ਇੱਕ ਚਲ ਵਿੱਚ ਰੇਖੀ ਸਮੀਕਰਨ Linear Equations in One Variable  

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਦਾ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਹੇਠਾਂ ਜਾ ਕੇ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ!

ਬਹੁ-ਵਿਕਲਪੀ ਪ੍ਰਸ਼ਨ (MCQs)

8

Linear Equation in One Variable ਇੱਕ ਚਲ ਵਾਲੇ ਰੇਖੀ ਸਮੀਕਰਨ

MCQs

Total Questions-20

1 / 20

1. ਚਲ x ਵਾਲੀ ਇੱਕ ਰੇਖੀ ਸਮੀਕਰਨ ਦਾ ਮਿਆਰੀ ਰੂਪ ਕੀ ਹੈ?

The standard form of a linear equation in one variable x is

2 / 20

2. ਚਲ x ਵਾਲੀ ਇੱਕ ਰੇਖੀ ਸਮੀਕਰਨ ਕਿਹੜੀ ਹੈ

Of the following, the linear equation in one variable x, is

(a) 4x = x4            (b) x+2 = 1       (c) x2 + x3 + 14      (d) x² + 2x + 3 = 0

3 / 20

3. ਸਮੀਕਰਨ z + 4 = 8 ਦਾ ਹੱਲ ਕੀ ਹੈ?

The solution of the equation z + 4 = 8 is

4 / 20

4. ਸਮੀਕਰਨ 4x-3 = 9 ਦਾ ਹੱਲ ਕੀ ਹੈ?

The solution of the equation 4x-3 = 9 is

5 / 20

5. ਸਮੀਕਰਨ 5x – 8 = 7 ਦਾ ਹੱਲ ਕੀ ਹੈ?     

The solution of the equation 5x – 8 = 7 is

6 / 20

6. ਸਮੀਕਰਨ 3x + 8 = 14 ਲਈ x ਦਾ ਮੁੱਲ ਕੀ ਹੈ?

What is the value of x for the equation 3x + 8 = 14?

7 / 20

7. ਸਮੀਕਰਨ 2x 3 = x+2 ਲਈ x ਦਾ ਮੁੱਲ ਕੀ ਹੈ?

What is the value of x for the equation 2x 3 = x+2?

8 / 20

8. ਸਮੀਕਰਨ 5x 6 = 2x+9 ਲਈ x ਦਾ ਮੁੱਲ ਕੀ ਹੈ?

What is the value of x for the equation 5x 6 = 2x+9?

9 / 20

9. ਸਮੀਕਰਨ 5a − 3 = 3a − 5 ਲਈ a ਦਾ ਮੁੱਲ ਕੀ ਹੈ?

What is the value of x for the equation 5a − 3 = 3a − 5?

10 / 20

10. 2x – 3 = 17 ਦਾ ਹੱਲ ਹੈ:

The solution of the equation 2x – 3 = 17 is  

11 / 20

11. ਸਮੀਕਰਨ 2y = 5(3 + y) ਲਈ y ਦਾ ਮੁੱਲ ਕੀ ਹੈ?

What is the value of y for the equation 2y = 5(3 + y)?

12 / 20

12. ਸਮੀਕਰਨ 3y + 4 = 5y – 4 ਲਈ y ਦਾ ਮੁੱਲ ਕੀ ਹੈ?

What is the value of y for the equation 3y + 4 = 5y – 4?

13 / 20

13. ਦੋ ਸੰਖਿਆਵਾਂ ਦਾ ਅੰਤਰ 21 ਹੈ। ਵੱਡੀ ਸੰਖਿਆ x ਹੈ ਤਾਂ ਛੋਟੀ ਸੰਖਿਆ ਹੈ:

The difference of two numbers is 21. If the larger number is x, the smaller number is:

14 / 20

14. ਤਿੰਨ ਲਗਾਤਾਰ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ x + 1 ਹੈ। ਫਿਰ, ਸਭ ਤੋਂ ਛੋਟੀ ਸੰਖਿਆ ਹੈ:

The largest number of the three consecutive numbers is x + 1. Then, the smallest number is

15 / 20

15. ਇੱਕ ਸੰਖਿਆ ਦੇ ਦੋ ਗੁਣਾ ਵਿੱਚ ਜਦੋਂ 9 ਨੂੰ ਜੋੜਿਆ ਜਾਂਦਾ ਹੈ, ਤਾਂ ਸਾਨੂੰ 67 ਮਿਲਦਾ ਹੈ। ਸੰਖਿਆ ਹੈ:

When 9 is added to two times a number, we get 67. The number is

16 / 20

16. ਇੱਕ ਸੰਖਿਆ ਦੂਜੀ ਸੰਖਿਆ ਤੋਂ 3 ਵੱਡੀ ਹੈ। ਦੋ ਸੰਖਿਆਵਾਂ ਦਾ ਜੋੜ 23 ਹੈ। ਦੋ ਸੰਖਿਆਵਾਂ ਹਨ:

A number is 3 greater than another number. The sum of two numbers is 23. There are two numbers:

17 / 20

17. ਹੇਠਾਂ ਦਿੱਤੇ ਵਿੱਚੋਂ ਕਿਹੜੀ ਇੱਕ ਰੇਖੀ ਸਮੀਕਰਨ ਨਹੀਂ ਹੈ।

Which one of the following is not a linear equation.

18 / 20

18. ਸਮੀਕਰਨ 4y+3 = 5+2y ਦਾ ਹੱਲ ਕੀ ਹੈ? 

What is the solution of the equation 4y+3 = 5+2y?

19 / 20

19. ਸਮੀਕਰਨ 3x + 4 = 13 ਦਾ ਹੱਲ ਕੀ ਹੈ?

What is the solution of the equation 3x + 4 = 13?

20 / 20

20. ਸਮੀਕਰਨ (2x – 1) + (x – 2) =  3 ਦਾ ਹੱਲ ਕੀ ਹੈ?

What is the solution of the equation (2x – 1) + (x – 2) = - 3?

Fill correct email and name .

Your score is

Exit

Your Rank in Quiz MCQs

Pos.NameScore
1Asahad91.67 %
2TV vs rh50 %
3ਕਰਮ50 %
4Etyuio30 %

© 2025 All Rights Reserved | Mini Booklet