8th ਸੂਖਮਜੀਵ-ਮਿੱਤਰ ਅਤੇ ਦੁਸ਼ਮਣ ( Microorganisms-Friend and Foe)

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਦਾ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਹੇਠਾਂ ਜਾ ਕੇ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ!

ਬਹੁ-ਵਿਕਲਪੀ ਪ੍ਰਸ਼ਨ (MCQs)

Wrong shortcode initialized

12

8th Microorganisms-Friend and Foe (ਸੂਖਮਜੀਵ-ਮਿੱਤਰ ਅਤੇ ਦੁਸ਼ਮਣ )-2

1 / 15

1. ਬਿਮਾਰੀਆਂ ਫੈਲਾਉਣ ਵਾਲੇ ਸੂਖਮਜੀਵਾਂ ਨੂੰ ਕੀ ਕਿਹਾ ਜਾਂਦਾ ਹੈ? / What are disease-causing microorganisms called?

2 / 15

2. ਦੁੱਧ ਨੂੰ 70°C 'ਤੇ ਗਰਮ ਕਰਕੇ ਇਕਦਮ ਠੰਢਾ ਕਰਕੇ ਸਟੋਰ ਕਰਨ ਦੀ ਵਿਧੀ ਨੂੰ ਕੀ ਕਹਿੰਦੇ ਹਨ? What is the process of heating milk to about 70°C and then suddenly chilling it for storage called?

3 / 15

3. ਅਚਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? Which of the following is used to prevent the spoilage of pickles?

4 / 15

4. ਕਣਕ ਦੀ ਕੁੰਗੀ (Rust of wheat) ਨਾਂ ਦਾ ਪੌਦਾ ਰੋਗ ਕਿਸ ਸੂਖਮਜੀਵ ਕਾਰਨ ਹੁੰਦਾ ਹੈ?/ The plant disease called rust of wheat is caused by which microorganism?

5 / 15

5. ਹੇਠ ਲਿਖਿਆਂ ਵਿੱਚੋਂ ਕਿਹੜਾ ਰੋਗ ਵਿਸ਼ਾਣੂ (virus) ਦੁਆਰਾ ਹੁੰਦਾ ਹੈ? / Which of the following diseases is caused by a virus?

6 / 15

6. ਬਰੈੱਡ ਜਾਂ ਇਡਲੀ ਦੇ ਗੁੰਨ੍ਹੇ ਹੋਏ ਆਟੇ ਦੇ ਫੁੱਲਣ ਦਾ ਕੀ ਕਾਰਨ ਹੈ? / What is the reason for the rising of bread or idli dough?

7 / 15

7. ਛੂਤ ਦੇ ਰੋਗਾਂ (communicable diseases) ਦਾ ਸਭ ਤੋਂ ਆਮ ਵਾਹਕ ਕੌਣ ਹੈ? / What is the most common carrier of communicable diseases?

8 / 15

8. ਡੇਂਗੂ ਵਿਸ਼ਾਣੂ ਦਾ ਵਾਹਕ ਕਿਹੜਾ ਜੀਵ ਹੈ? / Which organism acts as a carrier for the dengue virus?

9 / 15

9. ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੋਆ ਦਾ ਵਾਹਕ ਕੌਣ ਹੈ? / What is the carrier of the malaria-causing protozoan?

10 / 15

10. ਚੇਚਕ ਦੇ ਟੀਕੇ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਸੀ? / Which scientist discovered the vaccine for smallpox?

11 / 15

11. ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਪ੍ਰਤੀਜੈਵਿਕ (antibiotic) ਦਵਾਈ ਹੈ? / Which of the following is an antibiotic?

12 / 15

12. ਖਮੀਰਨ (Fermentation) ਕਿਰਿਆ ਦੀ ਖੋਜ ਕਿਸਨੇ ਕੀਤੀ ਸੀ? / Who discovered the process of fermentation?

13 / 15

13. ਖੰਡ ਦੇ ਅਲਕੋਹਲ ਵਿੱਚ ਪਰਿਵਰਤਿਤ ਹੋਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ? / What is the process of conversion of sugar into alcohol called?

14 / 15

14. ਦੁੱਧ ਨੂੰ ਦਹੀਂ ਵਿੱਚ ਬਦਲਣ ਵਾਲੇ ਜੀਵਾਣੂ ਦਾ ਕੀ ਨਾਂ ਹੈ? What is the name of the bacterium that converts milk into curd?

15 / 15

15. ਸੂਖਮਜੀਵਾਂ ਨੂੰ ਮੁੱਖ ਤੌਰ 'ਤੇ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ? Into how many major groups are microorganisms classified?

Fill correct email and name .

Your score is

Exit

Your Rank in Quiz MCQs

Quiz-1

Pos.NameScore
There is no data yet

Quiz-2

Pos.NameScore
1Rosy Singla93.5 %
2Bharti Sharma90 %
3Manpreet76.5 %
4Atamjit Kaur67 %
5Gitanjli60 %
6Deepshikha Binni60 %
7Suman60 %
8Sahib53 %
9Jasbir40 %

© 2025 All Rights Reserved | Mini Booklet