ਅੰਕੜਿਆਂ ਦਾ ਪ੍ਰਬੰਧਨ Data Handling

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਦਾ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਹੇਠਾਂ ਜਾ ਕੇ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ!

ਬਹੁ-ਵਿਕਲਪੀ ਪ੍ਰਸ਼ਨ (MCQs)

5

Data Handling ਅੰਕੜਿਆਂ ਦਾ ਪ੍ਰਬੰਧਨ

MCQs

Questions-24

1 / 24

1. ਜੇਕਰ ਵਰਗੀਕ੍ਰਿਤ ਅੰਕੜਿਆਂ ਦਾ ਵਰਗ ਅੰਤਰਾਲ 50-60 ਹੋਵੇ ਤਾਂ ਹੇਠਲੀ ਵਰਗ ਸੀਮਾ ਹੈ?

If 50-60 is the class-interval of grouped data, then lower class limit is:

2 / 24

2. 25 -35 ਦੀ ਹੇਠਲੀ ਵਰਗ ਸੀਮਾ ਕੀ ਹੈ?

Lower class limit of 25 -35 is:

3 / 24

3. ਵਰਗ ਅੰਤਰਾਲ 20-30 ਦੀ ਉਪਰਲੀ ਵਰਗ ਸੀਮਾ ਕੀ ਹੈ ?

Upper class limit of  class-interval 20 -30 is:

4 / 24

4. ਵਰਗ ਅੰਤਰਾਲ ਦੀ ਉੱਪਰਲੀ ਵਰਗ ਸੀਮਾ ਅਤੇ ਹੇਠਲੀ ਸੀਮਾ ਦੇ ਅੰਤਰ ਨੂੰ ਕੀ ਕਿਹਾ ਜਾਂਦਾ ਹੈ?

The difference between the upper class limit and lower class limit of a class interval is called:

5 / 24

5. ਵਰਗ-ਅੰਤਰਾਲ 40-60 ਦਾ ਵਰਗ-ਮਾਪ ਕੀ ਹੈ?

The width or size of the class interval 40-60 is:

6 / 24

6. ਵਰਗ ਚਿੰਨ੍ਹ ਕੀ ਹੁੰਦਾ ਹੈ?

What is a class-mark?

7 / 24

7. ਵਰਗ-ਅੰਤਰਾਲ 100-150 ਦਾ ਵਰਗ ਚਿੰਨ੍ਹ ਕੀ ਹੈ ?

What is class-mark of class-interval 100-150?

8 / 24

8. ਵਰਗ ਅੰਤਰਾਲ 0 – 10, 10 – 20, 20–30 ਕਿਹੜੇ ਅੰਕੜੇ ਹਨ?

What are the class-intervals 0 – 10, 10 – 20, 20–30?

9 / 24

9. ਮਿਲਾਨ ਚਿੰਨ੍ਹ ਹੇਠ ਲਿਖੇ ਵਿੱਚੋਂ ਕੀ ਪਤਾ ਕਰਨ ਲਈ ਵਰਤੇ ਜਾਂਦੇ ਹਨ?

Tally marks symbols are used to obtain.

10 / 24

10. ਅੰਕੜਿਆਂ ਨੂੰ ਕੇਂਦਰੀ ਕੋਣ ਦੀ ਸਹਾਇਤਾ ਨਾਲ ਚੱਕਰ ਵਿੱਚ ਦਰਸਾਉਣ ਨੂੰ ਕਿਸ ਵਜੋਂ ਜਾਣਿਆ ਜਾਂਦਾ ਹੈ?    

Representing data in a circle with the help of a central angle is known as?

11 / 24

11. ਵਰਗੀਕ੍ਰਿਤ ਅੰਕੜਿਆਂ ਵਿੱਚ, ਹਰੇਕ ਸਮੂਹ ਨੂੰ ਕਿਹਾ ਜਾਂਦਾ ਹੈ:

In grouped data, each group is called:

12 / 24

12. ਇੱਕ ਆਇਤ ਚਿੱਤਰ ਵਿੱਚ ਜੇਕਰ ਸਾਰੇ ਵਰਗ ਅੰਤਰਾਲ ਇੱਕ ਲਗਾਤਾਰ (ਸਮਾਨ) ਹੋਣ ਤਾਂ ਹਰੇਕ ਆਇਤ ਦਾ ਖੇਤਰਫਲ ਕਿਸ ਦੇ ਬਰਾਬਰ ਹੁੰਦਾ ਹੈ ?

In a histogram, if all the class intervals are continuous (equal), then what is the area of each rectangle?

13 / 24

13. ਦਿੱਤੀ ਸਾਰਣੀ  ਦੇ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਟੈਸਟ ਅੰਕਾਂ ਨੂੰ ਦਰਸਾਉਂਦੀ ਹੈ।  ਕਿੰਨੇ ਵਿਦਿਆਰਥੀਆਂ ਨੇ 6 ਤੋਂ ਵੱਧ ਅੰਕ ਪ੍ਰਾਪਤ ਕੀਤੇ?

The table shows test marks obtained by students of a class. How many students scored more than 6?

14 / 24

14. ਅੰਕੜਿਆਂ ਨੂੰ ਚੱਕਰ ਵਿਚਲੇ ਅਰਧ ਵਿਆਸੀ ਖੰਡਾਂ ਰਾਹੀਂ ਦਰਸਾਉਣ ਲਈ ਪ੍ਰਯੋਗ ਕੀਤੇ ਜਾਂਦੇ ਚਿੱਤਰ ਨੂੰ ਕਿਹਾ ਕੀ ਜਾਂਦਾ ਹੈ?

