8th ਪ੍ਰਕਾਸ਼ (Light)

ਇਸ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ (MCQs) ਦਾ ਕੁਇਜ਼ ਹੇਠਾਂ ਦਿੱਤਾ ਗਿਆ ਹੈ। ਇਹਨਾਂ ਨੂੰ ਹੱਲ ਕਰਕੇ ਤੁਸੀਂ ਹੇਠਾਂ ਜਾ ਕੇ ਆਪਣਾ ਰੈਂਕ ਵੀ ਵੇਖ ਸਕਦੇ ਹੋ। ਇਸ ਲਈ, ਸਾਰੇ ਪ੍ਰਸ਼ਨ ਧਿਆਨ ਨਾਲ ਹੱਲ ਕਰੋ!

ਬਹੁ-ਵਿਕਲਪੀ ਪ੍ਰਸ਼ਨ (MCQs)

Wrong shortcode initialized

6

Light ( ਪ੍ਰਕਾਸ਼ )-2

1 / 15

1. ਦਰਪਣ ਦੁਆਰਾ ਬਣੇ ਪ੍ਰਤੀਬਿੰਬ ਵਿੱਚ ਵਸਤੂ ਦਾ ਖੱਬਾ ਪਾਸਾ ਸੱਜੇ ਅਤੇ ਸੱਜਾ ਪਾਸਾ ਖੱਬੇ ਪਾਸੇ ਦਿਸਣ ਦੀ ਘਟਨਾ ਨੂੰ ਕੀ ਕਹਿੰਦੇ ਹਨ? / What is the phenomenon called, in which the right of an object appears left and the left appears right in an image formed by a mirror?

2 / 15

2. ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਦੀਪਤ ਵਸਤੂ (Luminous object) ਹੈ? / Which of the following is a luminous object?

3 / 15

3. ਦੋ ਸਮਾਨਅੰਤਰ ਸਮਤਲ ਦਰਪਣਾਂ ਦੇ ਵਿਚਕਾਰ ਰੱਖੀ ਵਸਤੂ ਦੇ ਕਿੰਨੇ ਪ੍ਰਤੀਬਿੰਬ ਬਣਦੇ ਹਨ? / How many images are formed of an object placed between two parallel plane mirrors?

4 / 15

4. ਘੱਟ ਦ੍ਰਿਸ਼ਟੀ ਵਾਲੇ ਵਿਅਕਤੀਆਂ ਲਈ ਪੜ੍ਹਨ-ਲਿਖਣ ਦੀ ਹਰਮਨ ਪਿਆਰੀ ਪੱਧਤੀ ਕਿਸਨੇ ਵਿਕਸਿਤ ਕੀਤੀ? / Who developed the most popular system for visually challenged persons to read and write?

5 / 15

5. ਵਿਟਾਮਿਨ A ਦੀ ਕਮੀ ਨਾਲ ਅੱਖਾਂ ਦਾ ਕਿਹੜਾ ਆਮ ਰੋਗ ਹੁੰਦਾ ਹੈ? / Which common eye disease is caused by the deficiency of Vitamin A?

6 / 15

6. ਬੁਢਾਪੇ ਵਿੱਚ ਅੱਖ ਦੇ ਲੈੱਨਜ਼ ਦੇ ਧੁੰਧਲੇ ਹੋ ਜਾਣ ਵਾਲੇ ਰੋਗ ਨੂੰ ਕੀ ਕਹਿੰਦੇ ਹਨ? / What is the eye condition in old age, in which the eye lens becomes cloudy, called?

7 / 15

7. ਆਮ ਅੱਖ ਦੁਆਰਾ ਪੜ੍ਹਨ ਲਈ ਸਭ ਤੋਂ ਅਰਾਮਦੇਹ ਦੂਰੀ ਕਿੰਨੀ ਹੁੰਦੀ ਹੈ? / What is the most comfortable distance at which one can read with a normal eye?

8 / 15

8. ਰੈਟੀਨਾ 'ਤੇ ਬਣੇ ਪ੍ਰਤੀਬਿੰਬ ਦਾ ਪ੍ਰਭਾਵ ਲਗਭਗ ਕਿੰਨੇ ਸਮੇਂ ਤੱਕ ਬਣਿਆ ਰਹਿੰਦਾ ਹੈ? / For approximately how long does the impression of an image persist on the retina?

9 / 15

9. ਰੈਟੀਨਾ ਵਿੱਚ ਕਿਹੜੇ ਸੈੱਲ ਤੇਜ਼ ਪ੍ਰਕਾਸ਼ ਅਤੇ ਰੰਗਾਂ ਲਈ ਸੰਵੇਦਨਸ਼ੀਲ ਹੁੰਦੇ ਹਨ? / Which cells in the retina are sensitive to bright light and colour?

10 / 15

10. ਮਨੁੱਖੀ ਅੱਖ ਵਿੱਚ ਪ੍ਰਤੀਬਿੰਬ ਕਿੱਥੇ ਬਣਦਾ ਹੈ? / Where is the image formed in the human eye?

11 / 15

11. ਮਨੁੱਖੀ ਅੱਖ ਦਾ ਕਿਹੜਾ ਭਾਗ ਅੱਖ ਵਿੱਚ ਦਾਖਲ ਹੋਣ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ? / Which part of the human eye controls the amount of light entering it?

12 / 15

12. ਪ੍ਰਕਾਸ਼ ਦਾ ਆਪਣੇ ਸੱਤ ਰੰਗਾਂ ਵਿੱਚ ਵੰਡੇ ਜਾਣ ਨੂੰ ਕੀ ਕਹਿੰਦੇ ਹਨ? / What is the splitting of light into its seven colours called?

13 / 15

13. ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਕਿਹੋ ਜਿਹਾ ਹੁੰਦਾ ਹੈ? / What kind of image is formed by a plane mirror?

14 / 15

14. ਪ੍ਰਕਾਸ਼ ਦੇ ਪਰਾਵਰਤਨ ਦਾ ਪਹਿਲਾ ਨਿਯਮ ਕੀ ਹੈ? / What is the first law of reflection?

15 / 15

15. ਅਸੀਂ ਕਿਸੇ ਵਸਤੂ ਨੂੰ ਕਿਵੇਂ ਵੇਖ ਸਕਦੇ ਹਾਂ? / How can we see an object?

Fill correct email and name .

Your score is

Exit

Your Rank in Quiz MCQs

Quiz-1

Pos.NameScore
There is no data yet

Quiz-2

Pos.NameScore
1W90 %
2Manpreet80 %
3Gitanjli80 %
4Ggg47 %
5Raj Kya at47 %

© 2025 All Rights Reserved | Mini Booklet