਤ ਰੂਪ ਕੀ ਹੈ?
The ratio 3 : 4 converted to percentage is
7 / 26
7. 3 : 5 ਦਾ ਪ੍ਰਤੀਸ਼ਤ ਰੂਪ
Percentage of 3 : 5 is
8 / 26
8. 80 ਵਿਦਿਆਰਥੀਆਂ ਵਿੱਚ 48 ਲੜਕੀਆਂ ਹਨ। ਲੜਕੀਆਂ ਦਾ ਪ੍ਰਤੀਸ਼ਤ ਕੀ ਹੋਵੇਗਾ?
Out of 80 students, 48 are girls. What will be the percentage of girls?
9 / 26
9. ਕਟੌਤੀ ਦੀ ਗਣਨਾ ਕਿਸ ਤੇ ਹੁੰਦੀ ਹੈ :
Deduction is calculated on:
10 / 26
10. ਕਟੌਤੀ ਪ੍ਰਤੀਸ਼ਤ ਬਰਾਬਰ ਹੁੰਦੀ ਹੈ :
The deduction percentage is equal to
11 / 26
11. ₹ 15000 ਅੰਕਿਤ ਮੁੱਲ ਵਾਲਾ ਇੱਕ ਮੇਜ਼ ₹ 14,400 ਵਿੱਚ ਉਪਲਬੱਧ ਹੈ। ਕਟੌਤੀ ਪ੍ਰਤੀਸ਼ਤ ਕਿੰਨੀ ਹੈ?
A table with marked Price of ₹ 15000 is available for ₹ 14,400. What is the deduction percentage?
12 / 26
12. ਇੱਕ ਕੁਰਸੀ 4% ਕਟੌਤੀ ਤੇ ਵੇਚੀ ਜਾਂਦੀ ਹੈ, ਜੇਕਰ ਕੁਰਸੀ ਦਾ ਅੰਕਿਤ ਮੁੱਲ ₹ 450 ਹੈ ਤਾਂ ਇੱਕ ਕੁਰਸੀ ਦਾ ਵੇਚ ਮੁੱਲ ਕੀ ਹੈ?
A chair is sold at 4% discount, if the marked price of the chair is ₹ 450 then what is the selling price of a chair?
13 / 26
13. ਵਿਮਲਾ ਨੇ ₹500 ਰੁਪਏ ਵਿੱਚ ਇੱਕ ਘੜੀ ਖਰੀਦੀ। ਉਸਨੇ ਇਸਨੂੰ 20% ਕਟੌਤੀ ਵਿੱਚ ਵੇਚ ਦਿੱਤਾ। ਵੇਚ ਮੁੱਲ ਪਤਾ ਕਰੋ।
Vimala bought a watch for ₹500. He sold it at a 20% discount. Find out the selling price.
14 / 26
14. ਇੱਕ ਵਸਤੂ ਉੱਤੇ ਵਿੱਕਰੀ ਕਰ ਕੀ ਹੋਵੇਗਾ ਜੇਕਰ ਅੰਕਿਤ ਮੁੱਲ ₹200 ਅਤੇ ਵਿਕਰੀ ਕਰ ਦੀ ਦਰ 5% ਹੈ:
What will be the sales tax on an item if the a marked price is ₹200 and the rate of sales tax is 5%:
15 / 26
15. ਇੱਕ ਜੁੱਤੀਆਂ ਦੀ ਜੋੜੀ ਦਾ ਅੰਤਿਮ ਭੁਗਤਾਨ ਮੁੱਲ ਪਤਾ ਕਰੋ ਜਦੋਂ ਇਸ ਦਾ ਅੰਕਿਤ ਮੁੱਲ ₹ 2000 ਅਤੇ ਵਿਕਰੀ ਕਰ ਦੀ ਦਰ 15% ਹੈ।
Find the final payment value of a pair of shoes when its marked price ₹ 2000 and the rate of sales tax is 15%.
16 / 26
16. 10% ਵਿਕਰੀ ਕਰ ਜੋੜਣ ਤੇ ਇੱਕ ਕਿਤਾਬ ₹165 ਵਿੱਚ ਵੇਚੀ ਜਾਂਦੀ ਹੈ। ਵਿਕਰੀ ਕਰ ਤੋਂ ਬਿਨਾਂ ਕਿਤਾਬ ਦਾ ਮੁੱਲ ਕੀ ਹੋਵੇਗਾ ?