A the diagram used to represent data in terms of sectors in a circle?

15 / 24

15. ਪਾਈ ਚਾਰਟ ਵਿੱਚ ਸਾਰੇ ਕੇਂਦਰੀ ਕੋਣਾਂ ਦਾ ਜੋੜ?

Sum of all central angles in a pie chart

 

16 / 24

16. 40 ਵਿਦਿਆਰਥੀਆਂ ਦੀ ਜਮਾਤ ਵਿੱਚ ਜੇਕਰ 8 ਵਿਦਿਆਰਥੀਆਂ ਨੇ ਬਾਗਬਾਨੀ ਨੂੰ ਸ਼ੌਕ ਵਜੌਂ  ਚੁਣਿਆ ਹੈ ਤਾਂ ਜਿੰਨ੍ਹਾਂ ਵਿਦਿਆਰਥੀਆਂ ਨੇ ਬਾਗਬਾਨੀ ਨੂੰ ਸ਼ੌਕ ਵਜੋਂ ਚੁਣਿਆ ਹੈ, ਨੂੰ ਦਰਸਾਉਦੇਂ  ਅਰਧ ਵਿਆਸੀ ਖੰਡ ਦਾ ਕੋਣ ਕੀ ਹੋਵੇਗਾ?

In a class of 40 students, if 8 students have chosen gardening as their hobby, then what will be the central angle of the sector representing the students who have chosen gardening as their hobby?

17 / 24

17. ਜੇਕਰ ਇੱਕ ਸਕੂਲ ਦੇ 60% ਵਿਦਿਆਰਥੀ ਪੰਜਾਬੀ ਬੋਲਦੇ ਹਨ ਤਾਂ ਪੰਜਾਬੀ ਬੋਲਦੇ ਵਿਦਿਆਰਥੀਆਂ ਨੂੰ ਦਰਸਾਉਂਦੇ ਅਰਧ ਵਿਆਸੀ ਖੰਡ ਦਾ ਕੋਣ ਕੀ ਹੋਵੇਗਾ?

If 60% of the students in a school speak Punjabi, what will be the  central angle of sector representing the Punjabi speaking students?   

18 / 24

18. ਜੇਕਰ ਕਿਸੇ ਸਕੂਲ ਵਿੱਚ ਕ੍ਰਿਕੇਟ ਖੇਡਦੇ ਵਿਦਿਆਰਥੀਆਂ ਨੂੰ ਦਰਸਾਉਂਦੇ ਅਰਧ ਵਿਆਸੀ ਖੰਡ ਦਾ ਕੇਂਦਰੀ ਕੋਣ 108° ਹੋਵੇ ਤਾਂ ਸਕੂਲ ਵਿੱਚ ਕ੍ਰਿਕੇਟ ਖੇਡਦੇ ਵਿਦਿਆਰਥੀਆਂ ਦੀ ਪ੍ਰਤੀਸ਼ਤ ਹੈ:

If the central angle of the sector angle of sector representing the cricket playing students in a school is 108°, then the percentage of cricket playing students in the school is:

19 / 24

19. ਦਿੱਤੇ ਚਿੱਤਰ ਤੋਂ 1 ਲਾਲ (R) ਸੇਬ ਪ੍ਰਾਪਤ ਕਰਨ ਦੀ ਸੰਭਾਵਨਾ ਦਾ ਪਤਾ ਲਗਾਓ

Find the probability of getting  1 red (R) apple from the given figure.

20 / 24

20. ਇੱਕ ਸਿੱਕਾ ਇੱਕ ਵਾਰ ਉਛਾਲਿਆ ਜਾਂਦਾ ਹੈ। ਚਿੱਤ ਆਉਣ ਦੀ ਸੰਭਾਵਨਾ ਕੀ ਹੈ?

A coin is tossed once. What is the probability of getting a head?

21 / 24

21. ਮੈਚ ਵਿੱਚ ਕਿਹੜੀ ਟੀਮ ਪਹਿਲਾਂ ਖੇਡੇਗੀ ਇਹ ਫੈਸਲਾ ਕਰਨ ਲਈ ਇੱਕ ਸਿੱਕਾ ਉਛਾਲਿਆ ਜਾਂਦਾ ਹੈ। ਕੀ ਸੰਭਾਵਨਾ ਹੈ ਕਿ ਤੁਹਾਡੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ?

A coin is tossed to decide which team will play first in the match. What is the probability that your team will bat first?

22 / 24

22. ਇੱਕ ਪਾਸੇ ਨੂੰ ਸੁੱਟਣ ਤੇ ਜਿਸਤ ਸੰਖਿਆ ਆਉਣ ਦੀ ਸੰਭਾਵਨਾ ਕੀ ਹੈ?

What is the probability of getting the even number on throwing a dice?

23 / 24

23. ਅੰਗਰੇਜ਼ੀ ਦੀ ਵਰਣਮਾਲਾ ਵਿੱਚ ਇੱਕ ਸ੍ਵਰ ਚੁਣੇ ਜਾਣ ਦੀ ਸੰਭਾਵਨਾ ਕੀ ਹੈ ?

What is the probability of selecting a vowel in the English alphabet?

24 / 24

24. ਹੇਠ ਲਿਖਿਆਂ ਵਿੱਚੋਂ ਕਿਹੜਾ ਬੇਤਰਤੀਬ ਪ੍ਰਯੋਗ ਹੈ ?

Which of the following is a random experiment?

Fill correct email and name .

Your score is

Exit

Your Rank in Quiz MCQs

Pos.NameScore
1Gurnoor Singh98 %
2Jiju71 %

© 2025 All Rights Reserved | Mini Booklet