Rational Numbers ਪਰਿਮੇਯ ਸੰਖਿਆਵਾਂ
MCQs
Questions-22
1 / 22
1. a + b = b + a ਨੂੰ ਕਿਹੜਾ ਗੁਣ ਕਿਹਾ ਜਾਂਦਾ ਹੈ?
a + b = b + a is called
2 / 22
2. a × b = b × a ਨੂੰ ਕੀ ਕਿਹਾ ਜਾਂਦਾ ਹੈ?
a × b = b × a is called
3 / 22
3. (a + b) + c = a + (b + c) ਕਿਹਾ ਜਾਂਦਾ ਹੈ
(a + b) + c = a + (b + c) is called
4 / 22
4. a × (b × c) = (a × b) × c ਕਿਹਾ ਜਾਂਦਾ ਹੈ
a × (b × c) = (a × b) × c is called
5 / 22
5. a(b + c) = ab + ac ਕਿਹਾ ਜਾਂਦਾ ਹੈ
a(b + c) = ab + ac is called
6 / 22
6. ਹੇਠਾਂ ਲਿਖਿਆਂ ਵਿੱਚੋਂ ਕਿਹੜਾ, ਜੋੜ ਦਾ ਕ੍ਰਮ ਵਟਾਂਦਰਾ ਗੁਣ ਹੈ ?
Which of the following is commutative property of addition?
7 / 22
7. ਹੇਠਾਂ ਲਿਖਿਆਂ ਵਿੱਚੋਂ ਕਿਹੜਾ, ਜੋੜ ਦਾ ਸਹਿਚਾਰਤਾ ਗੁਣ ਹੈ ?
Which of the following is an associative property of addition?
8 / 22
8. ਪਰਿਮੇਯ ਸੰਖਿਆਵਾਂ x, y ਅਤੇ z ਦੇ ਲਈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਗੁਣ ਸਹੀ ਨਹੀਂ ਹੈ ?
Which of the following properties is not true for rational numbers x, y and z?
9 / 22
10 / 22
11 / 22
11. ਪਰਿਮੇਯ ਸੰਖਿਆਵਾਂ ਲਈ ਜੋੜਾਤਮਕ ਤਤਸਮਕ ਕੀ ਹੈ
The additive identity for rational numbers is
12 / 22
12. ਪਰਿਮੇਯ ਸੰਖਿਆਵਾਂ ਲਈ ਗੁਣਾਤਮਕ ਤਤਸਮਕ ਕੀ ਹੈ
The multiplicative identity for rational numbers is
13 / 22
13. ਪਰਿਮੇਯ ਸੰਖਿਆ 'a' ਦਾ ਗੁਣਾਤਮਕ ਤਤਸਮਕ ਹੈ∶
The multiplicative identity for numbers ‘a’ is
14 / 22
15 / 22
15. 2/3 ਦਾ ਜੋੜਾਤਮਕ ਤਤਸਮਕ ਕੀ ਹੈ?
The additive identity of 2/3
16 / 22
17 / 22
18 / 22
18. ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਕ ਉਲਟ ਸੰਭਵ ਨਹੀਂ ਹੈ ?
The rational number that does not have a reciprocal is
19 / 22
19. ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਕ ਉਲਟ ਉਹੀ ਸੰਖਿਆ ਖੁਦ ਹੈ
Which of the following numbers is the reciprocal of the same number itself?
20 / 22
20. ਇੱਕ ਧਨਾਤਮਕ ਪਰਿਮੇਯ ਸੰਖਿਆ ਦਾ ਉਲਟਕ੍ਰਮ ਹੁੰਦਾ ਹੈ:
The reciprocal of a positive rational number is
21 / 22
21. -1 ਦਾ ਗੁਣਾਤਮਕ ਉਲਟ
The multiplicative inverse -1
22 / 22
Fill correct email and name .
Your score is
Restart quiz Exit
© 2025 All Rights Reserved | Mini Booklet
Recent Comments