A book sells for ₹165 after adding 10% sales tax. What will be the value of the book without sales tax?
17 / 26
17. ਇੱਕ ਕ੍ਰਿਕੇਟ ਬੈਟ ਜਿਸਦਾ ਅੰਕਿਤ ਮੁੱਲ ₹5000 ਹੈ, 8% ਵਿਕਰੀ ਕਰ ਜੋੜਨ ਤੇ ਵੇਚਿਆ ਜਾਂਦਾ ਹੈ ਤਾਂ ਇਸ ਦਾ ਵੇਚ ਮੁੱਲ ਪਤਾ ਕਰੋ।
Find the selling price of a cricket bat after adding 8% sales tax whose marked price is ₹5000.
18 / 26
18. ₹2000 ਉੱਤੇ 10% ਸਲਾਨਾ ਦਰ ਨਾਲ 1 ਸਾਲ ਦਾ ਸਧਾਰਨ ਵਿਆਜ
Simple interest for 1 year at 10% p.a. on ₹2000 is
19 / 26
19. ਜੀ. ਐੱਸ. ਟੀ. ਭਾਰਤ ਵਿੱਚ ਕਦੋਂ ਲਾਗੂ ਹੋਇਆ ?
When was GST implemented in India?
20 / 26
20. ਇਹਨਾਂ ਵਿੱਚੋਂ ਕਿਹੜੀ ਜੀ. ਐੱਸ. ਟੀ. ਅਧੀਨ ਟੈਕਸ ਸਲੈਬ ਨਹੀਂ ਹੈ ?
Which of these is not a GST slab?
21 / 26
21. ਸੰਵਿਧਾਨ ਵਿੱਚ ਕਿਹੜੀ ਸੋਧ ਜੀ. ਐੱਸ. ਟੀ. ਨਾਲ ਸੰਬੰਧਤ ਹੈ ?
Which amendment in the constitution related to GST ?
22 / 26
22. ਜੀ. ਐੱਸ. ਟੀ. ਅਧੀਨ ਹੇਠ ਲਿਖਿਆਂ ਵਿੱਚੋਂ ਕਿਸ 'ਤੇ ਕਰ ਲੱਗਦਾ ਹੈ ?
Which of the following is taxed under GST ?
23 / 26
23. ਜਦੋਂ ਇੱਕ ਖ਼ਾਤਾ ਦੋ ਨਾਂਵਾਂ ਵਿੱਚ ਖੋਲਿਆ ਜਾਂਦਾ ਹੈ ਤਾਂ, ਉਸ ਨੂੰ ਖਾਤਾ ਜਾਣਿਆ ਜਾਂਦਾ ਹੈ।
When an account is opened in two names, it is known as
24 / 26
24. ਹੇਠ ਲਿਖਿਆਂ ਵਿੱਚੋਂ ਕਿਹੜਾ ਖਾਤੇ ਨਾਲ ਸੰਬੰਧ ਲੈਣ-ਦੇਣ (ਟਰਾਂਜੈਕਸ਼ਨ) ਬਾਰੇ ਸੂਚਿਤ ਕਰਦਾ ਹੈ।
Which of the following indicates a transaction related to an account?
25 / 26
25. ₹ 1000 ਰੁਪਏ 'ਤੇ 2 ਸਾਲਾਂ ਲਈ 8% ਸਾਲਾਨਾ ਦੀ ਦਰ ਨਾਲ ਸਧਾਰਨ ਵਿਆਜ ਪਤਾ ਕਰੋ।
Find the simple interest on ₹ 1000 for 2 years at the rate of 8% per annum.
26 / 26
26. 5% ਦੀ ਦਰ 'ਤੇ 500 ਰੁਪਏ ਦਾ ਸਧਾਰਨ ਵਿਆਜ 100 ਰੁਪਏ ਹੈ। ਇਹ ਵਿਆਜ ਕਿੰਨੇ ਸਮੇਂ ਦਾ ਹੈ?
Simple interest on Rs.500 at 5% is Rs.100. find time for this interest.
Fill correct email and name .
Your score is
Restart quiz Exit
True/False type
Questions-
1 / 8
1. ਕਿਸੇ ਵਸਤੂ ਦੇ ਅੰਕਿਤ ਮੁੱਲ ਵਿੱਚ ਦਿੱਤੀ ਜਾਣ ਵਾਲੀ ਕਮੀ ਨੂੰ ਕਟੌਤੀ ਕਹਿੰਦੇ ਹਨ।
A deduction in the marked price of an item is called a discount.
2 / 8
2. ਵਿਕਰੀ ਕਰ ਵਸਤੂ ਦੇ ਅੰਕਿਤ ਮੁੱਲ ‘ਤੇ ਲਗਦਾ ਹੈ।
Sales tax is levied on the marked price of the goods.
3 / 8
3. ਸਧਾਰਨ ਵਿਆਜ ਤਹਿਤ ਹਰੇਕ ਸਾਲ ਮੂਲਧਨ ਸਮਾਨ ਰਹਿੰਦਾ ਹੈ ਜਦੋਂ ਕਿ ਮਿਸ਼ਰਤ ਵਿਆਜ ਤਹਿਤ ਮੂਲਧਨ ਹਰ ਸਾਲ ਬਦਲਦਾ ਰਹਿੰਦਾ ਹੈ।
Under simple interest the principal remains the same every year whereas under compound interest the principal changes every year.
4 / 8
4. ਪੈਟਰੋਲੀਅਮ ਉਤਪਾਦ ਉੱਤੇ ਜੀ.ਐਸ. ਟੀ. (GST) ਦੀ ਦਰ 5% ਹੈ।
GST rate on petroleum products is 5%.
5 / 8
5. ਬਿਜਲੀ ਉੱਤੇ ਜੀ.ਐਸ. ਟੀ. (GST) ਨਹੀ ਲਗਦਾ।
GST on electricity does not levied.
6 / 8
6. ਚਾਲੂ ਖਾਤਾ ਆਮ ਤੌਰ ‘ਤੇ ਕਾਰੋਬਾਰੀਆਂ ਅਤੇ ਸੰਸਥਾਵਾਂ ਦੁਆਰਾ ਖੋਲਿਆ ਜਾਂਦਾ ਹੈ।
Current account is generally opened by businessmen and institutions.
7 / 8
7. ATM ਦਾ ਅਰਥ ‘ਆਟੋ ਟੈਲਿੰਗ ਮਸ਼ੀਨ’ ਹੈ।
. ATM stands for 'Auto Telling Machine'
8 / 8
8. ₹200 ਉੱਤੇ 10% ਸਲਾਨਾ ਦਰ ਨਾਲ 1 ਸਾਲ ਦਾ ਸਧਾਰਨ ਵਿਆਜ ₹10 ਹੈ।
Simple interest on ₹200 at 10% per annum for 1 year is ₹10.
Fill in blanks
1 / 7
1. ਮਿਸ਼ਰਧਨ (ਰਾਸ਼ੀ)ਮਿਸ਼ਰਤ ਵਿਆਜ=……………
AmountCompound Interest=________.
2 / 7
2. ਜੀ. ਐੱਸ. ਟੀ. ਦਾ ਅਰਥ …………. ਹੈ।
Meaning of G. S. T. is____
3 / 7
3. ਜੀ. ਐੱਸ. ਟੀ. (GST) ਵਿੱਚ ਕੁੱਲ ਵੱਖ-ਵੱਖ .........ਟੈਕਸ ਸਲੈਬਾਂ ਹਨ।
GST has a total of different ________tax slabs.
4 / 7
4. ਕਿਸੇ ਖਾਤੇ ਵਿੱਚੋਂ ਪੈਸੇ ਕਢਵਾਉਣ ਲਈ ਸਾਨੂੰ......... ਪਰਚੀ ਭਰਨੀ ਪੈਂਦੀ ਹੈ।
In order to withdraw money from an account we have to fill a ____slip
5 / 7
5. ATM ਦਾ ਅਰਥ ............ਹੁੰਦਾ ਹੈ।
ATM stands for ______
6 / 7
6. PIN ਦਾ ਅਰਥ ...............ਹੁੰਦਾ ਹੈ।
PIN stands for ___
7 / 7
7. ਕਿਸੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਸਾਨੂੰ............. ਪਰਚੀ ਭਰਨੀ ਪੈਂਦੀ ਹੈ।
To deposit money in an account, we have to fill up a ______ slip
Chapter 7
© 2025 All Rights Reserved | Mini Booklet